ਜਿਦੰਗੀ ਤਾਂ ਕਿਸਮਤ ਨਾਲ ਚਲਦੀ ਹੈ ਜਨਾਬ |
ਦਿਮਾਗ ਨਾਲ ਚੱਲਦੀ ਹੁੰਦੀ ਤਾ ਬੀਰਬਲ ਬਦਸ਼ਾਹ ਹੋਣਾ ਸੀ …| ਸਨੀ ਤੁੰਗ



ਏ ਦੁਨੀਆਂ ਬਜਾਰ ਮੰਡੀ ਪੈਸੇ ਦੀ ਬਣੀ 💰
ਟਕੇ ਟਕੇ ਵੇਖਿਆ ਪਿਆਰ ਵਿਕਦਾ…..
ਥੁੱਕ ਥੁੱਕ ਕੇ ਆ ਚੱਟ ਲੈਦੀਂ ਦੁਨੀਆਂ
ਔਖੇ ਵੇਲਿਆਂ ਵਿੱਚ ਕੋਈ ਨਾ ਸਹਾਰਾ ਦਿਸਦਾ………

ਮੇਰੀ ਹੈਸੀਅਤ ਪੁੱਛਦੇ ਨੇ..ਕਿੰਝ ਦੱਸੀਏ ਅਸੀ
ਜ਼ਿੰਦਗੀ ਲੁੱਟਾ ਦਿੱਤੀ ਜ਼ਿੰਦਗੀ ਦੀ ਖਾਤਿਰ..

ਪਿਆਰ ਦੀ ਸਭ ਤੋਂ ਵੱਡੀ ਪਹਿਚਾਣ ਹੈ ,
ਕਿ ਤੁਹਾਨੂੰ ਜਿਸ ਖੁਸ਼ੀ ਵਿੱਚੋਂ ਖੁਸ਼ੀ ਮਿਲਦੀ ਹੈ .
ਇਹ ਅਹਿਸਾਸ ਜਿਸ ਵੀ ਰਿਸ਼ਤੇ ਵਿੱਚ ਹੋਵੇ ,
ਤਾ ਸਮਝੋ ਤੁਹਾਨੂੰ ਪਿਆਰ ਹੈ


ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ,
ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !

ਖਾਣੇ ਚ ਕੋਈ ਜ਼ਹਿਰ ਘੋਲ ਦੇਵੇ ਤਾਂ
ਇੱਕ ਵਾਰ ਉਸਦਾ ਇਲਾਜ਼ ਹੈਗਾ ਆ
ਪਰ ਕੰਨ ਚ ਕੋਈ ਜ਼ਹਿਰ ਘੋਲ ਦੇਵੇ ਤਾਂ
ਉਸਦਾ ਇਲਾਜ਼ ਬਿਲਕੁਲ ਨਹੀਂ ਹੈ


ਕਦੇ ਕਦੇ ਜਿੰਦਗੀ ਨੂੰ ਕਮਲਿਆਂ ਵਾਂਗ ਵੀ ਜੀਅ ਲੈਣਾ ਚਾਹੀਦਾ
ਬਹੁਤੇ ਸਿਆਣਿਆਂ ਨਾਲ ਤਾਂ ਬੱਚੇ ਵੀ ਨਹੀਂ ਖੇਲਦੇ..


ਕਦਰ ਕਰਨੀ ਹੀ ਤੇ ਪਹਿਲਾ ਆਪਣੇ ਮਾਪਿਆਂ ਦੀ ਕਰੋ ਨਾ ਕੀ ਹੋਰਾਂ ਦੀ
ਕਿਊਕਿ
ਇਸ ਦੁਨੀਆ ਨੂੰ ਕੀਮਤਾਂ ਦਾ ਪਤਾ ਹੈ ਪਰ ਕਦਰਾਂ ਦਾ ਨਹੀਂ

