ਜਿੳੂਂਦੇ ਰਹਿਣ ੳੁਹ ਲੋਕ ਰੱਬਾਂ ਜੋ ਦੁੱਖ ਸੁੱਖ ਵਿੱਚ ਨਾਲ ਰਹਿੰਦੇ ਨੇ
ਬੱਸ ਇਹੀ ਸੋਚਕੇ ਮੁਸ਼ਕਲਾਂ ਨਾਲ ਲੜਦਾ ਅਾ ਰਿਹਾ ਹਾਂ ਮੈਂ ਕਿ …?? . . . . . . . ਧੁੱਪ Continue Reading..
ਪੈਂਦੀ ਜਦੋਂ ਮੁਸੀਬਤ ਬੰਦਾ ਸੋਚੀਂ ਪੈ ਜਾਂਦਾ.. ਕੁਝ ਨਾ ਓਹਦਾ ਆਖਰ ਨੂੰ ਓਹ ਕੱਲਾ ਰਹਿ ਜਾਂਦਾ . ਨਿੰਮ-ਨਿੰਮ ਕਰਨ ਸਲਾਂਮਾਂ Continue Reading..
ਅਸੀ ਇਨਸਾਨ ਪੂਜੇ ਨੇ, ਤਾ ਵੀ ਖਾਲੀ ਬੈਠੇ ਹਾਂ ਲੋਕੀ ਰੱਬ ਨੂੰ ਪਾ ਗਏ, ਪੂਜਾ ਕਰਕੇ ਪੱਥਰਾਂ ਦੀ
ਔਕੜਾਂ ਸੀ ਬਹੁਤ ..ਸਮੇਂ ⏰ਨੇ ਸੀ ਉਲਝਾ ਲਿਆ. ਮਾਏ ਤੇਰੀ 👩👧ਧੀ ਨੂੰ ਤੇਰੀਆਂ ਅਸੀਸਾਂ 🤲🏻ਨੇ ਬਚਾ ਲਿਆ..!!
ਜੱਟ ਦੀ ਕਮਾਈ , ਕਿਸਾਨੀ ਦੀ ਲੜਾਈ ਹੱਕ ਦੀ ਲੜਾਈ ਉਮੀਦ ਹੈ ਇੱਕ ਹੀ ਇਲਾਹੀ ਜਿਤਨੀ ਕਿਸਾਨਾਂ ਨੇ ਲੜਾਈ
ਸਭ ਤੋਂ ਵੱਡਾ ਅੰਗ ਰੱਖਿਅਕ (Body Guard) ਉਹ ਪਰਮਾਤਮਾ ਹੈ ਜੇਕਰ ਉਹ ਤੁਹਾਡੇ ਨਾਲ ਹੈ ਤਾਂ ਕੋਈ ਤੁਹਾਡਾ ਕੁਝ ਵੀ Continue Reading..
ਕਈ ਮੇਰੇ ਵੀਰ ਕਹਿੰਦੇ ਕੇ ਸਾਨੂੰ ਆਜ਼ਾਦੀ ਨਹੀਂ ਮਿਲੀ ਅਸੀਂ ਅੱਜ ਵੀ ਗੁਲਾਮ ਆ , ਪਰ – ਕੁੜੀਆਂ ਨੂੰ ਛੇੜਣ Continue Reading..
ਹੋਲੀ ਹੋਲੀ ਹਾਸਿਲ ਕਰ ਹੀ ਲਵਾਗੇ ਮੰਜਿਲ.. ਠੋਕਰਾ ਹੀ ਲੱਗੀਅਾ ਨੇ… ਪਰ ਡਿੱਗੇ ਤਾਂ ਨਹੀ.
Your email address will not be published. Required fields are marked *
Comment *
Name *
Email *