ਮੈਨੂੰ ਉਸ ਵਕਤ ਝੂਠ ਸੁਨਣਾ ਬਹੁਤ
ਵਧੀਆ ਲੱਗਦਾ ਹੈ….
.
ਜਦੋ ਮੈਨੂੰ ……..??
.
.
.
.
.
.
.
.
.
.
ਸੱਚ ਪਹਿਲਾ ਹੀ ਪਤਾ ਹੋਵੇ..
ਜਲੀ ਹੋਈ ਰੋਟੀ ਵੇਖ ਕੇ ਇੰਨਾ ਰੋਲਾ ਕਿਉਂ ਪਾ ਰੱਖਿਆ_ . . . . . . .
ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ ਲੈਦਾਂ
ਤੇਰੀ ਭੁੱਖ ਹੀ ਮਿੱਟ ਜਾਣੀ ਸੀ
ਬਸ ਨਸ਼ੇ ਵਰਗੀ ਹੁੰਦੀ ਇਮਨਦਾਰੀ….
ਕੋੲੀ ਛੱਡਦਾ ਨਹੀ…
ਤੇ ਕੋੲੀ ਹੱਥ ਨਹੀ ਲਾੳੁਦਾ ..
ੲਿੱਕ ਗੱਲ ਮੇਰੇ ਦਿੱਲ ਵਿੱਚ
ਜੋ ਨਾ ਕਹਿ ਸਕਿਅਾ ਅੱਜ ਤੱਕ
ਸਿਹਤ ਦਾ ਫਿਕਰ ਸਤਾੳੁਂਦਾ ਬਾਪੂ ਤੇਰਾ
ਭਾਂਵੇ ਖੜੇ ਹਾਂ ਅੱਜ ਅਾਪਣੇ ਪੈਰਾਂ ਤੇ
ਕੱਖ ਨਹੀਂ ਅੱਜ ਵੀ ਬਿਨ ਤੇਰੇ ਪੁੱਤ ਤੇਰਾ
ਵਿੰਗੇ ਟੇਢੇ ਮੋੜ ਆਉਣਗੇ,
ਪੈਰਾਂ ਥੱਲੇ ਰੋੜ ਆਉਣਗੇ…
ਧੁਪਾਂ ਦੇਖ ਕੇ ਡਰ ਨਾ ਜਾਵੀ,
ਅੱਗੇ ਜਾਕੇ ਬੋਹੜ ਆਉਣਗੇ…
ਕੁਛ ਪਾਉਣਾ ਹੈ ਤਾ ਕਾਬਲੀਅਤ ਵਧਾਓ ,..
ਕਿਸਮਤ ਦੀ ਰੋਟੀ ਤਾ….?
.
.
.
ਕੁੱਤੇ ਨੂੰ ਵੀ ਨਸੀਬ ਹੋ ਜਾਦੀ ਹੈ… 🙂
ਮਾਂ ਮੇਰੀ ਤਾਂ ਅਨਪੜ੍ਹ ਆ
ਫੇਰ ਮੈਨੂੰ ਸਮਝ ਨੀ ਆਉਂਦੀ
ਕੇ ਮੇਰਾ ਚੇਹਰੇ ਤੋਂ ਦੁੱਖ ਦਰਦ
ਕਿਦਾਂ ਪੜ੍ਹ ਲੈਂਦੀ ਆ
ਦੁਨੀਆਂ ਮੰਗਲ ਗ੍ਰਹਿ ਤੇ ਪਹੁੰਚ ਗੀ ,
ਅਪਣੇ ਆਲੇ ਅਨਪੜ ਲੋਕਾਂ ਨੂੰ ਹਲੇ ਤੱਕ
ਇਹ ਭੁਲੇਖਾ ਵੀ ਮੈਸਜ ਜਾਂ ਫੋਟੋ ਫਾਰਵਡ ਕਰਕੇ
ਚਮਤਕਾਰ ਹੋਊ
ਲੋਕ ਗਰੀਬ ਸਬਜ਼ੀ ਵਾਲੇ ਨੂੰ- ਭਿੰਡੀ ਕੀ ਰੇਟ ਹੈ?