ਤੂਫਾਨ ਵੀ ਆਉਣਾ ਚਾਹੀਦਾ ਹੈ ਜਿੰਦਗੀ ਦੇ ਵਿੱਚ
ਪਤਾ ਚੱਲ ਜਾਦਾਂ ਹੈ ਕੋਣ ਸਾਡਾ
ਹੱਥ ਛੱਡਕੇ ਭੱਜਦਾ ਹੈ ਅਤੇ
ਕੋਣ ਹੱਥ ਫੜਕੇ

ਅਸੀ ਤਾਂ ਸ਼ੀਸ਼ੇ ਵਾਂਗ ਆ..
ਤੂੰ ਜਿਵੇ ਵਰਤੇਂਗਾ..
ਉਸੇ ਤਰਾਂ ਹੀ ਪਾਂਏਗਾ..


ਜੇ ਦਿਲੋਂ ਬਣ ਕੇ ਰਹੋਗੇ ਕਿਸੇ ਦੇ ਤਾਂ ਹੀ ਪਿਆਰ ਗੂੜਾ ਹੁੰਦਾ ਹੈ,
ਜੇ ਦਿਖਾਵਾ ਕਰੋਗੇ ਤਾਂ ਧੋਖਾ ਹੀ ਖਾਵੋਂਗੇ


ਜ਼ਿੰਦਗੀ ਦਾ ਹੱਕਦਾਰ
ੲਿੱਕ ਹੀ ਹੋਣਾ ਚਾਹੀਦਾ ਹੈ
ਅੈਂਵੇ ਦੁੱਕੀ ਤਿੱਕੀ ਤੇ
ਹਰ ਰੋਜ਼ ਨਵੀਂ ਮਿਲਦੀ ਹੈ

ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ.
ਗੁਲਾਮ ਫ਼ਰੀਦਾ ਉਥੇ ਦਈਏ
ਜਿਥੇ ਅਗਲਾ ਵੀ ਕਦਰ ਜਾਣੇ
Insta ………it_z_deep_sandhu


ਜਵਾਬ ਵਕਤ ਦਵੇਗਾ

🤫 ਨੀਵੇਂ ਹੋ ਕੇ

ਚੁੱਪ ਚਾਪ ਸਭ ਕੁੱਜ ਸੁਣਦੇ ਰਹੋ

ਭਾਵੇਂ ਕੋਈ ਮੰਦਾ ਬੋਲਦਾ ਹੈ ਜਾ ਚੰਗਾ

ਜਵਾਬ ਤੁਸੀਂ ਨਾ ਦਵੋ

ਜਵਾਬ ਵਕਤ ਦਵੇਗਾ Saab ji

ਅੱਜ ਕੁਝ ਪੰਨੇ ਫਰੋਲੇ ਕਿਸਮਤ ਦੇ,
ਤਾਂ ਅਹਿਸਾਸ ਹੋਇਆ,
ਰੱਬ ਦਾ ਤਾਂ ਕੋਈ ਕਸੂਰ ਹੀ ਨਹੀਂ,
ਜੋ ਹੋਇਆ ਓਹ ਮੈਂ ਖੁਦ ਹੀ ਲਿਖਿਆ..

ਮੇਨੂੰ ਕਹਿੰਦੀ joshan ਪਿਆਰ ਕੀ ਆ ?
ਮੇ ਕਿਹਾ ਪਿਆਰ ਤਾਂ ਆਪਣੇ
ਮਾਪੇ ਕਰਦੇ ਆ ਬਿਨਾਂ ਕਿਸੇ ਵਜ੍ਹਾ ਤੋਂ
ਬਿਨਾਂ ਕਿਸੇ ਲਾਲਚ ਤੋਂ
ਬਸ ਆਪਣੀ ਔਲਾਦ ਤੋਂ ਇਹ ਈ ਚਾਹੂਂਦੇ ਨੇ
ਕਿ ਸਾਡੇ ਬੱਚੇ ਕੁਝ ਬਣ ਜਾਣ
ਪਰ ਫੇਰ ਵੀ ਲੋਕ ਸੋਹਣੀਆ ਸ਼ਕਲਾਂ ਤੇ
ਜਿਸਮਾਂ ਤੇ ਡੁੱਲ ਜਾਂਦੇ ਨੇ