ਕੁੱਝ ਪਾਉਣ ਲਈ ਅਕਸਰ
ਕੁੱਝ ਖੋਹਣਾ ਜਰੂਰੀ ਹੁੰਦਾ
ਸੋ ਜਦੋ ਵੀ ਕੋਈ ਛੱਡ ਜਾਵੇ ਤਾਂ ਸੋਚਿਆ ਕਰੋ
ਕਿ ਰੱਬ ਨੇ ਉਹਦੇ ਤੋਂ ਵਧੀਆ ਦੇਣਾ ਹੋਵੇਗਾ॥



ਦੁਨੀਅਾਂ ਤੇ ਕਮਾਲ ਦੇ ਨੇ ਕੁਝ ਬੰਦੇ
ਮੂੰਹ ਤੇ ਕਰਨ ਚੰਗਿਅਾੲੀ ਤੇ
ਪਿੱਠ ਪਿੱਛੇ ਬੋਲ ਬੋਲਣ ਮੰਦੇ..

ਸਿਆਣਿਆਂ ਨੇ ਸੱਚ ਹੀ ਕਿਹਾ ਹੈ
ਜੇਕਰ ਲੰਬੀ ਛਲਾਂਗ ਲਗਾਉਣੀ ਹੋਵੇ
ਤਾ ਪਿਛੇ ਮੁੜ ਆਉਣਾ ਹੀ ਪੈਂਦਾ

ਤੂਫਾਨ ਵੀ ਆਉਣਾ ਚਾਹੀਦਾ ਹੈ ਜਿੰਦਗੀ ਦੇ ਵਿੱਚ
ਪਤਾ ਚੱਲ ਜਾਦਾਂ ਹੈ ਕੋਣ ਸਾਡਾ
ਹੱਥ ਛੱਡਕੇ ਭੱਜਦਾ ਹੈ ਅਤੇ
ਕੋਣ ਹੱਥ ਫੜਕੇ


ਮੇਰੀ ਤਕਦੀਰ ਤੋ ਸੜਨਾਂ ਛੱਡ ਦਿਓੁ…
ਮੈ ਘਰੋਂ ਦੋਲਤਾ ਨਹੀ …
ਮਾਂ ਪਿਉ ਦੀਅਾਂ ਦੁਅਾਵਾਂ ਲੈ ਕੇ ਨਿਕਲਦਾਂ ਹਾ..

ਪਿਆਰ,ਆਦਰ,ਸਨਮਾਨ ਤੇ ਸਤਿਕਾਰ
ਕਰਵਾਉਣਾ ਸਾਰੇ ਚਾਉਦੇ ਨੇ ਪਰ ਕੋਈ ਖੁੱਦ ਨਹੀ ਕਰਨਾ ਚਾਹੁੰਦਾ ….
ਜੀ ਕਹੋ ਤੇ ਜੀ ਕਹਾਓ ਨਹੀ ਤਾਂ
ਇਟਾਲੀਅਨ ਲੈਦਰ ਸਾਡੇ ਪੈਰੀ ਵੀ ਆ…


ਹਿੰਦੋਸਤਾਨ ਵਿੱਚ ਲੋਕ ਇੱਕ ਚੀਜ ਪੂਰੀ
ਇਮਾਨਦਾਰੀ ਨਾਲ ਕਰਦੇ ਆ
ਉਹ ਹੈ ਬੇਈਮਾਨੀ |


ਇਨਸਾਨ “JindGi” ਚ’ ਤਿੰਨ ਚੀਜ਼ਾਂ ਲਈ ਬਹੁਤ ਮੇਹਨਤ ਕਰਦਾ ਹੈ…
1. ਨਾਮ ਕਮਾਉਣ ਲਈ
2. ਚੰਗੇ ਲਿਬਾਸ ਲਈ
3. ਖੂਬਸੂਰਤ ਘਰ ਪਰਿਵਾਰ ਲਈ…

