ਫੁੱਲ ਕਿੰਨਾ ਵੀ ਸੋਹਣਾ ਹੋਵੇ ਤਾਰੀਫ ਖੁਸਬੂ ਤੋ ਹੁੰਦੀ ਹੈ
ੲਿਨਸਾਨ ਕਿੰਨਾ ਵੀ ਵੱਡਾ ਹੋਵੇ
ਕਦਰ ਗੁਣਾ ਦੀ ਹੀ ਹੁੰਦੀ ਹੈ ..
ਰਾਤ ਨਹੀਂ ਸੁਪਨਾ ਬਦਲਦਾ ਹੈ,
ਮੰਜਿਲ ਨਹੀਂ ਨਜਰਿਆ ਬਦਲਦਾ ਹੈ,
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ..
ਪਰ ਵਖਤ ਜਰੂਰ ਬਦਲਦਾ ਹੈ(
ਮਾਂ ਜੋ ਵੀ ਬਣਾੲੇ..ੳੁਸਨੂੰ ਬਿਨਾਂ ਨਖ਼ਰੇ ਕੀਤੇ
ਖਾ ਲਿਅਾ ਕਰੋ…
ਕਿੳੁਂਕਿ ਦੁਨੀਅਾਂ ਚ ੲਿਹੋ ਜਿਹੇ ਲੋਕ ਵੀ ਨੇ
ਜਿਨਾਂ ਕੋਲ ਜਾਂ ਤਾਂ ਖਾਣਾ ਨੀ ਹੁੰਦਾ..
ਜਾਂ ਮਾਂ ਨੀ ਹੁੰਦੀ..
ਕੋਈ ਇਨਸਾਨ ਅੱਜ ਕੱਲ ਇਨਸਾਨੀਅਤ ਨਹੀ ਦੇਖਦਾ
ਵੈਟਸਇਪ ਹੋਵੇ ਭਾਵੇ ਜਿੰਦਗੀ
ਅੱਜ ਕੱਲ ਲੋਕ ਸਿਰਫ ਸਟੇਟਸ ਹੀ ਦੇਖਦੇ ਨੇ
ਸਾਡੀ ਇੱਜ਼ਤ ਉਨ੍ਹਾ ਸ਼ਬਦਾਂ ਵਿੱਚ ਨਹੀਂ ਹੈ ਜੋ
ਸਾਡੀ ਹਾਜ਼ਰੀ ਵਿੱਚ ਕਹੇ ਗਏ ..
ਬਲਕਿ ਉਨ੍ਹਾ ਸ਼ਬਦਾਂ ਵਿੱਚ ਹੈ ਜੋ
ਸਾਡੀ ਗੈਰਹਾਜ਼ਰੀ👂ਵਿੱਚ ਕਹੇ ਗਏ
ਤਮਾਸ਼ਾ ਇਸ ਦੁਨੀਆ ਵਿਚ ਸਵੇਰੇ ਸ਼ਾਮ ਹੁੰਦਾ ਹੈ
ਝੂਠ ਨੂੰ ਮਾਣ ਮਿਲਦਾ ਅਤੇ ਸੱਚ ਬਦਨਾਮ
ਹੁੰਦਾ ਹੈ…
ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ…’
ਮਿਲਦਾ ਤਾਂ ਬਹੁਤ ਕੁਝ ਹੈ ਜ਼ਿੰਦਗੀ ਵਿੱਚ,
ਬੱਸ ਅਸੀ ਗਿਣਤੀ ਉਸੇ ਦੀ ਕਰਦੇ ਹਾਂ,
ਜੋ ਹਾਸਿਲ ਨਾ ਹੋਇਆ ਹੋਵੇ
ਆਪਣੀ ਜਿੰਦਗੀ ਦੇ ਕਿਸੇ ਵੀ ਦਿਨ ਨੂੰ ਨਾਂ ਕੋਸੋ
ਕਿਉਂਕਿ ਚੰਗਾ ਦਿਨ ਖੁਸ਼ੀਆ ਲਿਆਂਉਦਾ ਹੈ ਤੇ ਬੁਰਾ ਦਿਨ ਤਜਰਬਾ
ਜਿੰਦਗੀ ਵਿੱਚ ਐਸਾ ਲਿੱਖ ਜਾਊ ਕਿ ਦੁਨੀਆਂ ਪੜਦੀ ਰਹੇ,
ਜਾਂ ਫਿਰ ਐਸਾ ਕਰ ਜਾਊ ਕਿ ਦੁਨੀਆਂ ਲਿੱਖਦੀ ਰਹੇ .
ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ ,
ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ
ਜਾਂ ਖੁਸ਼ੀ ਦਾ.
ਰੱਬਾ ਤੇਰੇ ਰੰਗ ਵੀ ਨਿਆਰੇ ਅਾ..
ਕੲੀ ਸਰਦੀਅਾਂ ਚ ਠੰਡ ਨਾਲ ਮਰਦੇ..ਤੇ
ਕੲੀ ਗਰਮੀਅਾਂ ਚ ਵੀ ਕੋਟ ਪੈਂਟ ਵਾਲੇ ਅਾ..
ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ__
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ਤੇ ਰਾਜ…
ਇਨਸਾਨ ਨਾ ਕੁਛ ਹੱਸ ਕੇ ਸਿਖਦਾ. .. .
ਨਾ ਕੁਛ ਰੋ, ਕੇ ਸਿਖਦਾ. . . .
..
ਜਦੋ ਵੀ ਕੁਛ ਸਿਖਦਾ ਤਾਂ.????
.
.
.
.
. . .ਯਾ ਤਾ ਕਿਸੇ ਦਾ ਹੋ ਕੇ
ਸਿਖਦਾ. . . .ਯਾ ਫ਼ਿਰ ਕਿਸੇ ਨੂੰ ਖੋ ਕੇ ਸਿਖਦਾ.
ਚੰਗਾ ਸੁਭਾਅ ਹਮੇਸ਼ਾ ਖੂਬਸੂਰਤੀ ਦੀ ਕਮੀ ਨੂੰ ਪੂਰਾ ਕਰ ਦਿੰਦਾ ਹੈ
ਪਰ ……??
.
.
ਖੂਬਸੂਰਤੀ ਚੰਗੇ ਸੁਭਾਅ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੀ
ਜ਼ਿੰਦਗੀ ਦਾ ਹੱਕਦਾਰ
ੲਿੱਕ ਹੀ ਹੋਣਾ ਚਾਹੀਦਾ ਹੈ
ਅੈਂਵੇ ਦੁੱਕੀ ਤਿੱਕੀ ਤੇ
ਹਰ ਰੋਜ਼ ਨਵੀਂ ਮਿਲਦੀ ਹੈ