ਹਿੰਦੋਸਤਾਨ ਵਿੱਚ ਲੋਕ ਇੱਕ ਚੀਜ ਪੂਰੀ ਇਮਾਨਦਾਰੀ ਨਾਲ ਕਰਦੇ ਆ ਉਹ ਹੈ ਬੇਈਮਾਨੀ |
ਜਿਥੇ ਪਿਆਰ ਦੀ ਜਗਾ ਨਫਰਤ ਤੇ ਵਿਸ਼ਵਾਸ ਦੀ ਜਗਾ ਸ਼ੱਕ ਆ ਜਾਵੇ, ਰਿਸ਼ਤਾ ਹੋਵੇ ਜਾਂ ਘਰ ਟੁੱਟ ਹੀ ਜਾਂਦਾ ਹੈ
ਕੋਈ ਇਨਸਾਨ ਅੱਜ ਕੱਲ ਇਨਸਾਨੀਅਤ ਨਹੀ ਦੇਖਦਾ ਵੈਟਸਇਪ ਹੋਵੇ ਭਾਵੇ ਜਿੰਦਗੀ ਅੱਜ ਕੱਲ ਲੋਕ ਸਿਰਫ ਸਟੇਟਸ ਹੀ ਦੇਖਦੇ ਨੇ
*ਬੋਲਣਾ ਤਾਂ ਹਰ ਕੋਈ ਜਾਣਦਾ ਹੈ, ਪਰ ਕਿੱਥੇ ਕੀ ਬੋਲਣਾ ਹੈ ਇਹ ਬਹੁਤ ਘੱਟ ਲੋਕ ਜਾਣਦੇ ਹਨ।* ਜਗਦੀਪ ਕਾਉਣੀ 8427167003
ਦੋਸਤ ਪੈਸੇ ਪੱਖੋਂ ਚਾਹੇ ਗਰੀਬ ਹੋਵੇ ਪਰ ਦਿਲ ਦਾ ਅਮੀਰ ਹੋਣਾ ਚਾਹੀਦਾ
ਜ਼ਿੰਦਗੀ ਇੱਕ ਖੇਡ ਵਰਗੀ ਹੈ, ਬਹੁਤ ਸਾਰੇ ਖਿਡਾਰੀ ਹਨ. ਜੇ ਤੁਸੀਂ ਉਨ੍ਹਾਂ ਨਾਲ ਨਹੀਂ ਖੇਡਦੇ, ਤਾਂ ਉਹ ਤੁਹਾਡੇ ਨਾਲ ਖੇਡਣਗੇ।
ਹਜ਼ਾਰਾਂ ਗਮ ਹੋਣ ਫਿਰ ਵੀ ਮੈਂ ਖੁਸ਼ੀ ਨਾਲ ਫੁੱਲ ਜਾਂਦਾ ਹਾਂ ਜਦੋਂ ਹੱਸਦੀ ਹੈ ਮੇਰੀ ਮਾਂ ਮੈਂ ਹਰ ਗਮ ਭੁੱਲ Continue Reading..
Zindgi ‘ਚ ਬਹੁਤ Troubles ਆਉਣਗੇ ਪਰ ਕਦੇ ਸ਼ਿਕਾੲਿਤ ਨਾ ਕਰਨਾ … ” ” ” ” Bcoz ਰੱਬ ਐਸਾ Director ਹੈ, Continue Reading..
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ
Your email address will not be published. Required fields are marked *
Comment *
Name *
Email *