ਵਾਹਿਗੁਰੂ ਜੀ, ਸਰਬੱਤ ਦਾ ਭਲਾ ਹੋਵੇ… ਕਿਸਾਨਾਂ ਜਵਾਨਾਂ ਦੀ ਜਿੱਤ ਹੋਵੇ ..
ਸਬਰ ਦਾ ਇਮਤਿਹਾਨ ਤਾਂ ਪੰਛੀ ਦਿੰਦੇ ਨੇ ਜੋ ਚੁਪ ਚਾਪ ਚਲੇ ਜਾਂਦੇ ਨੇ ਲੋਕਾਂ ਤੋਂ ਆਪਣਾ ਘਰ ਤੁੜਵਾਉਣ ਤੋਂ ਬਾਅਦ
ਮੋਦੀ ਕਹਿੰਦਾ ਕਿ ਬਿੱਲ ਕਿਸਾਨਾਂ ਦੇ ਭਲੇ ਲਈ ਆ ਕਿਸਾਨ ਕਹਿੰਦੇ ਸਾਨੂੰ ਨਹੀਂ ਚਾਹੀਦਾ ਇਹ ਬਿੱਲ ਫਿਰ ਮੋਦੀ ਧੱਕਾ ਕਿਉਂ Continue Reading..
ਰੱਬ ਨੇ ਅੌਕਾਤ ਿਵੱਚ ਰੱਿਖੱਅਾ ?? ਝੁੱਕਦੇ ਪਹਲਾ ਵੀ ਨਹੀ ਸੀ ?? ਤੇ ਹੰਕਾਰੇ ਹੁਣ ਵੀ ਨੀ ??
ਲੋੜ ਤੋਂ ਜਿਆਦਾ ਸੋਚਣਾ ਵੀ ਨਾਖੁਸ਼ੀ ਦਾ ਵੱਡਾ ਕਾਰਨ ਹੁੰਦਾ ਹੈ
Oh ਵਿੱਚ ਬਜ਼ੁਰਗਾਂ ਰੱਬ ਵਸਦਾ ਹੈ ਕਦੇ ਵੀ ਦਿਲ ਦੁਖਾਓ ਨਾਂ… . ਨੀਵੀਂ ਪਾ ਕੇ ਰੱਖੋ ਕਦੇ ……?? . . Continue Reading..
ਜਿੰਦਗੀ ਵਿੱਚ… ਕੋਈ + ਕਰਦਾ ਕੋਈ – ਕਰਦਾ ਕੋਈ. × ਕਰਦਾ ਕੋਈ. ÷ ਕਰਦਾ ਬਸ ਰੱਬ ਹੀ ਆ, ਜੋ ਸਬ Continue Reading..
ਦੁਆਵਾਂ ਦੀ ਤਾਕਤ ਦਾ ਤਾਂ ਉਸ ਟਾਇਮ ਪਤਾ ਚੱਲਦਾ.. ਜਦੋ ਬੰਦਾ ਠੋਕਰ ਖਾ ਕੇ ਵੀ ਨਹੀ ਡਿੱਗਦਾ…
ਹਿੰਦੋਸਤਾਨ ਵਿੱਚ ਲੋਕ ਇੱਕ ਚੀਜ ਪੂਰੀ ਇਮਾਨਦਾਰੀ ਨਾਲ ਕਰਦੇ ਆ ਉਹ ਹੈ ਬੇਈਮਾਨੀ |
Your email address will not be published. Required fields are marked *
Comment *
Name *
Email *