ਜਿੰਦਗੀ ਦੋ ਦਿਨ ਹੈ..
ਇੱਕ ਦਿਨ ਤੁਹਾਡੇ ਹੱਕ ਵਿੱਚ ਇੱਕ ਦਿਨ ਤੁਹਾਡੇ ਖਿਲਾਫ.
ਜਿਸ ਦਿਨ ਹੱਕ ਵਿਚ ਹੋਵੇ ਹੰਕਾਰ ਨਾ ਕਰਨਾ ਅਤੇ
ਜਿਸ ਦਿਨ ਖਿਲਾਫ ਹੋਵੇ,ਥੋੜਾ ਸਬਰ ਜਰੂਰ ਕਰਨਾ..



ਸਿਰਫ ਇੱਕ ਗਲਤੀ ਦੀ ਦੇਰ ਹੈ,
ਲੋਕ ਭੁੱਲ ਜਾਣਗੇ ਕੇ ਤੁਸੀਂ ਪਿਹਲਾਂ ਕਿੰਨੇ ਸਬਰ,
ਸੰਤੋਖ ਨਾਲ ਇਹ ਲੜਾਈ ਲੜ ਰਹੇ ਸੀ,
ਕਿਸਾਨ ਯੂਨੀਅਨ ਮੁਤਾਬਿਕ ਚੱਲੋ ਸਾਰੇ

ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ__
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ਤੇ ਰਾਜ…

ਮਾਫ਼ 👏🏻 ਕਰੀ ਰੱਬਾ ਿਦਲ ❤ ਜੇ ਿਕਸੇ ਦਾ ਦੁਖਾਇਆ ਹੋਵੇ
ਦੇ ਦੀ ਮੇਰੇ ਹਿੱਸੇ ਦੇ ਸੁੱਖ ਉਹਨੂੰ
ਜਿਹਦੀ ਅੱਖ ਚ ਮੇਰੇ ਕਰਕੇ ਹੰਝੂ 😥 ਆਇਆ ਹੋਵੇ !!!


ਰਾਤ ਨਹੀਂ ਸੁਪਨਾ ਬਦਲਦਾ ਹੈ,
ਮੰਜਿਲ ਨਹੀਂ ਨਜਰਿਆ ਬਦਲਦਾ ਹੈ,
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ..
ਪਰ ਵਖਤ ਜਰੂਰ ਬਦਲਦਾ ਹੈ(

ਮੈ ਤਾਂ ਬਸ ਜਿੰਦਗੀ ਦੇ ਉਸ ਢੰਗ ਦੇ ਖਿਲਾਫ ਹਾਂ
ਜਿਹੜਾ ਲੋਕਾਂ ਨੂੰ ਇਕ ਦੂਜੇ ਨੂੰ ਲੁੱਟਣ ਅਤੇ ਕਤਲ ਕਰਨ ਤੇ ਮਜਬੂਰ ਕਰਦਾ ਹੈ..


ਅੱਜ ਦਾ ਗਿਆਨ
ਕਿਸੇ ਇਨਸਾਨ ਤੇ ਓਨਾ ਕ ਹੀ ਵਿਸ਼ਵਾਸ਼ ਕਰੋ
ਜਿਨ੍ਹਾਂ ਕ ਉਸਦੇ ਧੋਖਾ ਦੇਣ ਤੋਂ ਬਾਅਦ
ਸਹਿ ਸਕਦੇ ਹੋ


ਰੱਬ ਤੇ ਵਿਸ਼ਵਾਸ ਅਤੇ ਹੌਂਸਲਾ ਰੱਖੀ…
ਜੇ ਸੂਰਜ ਛਿਪਿਆ ੲੇ ਤਾਂ ਚੜੇਗਾ ਜਰੂਰ ,
ਕਿਸਮਤ ਚ ਪਏ ਹਨੇਰੇ ਨੂੰ ,
ਤੂੰ ਜਿੰਦਗੀ ਦਾ ਅੰਤ ਨਾ ਸਮਝ ਲਈ …