ਪਰ “InsaaN” ਦੇ ਮਰਦੇ ਹੀ …
..
ਉਸਦੀਆ ਉਹੀ ਤਿੰਨ ਚੀਜ਼ਾਂ ਸਭ ਤੋ ਪਹਿਲਾ
ਹੀ ਬਦਲੀਆ ਦੇ ਨੇ…..
.
.
1. ਨਾਮ “ਸਵਰਗਵਾਸੀ”
2. ਲਿਬਾਸ “ਕਫਨ”
3. ਖੂਬਸੂਰਤ ਘਰ “ਸ਼ਮਸਾਨ”

ਮਿਹਨਤ ਇੰਨੀ ਕੁ ਕਰੋ ਕਿ ਰੱਬ ਵੀ ਕਹੇ
ਇਹਦੀ ਕਿਸਮਤ ਚ ਕੀ ਲਿਖਿਆ ਸੀ ਤੇ
ਇਹਨੇ ਕੀ ਕੀ ਲਿਖਵਾ ਲਿਆ

ਰੱਸੇ ਫਾਂਸੀ ਦੇ ਚੁੰਮਣੇ ਬਹੁਤ ਅੌਖੇ
ਸੋਖੇ ਚੁੰਮਣੇ ਮਸ਼ੂਕਾਂ ਦੇ ਹੱਥ ਲੋਕੋ,, -*
ਭਗਤ ਸਿੰਘ *- ਜਿਹੇ ਵਿਰਲੇ ਹੀ ਬਣਦੇ ਨੇ, ,
ਪੁੱਤ ਜੰਮਦੀਅਾਂ ‘ਮਾਵਾ’ ਲੱਖ ਲੋਕੋ,,


ਕਿਸਮਤ ਖਾਲੀ ਵਰਕੇ ਵਾਂਗ ਹੁੰਦੀ ਆ …
ਭਰਨੀ ਤਾਂ ਆਪਣੀ ਮਿਹਨਤ ਨਾਲ ਪੈਦੀ ਆ


ਜ਼ਿੰਦਗੀ ਦੇ ਰੰਗਾਂ ਦਾ ਕੋੲੀ
.ਭਰੋਸਾ ਨਹੀ.
ਕਦੋਂ ਕਿੱਥੇ ਬਦਲ ਜਾਣ

ਅੱਜ ਦਾ ਵਿਚਾਰ
ਜਾ ਤਾ ਬਦਨਾਮ ਆਦਮੀ ਮਸ਼ਹੂਰ ਹੁੰਦਾ ਵਾ
ਜਾ ਮਸ਼ਹੂਰ ਆਦਮੀ ਬਦਨਾਮ ਹੂੰਦਾ ਵਾ


ਬਾਪ ਦੀਆ ਅੱਖਾ ਵਿਚ ਘੱਟਾ ਪਾ ਕੇ
ਯਾਰ ਦੀਆ ਅੱਖਾ ਵਿਚ
ਅੱਖਾ ਪਾਉਣ ਨੂੰ ਪਿਆਰ ਨਹੀ ਕਹਿੰਦੇ_

ਸਾਰੇ ਕਹਿੰਦੇ ਆ ਕਿ open ਅਤੇ close
ਵਿਰੋਧੀ ਸ਼ਬਦ ਨੇ ਪਰ…..???
.
.
.
.
.
.
ਅਸਲ ਜਿੰਦਗੀ ਚ . . . .
ਤੁਹਾਡਾ ਰਿਸ਼ਤਾ ਉਸ ਇਨਸਾਨ ਨਾਲ ਸਭ ਤੋਂ ਜਿਆਦਾ
open ਹੁੰਦਾ ਜੋ…
..
ਸਭ ਤੋਂ ਜਿਆਦਾ ਤੁਹਾਡੇ close ਹੋਵੇ. ..

ਕਿਸੇ ਵੀ ਕੁੜੀ ਜਾਂ ਔਰਤ ਨਾਲ ਉਸ
ਤਰਾਂ ਦਾ ਵਿਵਹਾਰ ਕਰੋ..
ਜਿਸ ਤਰਾਂ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੀ ਭੈਣ
ਜਾਂ ਮਾਂ ਨਾਲ਼ ਕਰੇ….ll