ਨਸ਼ਾ ਰਹਿਤ ਸਮਾਜ ਜੇ ਸਿਰਜਣਾ…
ਤਾਂ ਕਰਦੋ ਬੰਦ ਸਾਰੇ ਠੇਕੇ🍻
ਨਾ ਬਾਂਸ ਰਹੋ ਨਾ ਵਜੁ ਬਾਂਸੁਰੀ…
ਨਾ ਰੰਨ ਭੱਜ ਕੇ ਜਾਉ ਪੇਕੇ..
ਪਿਉ ਦੀ ਖਾਧੀ ਕਲੀ ਕਲੀ ਝਿੜਕ
ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ
ਕੰਮ ਆ ਜਾਦੀ ਹੈ .
ਪਾਣੀ ਹੁੰਦਾ ੲੇ ਕੀਮਤੀ
ਬਿਨ ਫਾਲਤੂ ਨਾ ਰੋੜੋ
ਦਿਲ ਹੁੰਦਾ ਏ ਨਾਜ਼ੁਕ
ਝੂਠ ਬੋਲ ਕੇ ਨਾ ਤੋੜੋ
ਉਹ ਕਿੰਨੇ ਸੋਹਣੇ ਦਿਨ ਹੁੰਦੇ ਸੀ…
ਜਦੋ ਨਿੱਕੇ ਹੁੰਦੇ ਸੀ….
ਸਿਅਾਲ ਦੀ ਧੁੱਪ ਨਿਕਲਦੇ ਤੇ
ਕੋਠੇ ਚੱੜ ਕੇ ਮੁਗਫਲੀ ਖਾਂਦੇ ਸੀ…
ਜਿੰਦਗੀ ਵਿੱਚ…
ਕੋਈ + ਕਰਦਾ
ਕੋਈ – ਕਰਦਾ
ਕੋਈ. × ਕਰਦਾ
ਕੋਈ. ÷ ਕਰਦਾ
ਬਸ ਰੱਬ ਹੀ ਆ, ਜੋ ਸਬ ਕੁਝ = ਬਰਾਬਰ ਕਰਦਾ !!
ਇੱਕ ਕੁੜੀ ਨੂੰ ਦਿੱਤੇ ਜਾਣ ਵਾਲੇ ਤੋਹਫਿਆਂ ਵਿੱਚੋਂ ਸਭ ਤੋਂ
ਜ਼ਿਆਦਾ ਅਨਮੋਲ ਤੇ ਖਾਸ ਤੋਹਫਾ ਹੁੰਦਾ ਹੈ…
.
“ਇੱਜ਼ਤ” ਤੇ ਇਹ ..??
.
.
.
ਤੋਹਫਾ ਦੇਣ ਦੀ “ਔਕਾਤ” ਹਰ ਕਿਸੇ ਦੀ ਨਹੀਂ ਹੁੰਦੀ
ਸਿਰਫ ਸਾਫ ਨੀਅਤ ਦੇ ਮਰਦ ਹੀ ਇਹ ਦੇ ਸਕਦੇ ਨੇ.
Zindgi ‘ਚ ਬਹੁਤ Troubles ਆਉਣਗੇ ਪਰ ਕਦੇ ਸ਼ਿਕਾੲਿਤ ਨਾ ਕਰਨਾ …
” ” ” ” Bcoz ਰੱਬ ਐਸਾ Director ਹੈ, ਜੋ ਸਭ ਤੋਂ ਔਖਾ ਰੋਲ Best Actor ਨੂੰ ਹੀ ਦਿੰਦਾ….
ਜੇ MAGGI ਚ ਕੁੱਝ ਗਲ਼ਤ ਪਾਇਆ ਗਿਆ ..
ਤਾਂ ਝੱਟ ਉਸ ਉੱਪਰ ਬੈਨ ਲਗਾ ਦਿੱਤਾ…
.
ਵਧੀਆਂ ਗੱਲ ਆਂ, ਪਰ …..?
.
.
.
.
.
.
.
.
.
ਤੰਬਾਕੂ, ਸਿਗਰੇਟ, ਸ਼ਰਾਬ ਇਹਨਾਂ ਚ ਕਿਹੜੇ ..
ਵਿਟਾਮਿਨ ਤੇ ਪਰੋਟੀਨ ਹੁੰਦੇ ਐ ਜੋ ..
..
ਇਹਨਾਂ ਦੇ ਧੜਾਧੜ ਲ਼ਾਇਸੰਸ ਜਾਰੀ ਕੀਤੇ
ਜਾ ਰਹੇ ਨੇ..??