ਕਿਸੇ ਪੰਛੀ ਨੂੰ ਕਿਸੇ ੲਿਨਸਾਨ ਨੇ ਪੁਛਿਅਾ ਤੈਨੂੰ ਅਸਮਾਨ ਵਲ ਵੇਖ ਕੇ ਡਰ ਨਹੀ ਲਗਦਾ…… ਪੰਛੀ ਨੇ ਕਿਹਾ ਮੈਂ ਕਿੰਨਾ ਵੀ ਅਸਮਾਨ ਵਿੱਚ ੳੁੱਡ ਲਵਾਂ , ਮੇਰੀ ਨਿਗਾ ਹਮੇਸ਼ਾ ਜ਼ਮੀਨ ੳੁੱਤੇ ਰਹਿੰਦੀ ਹੈ…….ਮੈਂ ੲਿਨਸਾਨ ਨਹੀ ਜੋ ਥੋੜੀ ਜਿਹਾ ੳੁੱਚਾ ੳੁੱਡਣ ਤੇ ਅਾਪਣਾ ਜਮੀਰ ਭੁੱਲ ਜਾਵਾਂ

ਕਦੇ ਨਾ ਨਸ਼ੇੜੀਆਂ ਦਾ ਸੰਗ ਕਰੀਏ
ਮਾਪਿਆਂ ਨੂੰ ਕਦੇ ਵੀ ਨਾ ਤੰਗ ਕਰੀਏ
ਘਰ ਧੀਅ ਹੋਵੇ ਜਾ ਨਾ ਮੰਗੀਦਾ ਨੀ ਦਾਜ ਬਈ
ਫੂਕ ਦਈਉ ਅੈਸੇ ਚੰਦਰੇ ਰਿਵਾਜ਼ ਬਈ..


ਜੇ MAGGI ਚ ਕੁੱਝ ਗਲ਼ਤ ਪਾਇਆ ਗਿਆ ..
ਤਾਂ ਝੱਟ ਉਸ ਉੱਪਰ ਬੈਨ ਲਗਾ ਦਿੱਤਾ…
.
ਵਧੀਆਂ ਗੱਲ ਆਂ, ਪਰ …..?
.
.
.
.
.
.
.
.
.
ਤੰਬਾਕੂ, ਸਿਗਰੇਟ, ਸ਼ਰਾਬ ਇਹਨਾਂ ਚ ਕਿਹੜੇ ..
ਵਿਟਾਮਿਨ ਤੇ ਪਰੋਟੀਨ ਹੁੰਦੇ ਐ ਜੋ ..
..
ਇਹਨਾਂ ਦੇ ਧੜਾਧੜ ਲ਼ਾਇਸੰਸ ਜਾਰੀ ਕੀਤੇ
ਜਾ ਰਹੇ ਨੇ..??


ਫ਼ਕੀਰ ਨੂੰ ਕਿਸੇ ਕਿਹਾ”ਤੇਰੇ ਘਰ ਅੱਗ ਲੱਗ ਗੲੀ ਹੈ’.
ੳੁਸਨੇ ਜਵਾਬ ਦਿੱਤਾ,”
ਮੇਰੀ ਝੋਲੀ ਤੇ ਬਾਟਾ ਮੇਰੇ ਕੋਲ ਹੈ’.

ਬੁਰੇ ਬੰਦੇ ਮੈਂ ਲੱਭਣ ਤੁਰਿਆ🚶
ਬੁਰਾ ਨਾ ਮਿਲਿਆ ਕੋਈ💀
ਆਪਣੇਂ ਅੰਦਰ ਝਾਕ ਕੇ ਦੇਖਿਆ😑
ਮੇਥੋਂ ਬੁਰਾ ਨਾ ਕੋਈ😈
Nitin ਲੁਧਿਆਣੇ ਵਾਲਾ


ਜਦੋਂ ਮਨ ਕਰੇ ਵਾਪਸ ਆ ਜਾਵੀਂ
ਤੇਰੇ ਹੀ ਰਹਾਂਗੇ
ਕਿਉਂਕਿ ਕਿਤਾਬਾਂ ਉੱਤੇ ਧੂੜ ਪੈਣ
ਨਾਲ
ਉਨ੍ਹਾਂ ਵਿਚਲੀਆਂ ਕਹਾਣੀਆਂ ਨਹੀਂ
ਬਦਲਦੀਆਂ

😘ਕਦਰ ਕਰਿਆ ਕਰੋ ਆਪਣੇ ਮਾਪਿਆ ਦੀ
ਮੈ ਮਾਂ ਦੀਅਾਂ ਜੁੱਤੀਆ ਤੇ
ਬਾਪ ਦੀਆਂ ਗਾਲਾਂ ਨੂੰ ਵੀ
ਤਰਸਦੇ ਦੇੇਖੇ ਨੇ ਲੋਕ🙏

ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ😘ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾ🙏🏻