ਜਿਹਦੇ ਨਾਲ ਮਿਲ ਦੀ ਏ ਰੋਟੀ ਮਿਤਰੋ..🍪 ਕਦੀ ਆਖੀ ਦਾ ਨੀ ਮਾੜਾ ਉਸ ਕੰਮ ਨੂੰ..
ਅੱਜ ਕੱਲ੍ਹ ਲੋਕਾਂ ਦਾ ਇਹ ਹਾਲ ਆ ਮੰਨਣਾ ਸਭ ਗੁਰੂ, ਪੀਰ, ਮਾਤਾ ਨੂੰ ਆ ਪਰ ਮੰਨਣੀ ਕਿਸੇ ਦੀ ਨਹੀਂ ਆ
ਅਸੀ ਇਨਸਾਨ ਪੂਜੇ ਨੇ, ਤਾ ਵੀ ਖਾਲੀ ਬੈਠੇ ਹਾਂ ਲੋਕੀ ਰੱਬ ਨੂੰ ਪਾ ਗਏ, ਪੂਜਾ ਕਰਕੇ ਪੱਥਰਾਂ ਦੀ
ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ. ਗੁਲਾਮ ਫ਼ਰੀਦਾ ਉਥੇ ਦਈਏ ਜਿਥੇ ਅਗਲਾ ਵੀ ਕਦਰ ਜਾਣੇ Insta ………it_z_deep_sandhu
ਮੇਰੇ ਦੋਸਤ ਗਏ ਸੀ ਮੁਜਰਾ ਦੇਖਣ ਨਾਲ ਮੈਨੂੰ ਵੀ ਲੈ ਗਏ ਉਹ ਉਸਦਾ ਹੁਸਨ ਦੇਖਦੇ ਰਹੇ ਤੇ ਮੈਂ ਉਹਦੀਆਂ ਮਜਬੂਰੀਆਂ…
ਕਿਸਾਨ ਵੀ ਨਾ ਰਿਹਾ ਤੇ ਜਵਾਨ ਵੀ ਨਾ ਰਿਹਾ ਬਾਪੂ ਮੇਰਾ ਭਾਰਤ ਮਹਾਨ ਵੀ ਨਾ ਰਿਹਾ 🇮🇳 ਬਾਹਰ ਆ ਕੇ Continue Reading..
ਪੈਸ਼ਾ ਪੈਸ਼ਾ ਕਰਦੀ ਦੁਨੀਅਾ ਅਖਿਰ ਨਾਮ ਕੰਮ ਹੀ ਅਾੳੁਣਾ ਜਦ ਪੈਗੇ ਵਸ਼ ਜਮਦੂਤਾ ਦੇ ਫਿਰ ਪੈਸੇ ਕੰਮ ਨਹੀ ਅਾੳੁਣਾ
ਪਹਿਲਾਂ ਟੈਲੀਵਿਜ਼ਨ ਚੈਨਲ 2 ਸਨ ਵੇਖਣ ਵਾਲੇ ਲੋਕ 100 ਸਨ ਹੁਣ ਟੈਲੀਵਿਜ਼ਨ ਚੈਨਲ 100 ਹਨ ਵੇਖਣ ਵਾਲੇ ਲੋਕ 2 ਹਨ
ਇਨਸਾਨ ਜਿਂਦਗੀ ਚ’ ਦੋ ਚਿਹਰੇ ਕਦੇ ਨਹੀਂ ਭੁਲ ਸਕਦਾ ……. ਇਕ ਜੋ ਮੁਸਕਿਲ ਵਕਤ ਸਾਥ ਦੇਵੇ , ਦੂਜਾ ਜੋ ਮੁਸਕਿਲ Continue Reading..
Your email address will not be published. Required fields are marked *
Comment *
Name *
Email *