ਜਿੰਦਗੀ👦 ਹੁੰਦੀ ਸਾਹਾ😌 ਦੇ ਨਾਲ,,
ਮੰਜਿਲ☝ ਮਿਲੇ ਰਾਹਾ👈 ਦੇ ਨਾਲ,,
ਇਜ਼ਤ😊 ਮਿਲਦੀ ਜ਼ਮੀਰ😔 ਨਾਲ,,
ਪਿਆਰ😘 ਮਿਲੇ ਤਕਦੀਰ🙏 ਨਾਲ,,



ਲੋਕ ਕਹਿੰਦੇ ਨੇ ਕਿ ਸਮੇਂ ਨਾਲ ਸਬ ਕੁਝ ਬਦਲ ਜਾਂਦਾ..
ਪਰ ਕਿਤਾਬਾਂ ਤੇ ਮਿੱਟੀ ਪੈਣ ਨਾਲ
ਕਦੇ ਅੰਦਰਲੀ ਕਹਾਣੀ ਨਹੀਂ ਬਦਲਦੀ..

ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ ,
ਪਿੰਡਾਂ ਵਾਲਿਆਂ ਨੂੰ ਚੰਡੀਗਡ਼੍ਹ ਸ਼ਹਿਰ ਮਾਰਦਾ
.
ਪਾੜਿਆਂ ਨੂੰ ਟਿਊਸ਼ਨਾ ਦਾ ਟੈਮ ਮਾਰਦਾ ,
ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾ

ਜਿਓੰਦੇ ਦੀਆਂ ਚੁਗਲੀਆਂ
ਮਰੇ ਦੀ ਸਿਫਤ
ਅਜੀਬ ਫਿਤਰਤ ਦੁਨੀਆਂ ਦੀ


ਰੋਕਾਂ ਨਾਲ ਨਈ ਕਦੇ ਤੂਫਾਨ ਰੁੱਕਦੇ

ਤੇ ਫੂਕਾਂ ਨਾਲ ਨਾ ਉੱਡਣ ਪਹਾੜ ਲੋਕੋ

ਜਾਨ ਵਚਾਉਣ ਲਈ ਲੁੱਕਦੇ ਫਿਰਨ ਗਿੱਦੜ

ਬੱਬਰ ਸ਼ੇਰ ਦੀ ਸੁਣਕੇ ਦਹਾੜ ਲੋਕੋ”

ਬਸ ਇਕ ਹੀ ਖਵਾਇਸ਼ ਆ
ਕਿ ਕਦੇ ਮੇਰੀ ਮਾਂ ਮੈਨੂੰ ਇਹ ਨਾ ਕਵੇ
ਕੇ ਜੇ ਤੂੰ ਨਾ ਹੁੰਦਾ ਤਾ ਚੰਗਾ ਸੀ


ਲੋਟ ਜਾਓ ਅਭੀ ਬੀ …ਬਰਬਾਦ ਕਰ ਦੂੰਗਾ
ਮੀਠਾ ਜ਼ਹਰ ਹੂੰ ਮੈਂ..ਲੋਗ ਮੁਝੇ
ਅਹੰਕਾਰ ਕਹਤੇ ਹੈ..


ਗਲਤ ਨੂੰ ਸਹੀ ਕਹਿਣਾ
ਸਹੀ ਨੂੰ ਗਲਤ ਕਹਿਣਾ
ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ

ਪਰੇਸ਼ਾਨੀਆਂ ਚੁੱਪ ਰਹਿਣ ਨਾਲ ਘੱਟ ,
ਸਬਰ ਕਰਨ ਨਾਲ਼ ਖਤਮ
ਤੇ ਸ਼ੁਕਰ ਕਰਨ ਨਾਲ਼
ਖੁਸ਼ੀਆ ਵਿੱਚ ਬਦਲ
ਜਾਂਦੀਆਂ ਹਨ…

ਗੱਲ ਕੀ ਕਰੀ ਜਾਂਦੇ ਓ।
ਰੂਹ ਨੂੰ ਤੇ ਮਿਲੇ ਈ ਨਹੀਂ,
ਬਸ ਜਿਸਮ ਤੇ ਮਰੀ ਜਾਂਦੇ ਓ।


ਮੌਤ ਤੋਂ ਬਾਅਦ ਦੀ ਹੀ ਆ ਸੱਚਾਈ
ਪਤਨੀ ਮਕਾਨ ਤੱਕ
ਸਮਾਜ ਸ਼ਮਸ਼ਾਨ ਤੱਕ
ਪੁੱਤਰ ਅਗਨੀ ਦਾਨ ਤੱਕ
ਤੇ ਤੁਹਾਡੇ ਕਰਮ
ਭਗਵਾਨ ਤੱਕ


ਜਦੋਂ ਇਨਸਾਨ ਆਪਣੀਆਂ ਗਲਤੀਆਂ ਦਾ
ਵਕੀਲ ਅਤੇ ਦੂਜਿਆਂ ਦੀਆਂ ਗਲਤੀਆਂ ਦਾ
‘ਜੱਜ ਬਣ ਜਾਵੇ ਫੈਸਲੇ ਨਹੀਂ ਫਾਸਲੇ ਹੁੰਦੇ ਹਨ।

ਜਿਉਣਾ ਹੈ ਤਾਂ ਇੱਕ ਦੀਵੇ ਵਾਂਗ ਜੀਓ ਜੋ
ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈ
ਜਿੰਨੀ ਇੱਕ ਗਰੀਬ ਦੀ ਝੌਪੜੀ ਨੂੰ …


ਬਦਨਾਮੀ ਜਾ ਮਸ਼ਹੂਰੀ ਉਸ ਬੰਦੇ ਦੀ ਹੁੰਦੀ ਏ
ਜੋ ਕੁਜ਼ ਕਰਨ ਦੀ💪ਹਿੰਮਤ ਰੱਖਦਾ ਹੋਵੇ..
ਘਰੇ ਲੁਕ ਕੇ ਬੈਠਣ ਵਾਲਿਆਂ ਦੀ ਗੱਲ ਤੇ
ਘਰਦੇ ਵੀ ਨੀ ਕਰਦੇ..

6 ਗੱਲਾਂ, 6 ਗੱਲਾਂ ਨੂੰ ਖਤਮ ਕਰ
ਦਿੰਦੀਆ ਨੇ ..
.
1: sorry -ਗਲਤੀ ਨੰ
2:dukh -ਜਿੰਦਗੀ ਨੂੰ
..
3:gussa -ਰਿਸ਼ਤੇ ਨੂੰ
4:khushi -ਦੁੱਖ ਨੂੰ
..
5:saath -ਗ਼ਮ ਨੂੰ
6:dhokha -ਦੋਸਤੀ ਨੂੰ

ਹੰਕਾਰ ਨਾ ਕਰੋ..ਚੰਗੇ ਚੰਗੇ ਦੀ ਪਿੱਠ ਲਵਾ ਦਿੰਦਾ ਸਮਾਂ ⏰
ਬਾਕੀ ਹਰਨਾਕਸ਼ ਵਾਰੇ ਤਾਂ ਤੁਸੀ ਵੀ ਪੜ ਲਿਅਾ ਹੋਣਾ.