ਕਦੇ ਸਾਡੇ ਸੱਜਣ ਕਹਿੰਦੇ ਸੀ ਯਾਰਾ ਬਦਲ ਨਾ ਜਾਈ ਕਹਿ ਦੇ ਕਹਿ ਆਪ ਈ ਬਦਲਗੇ
ਸੇਹਲੀ ਤੋ ਏਸੇ ਤਿਲਕੇ ਮੁੜਕੇ ਨਾ ਖੜ ਹੋਇਆ ਸੱਜਣਾ ਦੇ ਨਾਮ ਬਿਨਾ ਸਾਤੋ ਨਾ ਕੁਝ ਪੜ ਹੋਇਆ.
ਅਸੀ ਟੁੱਟੇ ਦਿਲ ਨੂੰ ਕਿੰਨਾ ਟਾਈਮ ਤਸੱਲੀਆਂ ਦਿੰਦੇ ਰਹਾਂਗੇ ਇੱਕ ਦਿਨ ਤਾਂ ਸਵੀਕਾਰ ਕਰਨਾ ਪੈਣਾ ਕਿ ਅਸੀ ਇਕੱਲੇ ਹੋ ਗਏ॥
ਕਿਉ ਰਿਸ਼ਤਿਆਂ ਦੀਆਂ ਗਲੀਆਂ ਇੰਨੀਆਂ ਤੰਗ ਨੇ ,, ਸੁਰੂਆਤ ਕੌਣ ਕਰੇ ਇਹੀ ਸੋਚ ਕੇ ਗੱਲਾਂ ਬੰਦ ਨੇ ..!!
ਸੱਜਣ ਸਾਥੋਂ ਕਿਨਾਰਾ ਕਰ ਗਏ ਕੁਝ ਕੁ ਪਲਾਂ ਦਾ ਸਹਾਰਾ ਦੇ ਕੇ ਜਿੰਦਗੀ ਭਰ ਲਈ ਬੇਸਹਾਰਾ ਕਰ ਗਏ ।।
Mai V Kraga Tenu Bhullan Di Koshish Tusi V Ho Ske Tah Menu Yaad Na Krna Mai Tah Hoya Tuhdi Continue Reading..
ਕੁਝ ਤਸਵੀਰਾਂ ਬੇਰੰਗ ਰਹਿ ਗਈਆਂ ਤੇ ਕੁਝ ਚਾਹ ਅਧੂਰੇ ਰਹਿ ਗਏ ਇੱਕ ਤੇਰੀ ਬੇਵਫਾਈ ਨੇ ਯਾਰਾ ਸਾਡੀ ਜਿੰਦਗੀ ਦੇ ਸਾਰੇ Continue Reading..
ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ , ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ Continue Reading..
ਕਿਸੇ ਵੀ ਇਨਸਾਨ ਨੂੰ ਆਪਣੀ ਜਿੰਦਗੀ ਬਣਾਉਣ ਦੀ ਕੋਸਿਸ ਨਾ’ ਕਰਿਉ ਕਿਉਕਿ ਔਖੇ ਸਮਿਆ ਵਿੱਚ ਅਕਸਰ ਜਿੰਦਗੀ ਬਦਲ ਜਾਦੀ ਆ…
Your email address will not be published. Required fields are marked *
Comment *
Name *
Email *