ਸਬਜ਼ੀ ਵਾਲਾ: ਜੀ 20 ਰੁਪਏ ਕਿੱਲੋ
ਲੋਕ:ਮੈਂ ਤਾਂ 15 ਦੇਣੇ ਆ ਦੇਣੀ ਆ ਤਾਂ ਦੇ ਨਹੀਂ ਤੇਰੀ ਮਰਜੀ…
.
ਫੇਰ ਸ਼ਾਮ ਨੂੰ ਪੀਜ਼ਾ ਮੰਗਵਾਉਂਦੇ ਨੇ ਤੇ ਬੰਦਾ ਪੀਜ਼ਾ ਲੈਕੇ ਆਉਂਦਾ,ਤੇ ਉਸਨੂੰ ਪੁੱਛਦੇ ਨੇ ਕਿੰਨੇ ਪੈਸੇ
ਉਹ ਕਹਿੰਦਾ 950
ਅਤੇ
ਉਸਨੂੰ 500 500 ਦੇ ਦੋ ਨੋਟ ਦੇਕੇ ਕਹਿੰਦੇ ਬਾਕੀ ਰੱਖ ਲੈ।
ਬਾਅਦ ਵਿੱਚ ਘਰੇ ਆਕੇ ਫੇਸਬੁੱਕ ਤੇ ਪਾਉਂਦੇ ਨੇ we support farmers
ਤੇ ਕਹਿੰਦੇ ਨੇ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ।
ਪਿਓ ਦੀ ਖਾਧੀ ਕੱਲੀ ਕੱਲੀ
ਝਿੜਕ
ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਕੰਮ
ਆ ਜਾਂਦੀ ਹੈ
ਚੰਗਿਆ ਲੋਕਾ ਨੇ ਮੈਨੂੰ ਖੁਸ਼ੀਆ ਦਿੱਤੀਆ…
ਬੁਰਿਆ ਨੇ ਤਜਰਬਾ…
ਬਹੁਤ ਬੁਰਿਆ ਨੇ ਸਬਕ…
ਬਹੁਤ ਚੰਗਿਆ ਨੇ ਯਾਦਾਂ
ਕਈ ਵਾਰ ਚੁੱਪ ਵਿਚ ਵੀ ਜਵਾਬ ਹੁੰਦੇ ਨੇ
ਕਈ ਵਾਰ ਰੌਲਾ ਪਾ ਕੇ ਵੀ ਝੂਠ ਸੱਚ ਨੀ ਹੁੰਦੇ
ਜੀਹਦੇ ਅੰਦਰ ਚੰਗਿਆਈ ਓਹਨੂੰ ਚੰਗਾ ਦਿਸਦਾ
ਬੇਸਮਝਾ ਲਈ ਹੀਰੇ ਵੀ ਤਾਂ ਕੱਚ ਹੀ ਹੁੰਦੇ..
ਅੱਗੇ ਵੱਧਣ ਲਈ ਆਪ ਹੀ ਕਦਮ ਪੁੱਟਣਾ ਪੈਂਦਾ ਏ
ਲੋਕ ਤਾ ਕੁਝ ਬਣ ਜਾਣ ਤੋ ਬਾਹਦ ਹੀ ਲਾਗੇ ਆਉਂਦੇ ਨੇ
ਇਹ ਸਰਦਾਰਨੀਆਂ ਕਹਾਉਂਦੀਆਂ
ਨਾ ਸਿਰ ਤੇ ਚੁੰਨੀ ਜੀ
ਜੀਨਾਂ ਛੀਨਾਂ ਪਾਉਂਦੀਆਂ
ਹੈ ਗੁੱਤ ਵੀ ਏ ਮੁੰਨੀ ਜੀ
ਕਿਸੇ ਕੁੜੀ ਨੂੰ ਆਪਣੀ GF ਉਦੋਂ ਹੀ ਬਣਾਉ,,
ਜਦੋਂ ਤੁਸੀ ਉਹਨੂੰ ਆਪਣੀ WIFE ਬਣਾਉਣ ਦੀ ਹਿੰਮਤ ਰੱਖਦੇ ਹੋਵੋ..
ਭਲੇ ਬੰਦੇ ਦੀ ਗਰੀਬੀ ਵੀ
ਬੇਈਮਾਨੀ ਨਾਲ ਕਮਾਈ ਦੌਲਤ ਨਾਲ਼ੋਂ
ਹਜ਼ਾਰ ਗੁਣਾ ਚੰਗੀ ਹੁੰਦੀ ਹੈ।