ਜਿਓੰਦੇ ਦੀਆਂ ਚੁਗਲੀਆਂ ਮਰੇ ਦੀ ਸਿਫਤ ਅਜੀਬ ਫਿਤਰਤ ਦੁਨੀਆਂ ਦੀ
ਪਾਉਣ ਵਾਲ਼ਾ ਕਦਰ ਪੱਥਰ ਦੀ ਵੀ ਪਾ ਲੈਂਦਾ, ਨਾ ਪਾਉਣ ਵਾਲ਼ਾ ਹੱਥੋ ਹੀਰਾ ਵੀ ਗਵਾ ਲੈਂਦਾ🙂
ਸ਼ੀਸ਼ੇ ਦੇ ਅੱਗੇ ਖੜਕੇ ਖੁਦ ਤੋਂ ਹੀ ਮਾਫੀ ਮੰਗ ਲਈ ਮੈਂ ਸਭ ਤੋਂ ਜਿਆਦਾ ਆਪਣਾ ਹੀ ਦਿਲ ਦੁਖਾਇਆ ਦੂਜਿਆਂ ਨੂੰ Continue Reading..
ਗਲਤ ਨੂੰ ਸਹੀ ਕਹਿਣਾ ਸਹੀ ਨੂੰ ਗਲਤ ਕਹਿਣਾ ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ
ਹੁਣ ਹਰ ਕੋਈ ਇਹੀ ਚਾਉਂਦਾ ਹੈ ਕਿ ਮੈਂ ਪਹਿਲਾ ਰੱਜ ਕੇ ਰੋਟੀ ਖਾ ਲਵਾ, ਦੂਜਾ ਭਾਵੇ 😕 ਭੁੱਖਾ ਰਹੇ
ਜਿਹੜੀ ਕੌਮ ਤਾਕਤ ਹਾਸਲ ਕਰਨਾ ਨਹੀਂ ਜਾਣਦੀ, ਖੁਦ ਰਾਜ ਸੱਤਾ ਸਥਾਪਿਤ ਕਰਨਾਨਹੀਂ ਲੋਚਦੀ, ਉਸ ਕੌਮ ਦੇ ਸ਼ਿੱਤਰ ਫਿਰਨਾ ਲਾਜ਼ਮੀ ਏ Continue Reading..
ਜਾਇਦਾਦ ਲੈਣ ਲਈ ਮਾਪਿਆਂ ਦੇ ਪੈਰੀਂ ਹੱਥ ਲਾਓਣੇ ਅਤੇ ਮਾਪਿਆਂ ਵਾਂਗੂੰ ਜਾਇਦਾਦ ਬਣਾਕੇ ਪੈਂਰੀ ਹੱਥ ਲਾਓਣ ਚ ਬਹੁਤ ਫਰਕ ਆ।
ਅਸੀ ਇਨਸਾਨ ਪੂਜੇ ਨੇ, ਤਾ ਵੀ ਖਾਲੀ ਬੈਠੇ ਹਾਂ ਲੋਕੀ ਰੱਬ ਨੂੰ ਪਾ ਗਏ, ਪੂਜਾ ਕਰਕੇ ਪੱਥਰਾਂ ਦੀ
ਜਿਮ਼ੀਦਾਰ ਦੀ ਫਸਲ ਸਹੀ ਸਲਾਮਤ ਸਹੀ ਮੁੱਲ ਤੇ ਵਿਕ ਜਾਵੇ ਹੋਰ ਜਿਮੀਦਾਰ ਨੂੰ ਕੀ ਚਾਹੀਦਾ ਕੰਮ ਕਰਨਾ ਹਰੇਕ ਦਾ ਕਰਮ Continue Reading..
Your email address will not be published. Required fields are marked *
Comment *
Name *
Email *