ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ
.
.
ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ

Loading views...



ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ,
ਉਸੇ ਨਾਲ ਹੀ ਮੁਹੱਬਤ ਹੋਵੇ,
ਪਿਆਰ ਤਾਂ ਅਕਸਰ
ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ!

Loading views...

ਜਿੱਥੇ ਕਦਰ ਨਾ ਹੋਵੇ ਉੱਥੇ
ਰਹਿਣਾ ਫਜੂਲ ਆ
ਚਾਹੇ ਕਿਸੇ ਦਾ ਘਰ ਹੋਵੇ
ਚਾਹੇ ਕਿਸੇ ਦਾ ਦਿਲ ਹੋਵੇ

Loading views...

ਜੇ breakup ਤੋ ਬਾਅਦ ਵੀ ਤੁਸੀ ਉਸ ਦੀ
Dp,status,or last seen ਚੈਕ ਕਰਗੇ ਹੋ
ਤਾ ਸਮਝੋ ਕਿ ਤੁਸੀ ਸਿਰਫ ਦਿਮਾਗ ਤੋ ਅਲਗ ਹੋਏ ਹੋ
ਦਿਲ ਤੋ ਨਹੀ..!!

Loading views...


ਿਜਹਨਾੰ ਲਈ ਿਦਲਾ ਮੇਿਰਆ,
ਤੂੰ ਕਈ ਰਾਤਾਂ ਨਹੀਂ ਸੀ ਸੋਇਆ ਹੋਣਾ,
ਉਹਨਾਂ ਦੀ ਅੱਖ ਚੋਂ ਤਾਂ ਤੇਰੇ ਲਈ,
ਿੲੱਕ ਹੰਝੂ ਵੀ ਨਹੀਂ ਚੋਇਆ ਹੋਣਾ…

Loading views...

 ਕਿਤੇ ਕੱਲੀ ਓੁਹ ਬਿਹ ਬਿਹ ਕੇ 

ਯਾਦ ਤਾਂ ਕਰਦੀ ਹੋਣੀ ਅੈ

ਕਿੰਨਾ ਮਰਦਾ ਸੀ ਉਹਦੇ ਤੇ

ਯਾਦ ਕਰ ਕਰਦੀ ਹੋਣੀ ਅੈ..

Loading views...


ਮਾੜੇ ਦਿਲ ਸਾਡੇ, ਸਾਥੋਂ prpose ਨਹੀਂਓ ਹੁੰਦੇ,
Change ਹੋ ਗਿਆ crush ਤਾਂਹੀ ਸਾਡੀ ਖੰਡ ਦਾ,
ਓ ਨਵੇਂ ਯਾਰ ਦੀ ਖੁਸ਼ੀ ਚ ਫਿਰੇ ਚਾਕਲੇਟ ਵੰਡਦੀ,
ਹਾਏ ਜਿਹਨੂੰ ਪਾਉਣ ਲਈ main C ਪਤਾਸੇ ਵੰਡਦਾ..!!

Loading views...


ਜਿਸਦੇ ਜਾਣ ਦਾ ਸਭ ਤੋਂ ਜ਼ਿਆਦਾ ਡਰ ਸੀ
ਮੈਂ ਤਾਂ ਓਹਨੂੰ ਵੀ ਜਾਂਦੇ ਹੋਏ ਦੇਖਿਆ ਆ

Loading views...

ਜਦੋਂ ਰੱਬ ਨੇ ਇਸ਼ਕ ਬਣਾਇਆ ਹੋਣਾ,
ਓਹਨੇ ਵੀ ਤਾਂ ਅਜਮਾਇਆ ਹੋਣਾ,
ਫਿਰ ਸਾਡੀ ਤਾਂ ਔਕਾਤ ਹੀ ਕੀ ਹੈ,
ਇਸ ਇਸ਼ਕ ਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ

Loading views...

ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ….

Loading views...


ਕਦੇ ਸਾਡੇ ਸੱਜਣ ਕਹਿੰਦੇ ਸੀ
ਯਾਰਾ ਬਦਲ ਨਾ ਜਾਈ
ਕਹਿ ਦੇ ਕਹਿ ਆਪ ਈ ਬਦਲਗੇ

Loading views...


ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ
ਸਾਡੇ ਨਾਲ ਗੁੱਸਾ ਹੋਣਾ ਛੱਡ ਦੇਵੇ
ਤਾਂ ਸਮਝ ਲਵੋ ਅਸੀਂ ਉਸਨੂੰ ਗਵਾ
ਚੁਕੇ ਹਾਂ

Loading views...

ਅੱਜ ਦੋ ਦਿਨ ਹੋ ਗਏ ਉਹ ਦਿਲ ਦੁਖਾਉਣ ਨੀਂ ਆਏ
ਮੈਨੂੰ ਲੱਗਦਾ ਖੁਸ਼ੀਆਂ ਦਾ ਆਲਣਾ ਹੋਰ ਕਿਸੇ ਨਾਲ ਬਣਾ ਲਿਆ

Loading views...


ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ…
ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ

Loading views...

ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,
ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,
ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,
ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ

Loading views...

Saheli To Esse Tilke Mudd k Na Khad hoyea 😞
Sajjna de Naam Vina Na Sathoo kuj Pad Hoyea…..📻

Loading views...