ਕਦਰ ਕਰਨੀ ਹੀ ਤੇ ਪਹਿਲਾ ਆਪਣੇ ਮਾਪਿਆਂ ਦੀ ਕਰੋ ਨਾ ਕੀ ਹੋਰਾਂ ਦੀ
ਕਿਊਕਿ
ਇਸ ਦੁਨੀਆ ਨੂੰ ਕੀਮਤਾਂ ਦਾ ਪਤਾ ਹੈ ਪਰ ਕਦਰਾਂ ਦਾ ਨਹੀਂ
ਜਦੋਂ ਭੀੜ ਵਿਚੋਂ ਨਿਕਲ ਕੇ ਕੋਈ ਵੀ ਨਾਮ ਅੱਗੇ ਆਉਂਦਾ ਤਾਂ
.
ਮਿੱਠਿਆਂ ਉਹਨੂੰ ਤੁੱਕਾ ਨਹੀਂ, ਮਿਹਨਤ ਕਹਿੰਦੇ ਨੇ
ਉਸਤਾਦਾਂ ਕੋਲੋੋਂ ਗੁਣ ਲੈਕੇ ਮੂੰਹ ਤੇ ਨੀ
ਥੁੱਕੀਦਾ……..
ਥੋੜੀ ਜਿਹੀ SUPPORT ਉੱਤੇ ਛੋਟੇ
ਇੰਨਾ ਨੀ ਬੁੱਕੀਦਾ…!
ੲਿਹ ਠੋਕਰਾਂ ਹੀ ਬੰਦੇ ਨੂੰ ਤੁਰਨਾ ਸਿਖਾੳੁਂਦੀਅਾਂ ਨੇ !
ੲਿਹ ਮੁਸ਼ਕਿਲਾਂ ਹੀ ਬੰਦੇ ਨੂੰ ਕਾਬਿਲ ਬਣਾੳੁਂਦੀਅਾਂ ਨੇ !
ਨਾਂ ਬੈਠ ਜਾੲੀਂ ਰਾਹਾਂ ਵਿੱਚ ਹਿੰਮਤ ਤੂੰ ਹਾਰਕੇ ,
ੲਿਹ ਕੋਸਿਸ਼ਾਂ ਹੀ ਅਾਖਿਰ ਮੰਜ਼ਿਲ ਤੇ ਪਹੁੰਚਾਉਂਦੀਆਂ ਨੇ…
ਘਿਓ ਦੀ ਥਾਂ ਸਮੈਕ ਆ ਗਈ
ਦੁਧ ਦੀ ਥਾਂ ਤੇ ਬੀਅਰ
ਫੇਰ ਕਿੱਦਾਂ ਕਹੀਏ ਦੋਸਤੋ
Happy New Year
ਇੱਕ ਮਾਂ ਆਪਣੇ 6 ਸਾਲ ਦੇ ਬੱਚੇ ਨੂੰ ਕੁੱਟਦੇ ਹੋਏ ਬੋਲੀ,
“ਨਲਾਇਕ ਤੂੰ ਆਪਣੇ ਨੌਕਰ ਘਰੋਂ ਰੋਟੀ ਕਿਉਂ ਖਾ ਕੇ ਆਇਆ ?
..
ਉਹ ਆਪਣੇ ਤੋਂ ਨੀਵੀ ਜਾਤ ਦੇ ਨੇ …??
.
.
.
.
ਵੇ ਤੂੰ ਤਾਂ ਆਪਣੀ ਜਾਤ ਨੂੰ ਈ ਦਾਗ ਲਗਾ ਦਿੱਤਾ…
..
ਬੱਚੇ ਨੇ ਮਾਸੂਮੀਅਤ ਨਾਲ ਸਵਾਲ ਕੀਤਾ…
“ਮਾਂ ਮੈਂ ਤਾਂ ਉਹਨਾਂ ਘਰ ਇਕ ਵਾਰ ਹੀ ਰੋਟੀ ਖਾਧੀ ਤੇ ਨੀਵੀਂ
ਜਾਤ ਦਾ ਹੋ ਗਿਆ ।
….
ਪਰ ਉਹ ਤਾਂ ਸਾਡੇ ਘਰ ਦੀ ਰੋਟੀ ਸਾਲਾਂ ਤੋਂ ਖਾ ਰਹੇ ਫਿਰ ਉਹ
ਉੱਚੀ ਜਾਤ ਦੇ ਕਿਉਂ ਨੀ ਹੋਏ ???.
ਆਪਣੇ ਮਾ ਬਾਪ ਦੇ ਜੀਣ ਦੀ ਵਜਾਹ ਬਣੌ
ਉਹਨਾ ਦੀ ਮੋਤ ਦਾ ਕਾਰਨ ਨਾ ਬਣੋ
ਨਸ਼ਾ ਛੱਡੋ ਤੇ ਆਪਣੇ ਮਾ ਬਾਪ ਦਾ ਸਹਾਰਾ ਬਣੋ
ਹਰ ਬੰਦਾ ਜੇਲ ਚ ਹੈ !!!!
ਕੋਈ ਲਾਲਚ ਦੀ , ਕੋਈ ਹੰਕਾਰ ਦੀ ,
ਕੋਈ ਸ਼ੌਹਰਤ ਦੀ, ਕੋਈ ਿਪਆਰ ਦੀ …