ਜਿੰਦਗੀ ਦੀ ਵਕਾਲਤ ਨੀ ਚੱਲਦੀ.. ਜਦੋ ਫੈਸਲੇ ਅਸਮਾਨ ਤੋ ਹੁੰਦੇ ਨੇ.
ਮੇਰੇ ਦੋਸਤ ਗਏ ਸੀ ਮੁਜਰਾ ਦੇਖਣ ਨਾਲ ਮੈਨੂੰ ਵੀ ਲੈ ਗਏ ਉਹ ਉਸਦਾ ਹੁਸਨ ਦੇਖਦੇ ਰਹੇ ਤੇ ਮੈਂ ਉਹਦੀਆਂ ਮਜਬੂਰੀਆਂ…
ਜੋ ਆਪਣੀਆਂ ਨੂੰਹਾਂ ਨੂੰ ਨੇ ਤੰਗ ਕਰਦੀਆਂ ਰੱਬ ਦੇਖਦਾ,ਕਦੇ ਬੇਟੀਆਂ ਤੁਹਾਡੀਆਂ ਵੀ ਸਹੁਰੇ ਘਰ ਜਾਣਗੀਆਂ ਜਿਹੜੀਆਂ ਆਪਣੀ ਸੱਸ ਨੂੰ ਦੇਖ Continue Reading..
ਸੱਚਾਈ ਏਹ ਨਹੀਂ ਕੀ ਇਨਸਾਨ ਬਦਲ ਜਾਂਦੇ ਨੇ .. ਸੱਚਾਈ ਤਾਂ ਏਹ ਹੈ ਕੀ ਚੇਹਰੇ ਤੋਂ ਨਕਾਬ ਉਤਰ ਜਾਂਦੇ ਨੇ..
ਹਰ ਬੰਦਾ ਸੋਚਦਾ ਏ , ਉਸਦੇ ਨਾਲ ਤੇ ਇੰਝ ਨਹੀ ਹੋਣਾ । ਪਰ ਓਹੀ ਜਾਣਦਾ ਏ ਕਿਸਦੇ ਨਾਲ ਕਦੋਂ ਕੀ Continue Reading..
ਸ਼ੁਕਰ ਆ ਬੇਟੀ ਸੀ ਚੁੱਪਚਾਪ ਜਲਾ ਦਿੱਤੀ ਜੇ ਗਾਂ ਹੁੰਦੀ ਤਾਂ ਹੁਣ ਤੱਕ ਕਈ ਸ਼ਹਿਰ ਜਲ ਜਾਣੇ ਸੀ
ਚੰਗੇ ਦਿਨ ਖੁਦ ਚੱਲ ਕੇ ਸਾਡੇ ਤੱਕ ਨਹੀਂ ਆਉਂਦੇ ਸਾਨੂੰ ਹੀ ਉਨ੍ਹਾਂ ਤੱਕ ਪਹੁੰਚਣਾ ਪੈਂਦਾ ਹੈ।
ਕਿਤਾਬਾ ਦੀ ਜਗਹ ਜੇ ਕੋਮਿਕਸ ਨਾ ਪੜ੍ਹੀਆ ਹੁੰਦੀਆ.. ਅੱਜ ਅੰਟੀਨੇ ਉੱਚੇ ਕਰਨ ਦੀ ਲੋੜ ਹੀ ਨਹੀ ਸੀ ਪੈਣੀ..
ਸਿਰਫ ਪਿਆਰ ਮੋਹਬਤ ਨਾਲ ਢਿੱਡ ਨਹੀਂ ਭਰਦਾ ਜਨਾਬ, ਘਰ ਚ ਰੋਟੀ ਵਾਲਾ ਚੁੱਲ੍ਹਾ ਵੀ ਠੰਡਾ ਨਹੀਂ ਹੋਣਾ ਚਾਹੀਦਾ, ਇਹ ਖਿਆਲ Continue Reading..
Your email address will not be published. Required fields are marked *
Comment *
Name *
Email *