ਸਾਡੀ ਟੌਹਰ ਵੀ ਫਸਲਾਂ ਕਰਕੇ ਆ ਸਾਡਾ ਜੋਰ ਵੀ ਫਸਲਾਂ ਕਰਕੇ ਆ…
ਜੇਬ ਨੋਟਾਂ ਨਾਲ ਭਰੀ ਹੋਣਾ ਚੰਗੀ ਗੱਲ ਆ ਪਰ ਦਿਲ ਚ ਪਿਆਰ ਤੇ ਜਜ਼ਬਾਤ ਹੋਣਾ ਵੀ ਜਰੂਰੀ ਆ
ਕੋਈ ਵੀ (ਚੀਜ਼ ਜਾਂ ਕੰਮ) ਇੱਕ ਹੱਦ ਤੱਕ ਚੰਗਾ ਹੁੰਦਾ ਹੱਦ ਤੋਂ ਵੱਧ ਤਾਂ ਮਜ਼ਾਕ ਵੀ ਲੜਾਈ ਦਾ ਕਾਰਨ ਬਣ Continue Reading..
ਦੁਨੀਅਾਂ ਤੇ ਕਮਾਲ ਦੇ ਨੇ ਕੁਝ ਬੰਦੇ ਮੂੰਹ ਤੇ ਕਰਨ ਚੰਗਿਅਾੲੀ ਤੇ ਪਿੱਠ ਪਿੱਛੇ ਬੋਲ ਬੋਲਣ ਮੰਦੇ..
ਜਜਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ, ਪਰ ਵਖਤ⌚ਜਰੂਰ ਬਦਲਦਾ..
ਅਮੀਰੀ ਦਿਲ ਦੀ ਹੋਵੇ ਤਾ ਬੰਦਾ ਸਾਇਕਲ ਤੇ ਵੀ ਖੁਸ਼ੀ ਮਨਾ ਲੈਂਦਾ ਏ, ਨਹੀ ਤਾ ਕਾਰਾਂ ਚ ਵੀ ਮੈ ਲੋਕ Continue Reading..
ਜਦੋਂ ਕਿਸੇ ਦੂਜੇ ਦੇ ਔਗੁਣ ਤੁਹਾਨੂੰ ਨਜ਼ਰ ਆਉਣ ਤਾਂ ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਜਰੂਰ ਮਾਰਿਆ ਕਰੋ ਸ਼ਾਇਦ ਤੁਹਾਡੇ Continue Reading..
ਕਾਸ਼ ਜਿੰਦਗੀ ਵੀ Mobile ਦੀ ਤਰਾਂ ਹੁੰਦੀ… ਘੱਟੋਂ ਘੱਟ ਅਾਪਣੀਅਾਂ Problems ਨੂੰ Delete ਤਾਂ ਕਰ ਸਕਦੇ ।।
ਕਹਿੰਦੇ ਨੇ ਕੇ ਹੋ ਜਾਂਦਾ ਏ ਸੰਗਤ ਦਾ ਅਸਰ, ਪਰ ਕੰਡਿਆਂ ਨੂੰ ਤਾਂ ਅੱਜ ਤੱਕ ਨੀ ਆਇਆ, ਮਹਿਕਣ ਦਾ ਤਰੀਕਾ Continue Reading..
Your email address will not be published. Required fields are marked *
Comment *
Name *
Email *