ਕਿਸਮਤ ਖਾਲੀ ਵਰਕੇ ਵਾਂਗ ਹੁੰਦੀ ਆ … ਭਰਨੀ ਤਾਂ ਆਪਣੀ ਮਿਹਨਤ ਨਾਲ ਪੈਦੀ ਆ
ਤੁਸੀਂ ਪਿੱਛੇ ਜਾ ਕੇ ਪੁਰਾਣੇ ਸਮੇ ਨੂੰ ਬਦਲ ਨਹੀਂ ਸਕਦੇ ਪਰ ਤੁਸੀਂ ਜਿਥੇ ਹੋ ਓਥੋਂ ਸ਼ੁਰੂ ਕਰਕੇ ਆਉਣ ਵਾਲੇ ਸਮੇ Continue Reading..
Dunia Ch Har Koi Sarh Reha Ik Dooje To, Par Pata Nai Fer V Eni Thandd Kyo Ae…!!
ਨੀਤਾਂ ਨੂੰ ਹੀ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਹੀ ਫੱਲ ਲੱਗਦੇ ਨੇ ਜੇ ਓਹਦੀ ਰਜ਼ਾ ਹੋਵੇ ਤਾ ਪਾਣੀ ਉਚੇਆ ਵੱਲ Continue Reading..
ਬਾਪ ਉਹ ਅਨਮੋਲ ਹਸਤੀ ਹੈ ਜਿਸਦੇ ਪਸੀਨੇ ਦੀ ਇਕ ਬੂੰਦ ਦੀ ਕੀਮਤ ਵੀ ਔਲਾਦ ਕਦੇ ਅਦਾ ਨਹੀਂ ਕਰ ਸਕਦੀ
ਅਫਗਾਨਿਸਤਾਨ ਚ ਗੁਰਦੁਆਰੇ ਤੇ ਹਮਲੇ ਦੀ ਖਬਰ ਕਿਸੇ ਮੀਡਿਆ ਨੇ ਨਹੀਂ ਦਿਖਾਈ ਤੇ ਕਰਤਾਰਪੁਰ ਸਾਹਿਬ ਚ ਤੂਫ਼ਾਨ ਨਾਲ ਗੁਬੰਦ ਵਾਲੀ Continue Reading..
ਬਾਪੂ ਦੇ ਹੱਥ ਦਾ ਥੱਪੜ . . ਤੇ ਮਾਂ ਦੇ ਹੱਥ ਦੀ ਚੂੜੀ… . . . . ਕਿਸਮਤ ਵਾਲੇ ਨੂੰ Continue Reading..
ਉਂਝ ਮੇਰੇ ਹੱਥਾਂ ਦੀਆ ਲਾਈਨਾ ਵੀ ਨੇ ਲੰਬੀਆਂ ਰੇਲ ਦੀਆ ਲਾਈਨਾ ਵਾਂਗ ਸਾਰੀਆਂ ਨੇ ਨਿਕਮੀਆਂ ।।।
ਦੁਨੀਆਂ ਤੇਰੀ ਫੈਨ ਵੀ ਹੋਵੇਗੀ.. ਤੂੰ ਸਰਵਣ ਪੁੱਤ ਬਣ ਕੇ ਤਾਂ ਦੇਖ 🙏
Your email address will not be published. Required fields are marked *
Comment *
Name *
Email *