ਗਲਤ ਨੂੰ ਸਹੀ ਕਹਿਣਾ ਸਹੀ ਨੂੰ ਗਲਤ ਕਹਿਣਾ ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ
ਕੁਝ ਨਹੀਂ ਮਿਲਦਾ ਮਿਹਨਤ ਤੋਂ ਬਗੈਰ ਇਥੇ.. ਅਪਣਾ ਪਰਛਾਵਾਂ ਵੀ ਮੈਨੂੰ ਧੁੱਪੇ ਖੜਨ ਤੋਂ ਬਾਅਦ ਮਿਲਿਆ..
ਸਮਝਦਾਰੀ 1. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੇ ਆਪ ਨੂੰ ਬਦਲਣ Continue Reading..
ਹੱਕਾਂ ਨੂੰ ਮੰਗਣ ਵਾਲਾ ਸੜਕਾਂ ਤੇ ਰੁਲੀ ਜਾਂਦਾ ਏ ਖੇਤਾਂ ਦਾ ਰਾਜਾ ਜਿਹੜਾ ਅੱਜ ਕੱਖਾਂ ਦੇ ਭਾਅ ਤੁਲੀ ਜਾਂਦਾ ਏ
ਸੱਚੇ ਬੰਦੇ ਦੀ ਕਮਜ਼ੋਰੀ ਉਹਦੇ ਜਜ਼ਬਾਤ ਹੁੰਦੇ ਨੇ, ਜਿਨ੍ਹਾਂ ਦਾ ਫਾਇਦਾ ਲੋਕੀ ਰੱਜ ਕੇ ਲੈਂਦੇ ਨੇ
ਕਦੇ ਕਦੇ ਅਸੀਂ ਅਪਣੇ ਆਪ ਨੂੰ ਐਨਾ ਜ਼ਰੂਰੀ ਸਮਜ ਲੇਨੇ ਆ ਜਿਨਾਂ ਅਸੀਂ ਕਿਸੇ ਦੀ ਜ਼ਿੰਦਗੀ ਚ ਜ਼ਰੂਰੀ ਨਹੀਂ ਹੁੰਦੇ.
ਤੂੰ ਰਾਂਝਾ ਸ਼ਰੇਆਮ ਬਣ ਸਕਦਾ ਏ…. ਜਦ ਭੈਣ ਤੇਰੀ ਹੀਰ ਬਣਦੀ ਏ ਤਾਂ ਫਿਰ ਕਿਓ ਸਵਾਲ ਉਠਦਾ ਏ ? . Continue Reading..
ਇਕ ਮਿੰਟ ‘ਚ ਜਿੰਦਗੀ ਨਹੀਂ ਬਦਲਦੀ, ਪਰ ਇਕ ਮਿੰਟ ‘ਚ ਸੋਚ ਕੇ ਕੀਤਾ ਫੈਸਲਾ ਤੁਹਾਡੀ ਪੂਰੀ ਜਿੰਦਗੀ ਬਦਲ ਸਕਦਾ ਏ Continue Reading..
ਨਾਹ ਬਣ ਏਨੀ ਜਾਲਮ ਸਰਕਾਰੇ ਜਦੋਂ ਤੇਰਾ ਲੋਕਾ ਨੇ ਵੋਟਾ ਵੇਲੇ ਹਿਸਾਬ ਮੰਗਿਆ ਕਿਤੇ ਫੇਰ ਤੇਨੂੰ ਦਲੀਲ ਵੀ ਨਾਹ ਲੱਬੇ Continue Reading..
Your email address will not be published. Required fields are marked *
Comment *
Name *
Email *