ਜ਼ਲੀਲ ਨਾ ਕਰਿਆ ਕਰੋ ਕਿਸੇ ਫਕੀਰ ਨੂੰ…..
ਸ਼ਾਇਦ ਉਹ ਭੀਖ ਲੈਣ ਨਹੀ…
ਸਿਰਫ ਦੁਆਵਾਂ ਦੇਣ ਆਇਆ ਹੋਵੇ…
ਰੂਹ ਨੂੰ ਸਮਝਣਾ ਵੀ ਜਰੂਰੀ ਹੈ
ਸਿਰਫ ਹੱਥਾਂ ਦਾ ਫੜਨਾ ਸਾਥ ਨਹੀਂ ਹੁੰਦਾ
ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ
ਨਿੱਕਾ ਜਿਹਾ ਇੱਕ ਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗਾ
ਭਲੇ ਬੰਦੇ ਦੀ ਗਰੀਬੀ ਵੀ
ਬੇਈਮਾਨੀ ਨਾਲ ਕਮਾਈ ਦੌਲਤ ਨਾਲ਼ੋਂ
ਹਜ਼ਾਰ ਗੁਣਾ ਚੰਗੀ ਹੁੰਦੀ ਹੈ।
ਦਿੱਲ ਟੁੱਟਣੇ ਤਾਂ ਹੁਣ ਆਮ
ਜਿਹੀ ਗਲ ਹੋਗੀ ਐ ??
ਬਸ ਰੱਬਾ
,
,
,
,
,
,
accident ch ਕਿਸੇ ਦੀ ਲਤ ਬਾਂਹ ਨਾ ਟੁੱਟੇ ।
ਜਿਓੰਦੇ ਦੀਆਂ ਚੁਗਲੀਆਂ
ਮਰੇ ਦੀ ਸਿਫਤ
ਅਜੀਬ ਫਿਤਰਤ ਦੁਨੀਆਂ ਦੀ
ਕਾਸ਼ ਜਿੰਦਗੀ ਵੀ Mobile ਦੀ ਤਰਾਂ ਹੁੰਦੀ…
ਘੱਟੋਂ ਘੱਟ ਅਾਪਣੀਅਾਂ Problems ਨੂੰ
Delete ਤਾਂ ਕਰ ਸਕਦੇ ।।
ਅੱਗੇ ਵੱਧਣ ਲਈ ਆਪ ਹੀ ਕਦਮ ਪੁੱਟਣਾ ਪੈਂਦਾ ਏ
ਲੋਕ ਤਾ ਕੁਝ ਬਣ ਜਾਣ ਤੋ ਬਾਹਦ ਹੀ ਲਾਗੇ ਆਉਂਦੇ ਨੇ
ਪੱਪੂ ਕਲੱਬ ਚ ਜਾਣਾ ਚਾਹੁੰਦਾ ਸੀ , ਪਰ ਉਸਨੂੰ ਪਾਸਵਰਡ ਨਹੀਂ ਸੀ ਪਤਾ
ਇਕ ਹੋਰ ਆਦਮੀ ਆਇਆ ਗਾਰਡ ਨੇ ਕਿਹਾ 12 (in English )
ਆਦਮੀ ਨੇ ਕਿਹਾ 6 (in English ), ਉਹ ਅੰਦਰ ਚਲਾ ਗਿਆ
ਇਕ ਹੋਰ ਆਦਮੀ ਆਇਆ , ਗਾਰਡ ਨੇ ਕਿਹਾ 6 (in English )
ਆਦਮੀਂ ਨੇ ਕਿਹਾ 3 (in English ), ਉਹ ਵੀ ਚਲਾ ਗਿਆ
ਪੱਪੂ ਨੂੰ ਲਗਿਆ ਕੇ ਹੁਣ ਓਹਨੂੰ ਪਤਾ ਚਲ ਗਿਆ ਕੇ ਕਿਦਾਂ ਅੰਦਰ ਜਾਣਾ
ਗਾਰਡ ਨੇ ਕਿਹਾ 10 (in English ) , ਦੱਸੋ ਪੱਪੂ ਨੂੰ ਕਿ ਜਵਾਬ ਦੇਣਾ ਚਾਹੀਦਾ ?
