ਗੱਲ ਕੀ ਕਰੀ ਜਾਂਦੇ ਓ। ਰੂਹ ਨੂੰ ਤੇ ਮਿਲੇ ਈ ਨਹੀਂ, ਬਸ ਜਿਸਮ ਤੇ ਮਰੀ ਜਾਂਦੇ ਓ।
ਸ਼ਤਰੰਜ ਦਾ ਇੱਕ ਨਿਯਮ ਬਹੁਤ ਹੀ ਵਧੀਆ ਹੈ ਕਿ ਚਾਲ ਕੋਈ ਵੀ ਚਲੋ ਪਰ ਆਪਣੇ ਨਾਲ ਵਾਲਿਆ ਨੂੰ ਨਹੀਂ ਮਾਰ Continue Reading..
*ਬੋਲਣਾ ਤਾਂ ਹਰ ਕੋਈ ਜਾਣਦਾ ਹੈ, ਪਰ ਕਿੱਥੇ ਕੀ ਬੋਲਣਾ ਹੈ ਇਹ ਬਹੁਤ ਘੱਟ ਲੋਕ ਜਾਣਦੇ ਹਨ।* ਜਗਦੀਪ ਕਾਉਣੀ 8427167003
ਲਿਖਦਾ ਨਸੀਬ ਰੱਬ ਵਹੀ ਖਾਤੇ ਖੋਲਕੇ ਜਿਹੋ ਜਿਹਾ ਕੀਤਾ ਹੁੰਦਾ ਓਹੋ ਜਿਆ ਟੋਲਕੇ ਚੰਗੇ ਕਰਮ ਕਰੋਗੇ ਤਾਂ ਹੀ ਫਲ ਚੰਗੇ Continue Reading..
ਝੂਠ ਦੀ ਬੋਲੀ ਬੋਲ ਬੰਦਿਆ ਤੇਰੇ ਸੱਚ ਦੇ ਅੱਖਰ ਖੁੱਰ ਗਏ ਨੇ ਤੇਰਾ ਕੀ ਰੱਖਿਆ ਦੁਨੀਆ ਵਿੱਚ ਇਥੋ ਰੱਬੀ ਫਰੀਸ਼ਤੇ Continue Reading..
ਨਸ਼ੇ ਵਿੱਚ ਵੱਧ ਘੱਟ ਬੋਲ ਜਾਂਦਾ ਜੋ ਆਮ ਬੰਦਾ ਉਸ ਦੀ ਜ਼ੁਬਾਨ ਸਮਝੇ, ਪੜੀ ਲਿਖੀ ਦਾ ਵੀ ਤੇਰਾ ਮੁੱਲ ਕੋਈ Continue Reading..
ਸੋਹਣੀੋਆ ਸ਼ਕਲਾ ਹੀ ਅਕਸਰ ਝੂਠ ਬਿਆਨ ਕਰਦੀਆ ਨੇ ਸਜਨਾ ਤੇਰੀ ਮਾੜੀ ਨੀਅਤ ਦਾ ਪਤਾ ਹੁੰਦਾ ਨਾ ਤਾ ਯਾਰੀ ਨਾ ਲਾਦੇੰ
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ
sabar rakh mere yaara, eve kyu vadhu mang krda… jo naseeba vich ae oh mil jana, eve kyu kise nu Continue Reading..
Your email address will not be published. Required fields are marked *
Comment *
Name *
Email *