ਪਹਿਲਾਂ ਕਿਸਾਨ ਨੋਟ ਤੇ ਸੀ ਤੇ ਹੁਣ ਰੋਡ ਤੇ ਆ ਬੱਸ ਇਹੀ ਆ ਅੱਛੇ ਦਿਨ
ਕੁੱਝ ਪਾਉਣ ਲਈ ਅਕਸਰ ਕੁੱਝ ਖੋਹਣਾ ਜਰੂਰੀ ਹੁੰਦਾ ਸੋ ਜਦੋ ਵੀ ਕੋਈ ਛੱਡ ਜਾਵੇ ਤਾਂ ਸੋਚਿਆ ਕਰੋ ਕਿ ਰੱਬ ਨੇ Continue Reading..
ਨਾ ਸਮਝੇ ਕੋਈ ਰਿਸ਼ਤਾ, ਜਿਸਮ ਦੀ ਤਾਕ ‘ਚ ਰਹਿੰਦੇ ਨੇ, . . “ਹੋਣ ਜੇ ਧੀਆਂ ਸਭਦੇ, ਤਾਂ ਔਕਾਤ ‘ਚ ਰਹਿੰਦੇ Continue Reading..
ਪਿਆਰ ਸਭ ਨਾਲ, ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ, ਆਸ ਕਰਤਾਰ 🙏 ਤੇ
ਤੁਹਾਡੇ ਦਿਮਾਗ ਤੋ ਵੱਡਾ ਤੁਹਾਡਾ ਦੋਸਤ ਕੋਈ ਨੀ ਆ, ਉਸਨੂੰ ਕਦੇ ਅਣਗੋਲਿਆ ਨਾ ਕਰੋ.. ਜੇ ਚੰਗੀ ਤਰ੍ਹਾਂ ਚੱਲੇ ਤਾਂ ਚੰਦ Continue Reading..
ਅੱਜ ਦਿੱਲ ਨੂੰ ਥੋੜਾ ਸਾਫ ਕੀਤਾ ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ
ਮੰਜ਼ਿਲ ਮਿਲੇ ਨਾ ਮਿਲੇ ਇਹ ਮੁਕੱਦਰ ਦੀ ਗੱਲ ਹੈ ਜੇ ਅਸੀਂ ਮਿਹਨਤ ਨਾ ਕਰੀਏ ਇਹ ਤਾਂ ਗ਼ਲਤ ਗੱਲ ਹੈ
ਜਿਸਦਾ ਸਟੇਜ ਤੋਂ ਬੋਲਣਾ ਬੈਨ ਸੀ… ਅੱਜ ਉਸ ਸ਼ਖਸ ਦਾ ਗੁਣਗਾਨ ਕਰਨ ਲਈ ਵੱਖ ਵੱਖ ਦੇਸ਼ਾਂ ਵਿੱਚ ਸਟੇਜਾਂ ਲੱਗ ਰਹੀਆਂ Continue Reading..
ਕੌੜੀ ਚੀਜ ਕਦੇ ਮਿੱਠੀ ਨਹੀ ਹੁੰਦੀ, ਚਾਹੇ ਸ਼ਾਹਿਦ ਵੀ ਮਿਲਾ ਦੇਈਂਏ ਬਿਗਾਨੇ ਕਦੇ ਆਪਣੇ ਨਹੀਂ ਹੁੰਦੇ, . ਭਾਵੇ ਜਾਨ ਵੀ Continue Reading..
Your email address will not be published. Required fields are marked *
Comment *
Name *
Email *