ਵਕਤ ਤੇ ਇਨਸਾਨ ਇਕ ਜਿਹੇ ਨਹੀ ਰਹਿੰਦੇ
ਹਮੇਸ਼ਾ ਦੋਵੇਂ ਬਦਲ ਹੀ ਜਾਂਦੇ ਨੇ..
ਕਦੇ ਇਨਸਾਨ ਵਕਤ ਨੂੰ ਬਦਲ ਦਿੰਦਾ ਕਦੇ ਵਕਤ ਇਨਸਾਨ ਨੂੰ ..
ਕਿਸੇ ਤੋਂ ਉਮੀਦ ਕਿਤੇ ਬਿਨਾਂ ਉਸਦਾ ਚੰਗਾ ਕਰੋ..
ਕਿਉਂਕਿ ਕਿਸੇ ਨੇ…….??
.
.
.
ਸੱਚ ਕਿਹਾ ਹੈ ਕਿ ..
.
ਜੋ ਲੋਕ ਫੁੱਲ ਵੇਚਦੇ ਹਨ ਉਹਨਾਂ ਦੇ ਹੱਥ ‘ਚ ਖੁਸ਼ਬੋ
ਅਕਸਰ..
ਰਹਿ ਹੀ ਜਾਂਦੀ ਹੈ
ਸਮਾਂ ਆਉਣ ਤੇ ਸਬ ਠੀਕ ਹੋ ਜਾਣਾ …….😔
ਸਮੇਂ ਸਮੇਂ ਦੀਆਂ ਗਲਾ ਨੇ ਅੱਜ ਹੋਰ ਕਲ ਨੂੰ ਹੋਰ ਹੋਣਾ …….😎
ਪਿਆਰ ਹੁਣ ਵੀ ਬਾਹੁਤ ਕਰਦੇ ਆ ਤੇ ਰਹਾਂਗੇ…… ❤️ਪਰ ਕਮਲੀਏ ਏ ਤੈਨੂੰ ਗੱਲਾ ਜਿਤਾਉਣ ਵਾਲਾ ਬੰਦਾ ਬਾਹੁਤ ਦੂਰ ਹੋਣਾ 💔
ਜਦੋ ਰੱਬ ਸਾਨੂੰ ਖੁਸ਼ੀ ਦਿੰਦਾ । ਅਸੀ ਕਦੀ ਕਿਹਾ ਕਿ ਰੱਬਾ ਸਾਨੂੰ ਖੁਸ਼ੀ ਕਿਓ ਦਿੱਤੀ ।
ਪਰ ਜਦੋ ਰੱਬ ਦੁੱਖ ਦਿੰਦਾ ।ਅਸੀ ਰੱਬ ਨੂੰ ਕਿਓ ਕਹਿੰਦੇ ਹਾ । ਕਿ ਰੱਬਾ ਸਾਨੂੰ ਦੁੱਖ ਕਿਓ ਦਿੱਤਾ।
ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ,
ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ,
ਟੱਕਰ ਜਾਂਦੇ ਨੇ ਦੁਨੀਆਂ ਤੇ ਚੇਹਰੇ ਸੋਹਣੇ ਤੋਂ ਵੀ ਸੋਹਣੇ,
ਪਰ ਹਰ ਇਨਸਾਨ ਦਾ ਦਿਲ ਸੀਸ਼ੇ ਵਾਂਗ ਸਾਫ ਨੀ ਹੁੰਦਾ
ਮੰਜ਼ਿਲ ਮਿਲੇ ਨਾ ਮਿਲੇ ਇਹ ਮੁਕੱਦਰ ਦੀ ਗੱਲ ਹੈ
ਜੇ ਅਸੀਂ ਮਿਹਨਤ ਨਾ ਕਰੀਏ ਇਹ ਤਾਂ ਗ਼ਲਤ ਗੱਲ ਹੈ
ਆਕੜ ਤਾਂ ਸਾਰਿਆਂ ਚ ਹੁੰਦੀ ਹੈ
ਪਰ
ਝੁਕਦਾ ਉਹੀ ਹੈ
ਜਿਸਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ..