ਨਾਜ਼ਕ ਜਿਹੇ ਫੁੱਲਾਂ ਵਰਗੇ ਲੱਗਦੇ ਸੀ ਜੋ ਲੋਕ
ਵਾਸਤਾ ਪਿਆ ਤਾਂ ਪੱਥਰ ਨਿਕਲੇ.

Loading views...



ਸਾਡੀ ਯਾਦਾਂ ਵਾਲੇ ਮੋਤੀ ਕਿਤੇ ਡੁੱਲ
ਤਾ ਨੀ ਗਏ
ਸਾਡੇ ਪਿਆਰ ਦੇ ਸੁਨੇਹੇ ਕਿਤੇ ਰੁਲ
ਤਾ ਨੀ ਗਏ
ਰਾਤ ਸੋਚਾਂ ਵਿੱਚ ਗਈ ਚਲ ਪੁੱਛਾਂ ਗੇ
ਸਵੇਰੇ
ਸਾਡੇ ਯਾਰ ਕਿਤੇ ਸਾਨੂੰ ਭੁੱਲ ਤਾ ਨੀ ਗਏ

Loading views...

ਆਪਣੇ ਹੀ ਦਿਲ ਦਾ ਦਿਲ ਦੁਖਉਂਦੇ ਰਹੇ
ਕਿਸੇ ਹੋਰ ਲਈ…

Loading views...

ਗਲਤ ਉਹ ਨਹੀਂ ਸੀ
ਜਿਹਨੇ ਧੋਖਾ ਦਿੱਤਾ
ਗਲਤ ਮੈਂ ਹੀ ਸੀ
ਜਿਹਨੇ ਮੌਕਾ ਦਿੱਤਾ

Loading views...


ਨਾ ਛੱਡ ਕੇ ਜਾਵੀਂ ਸਾਨੂੰ ਯਾਰਾ
ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ,
ਇਹ ਜਨਮ ਨਿਭਾ ਲੈ ਔਖਾ ਸੌਖਾ
ਫਿਰ ਇਸ ਦੁਨੀਆਂ ਤੇ ਕਦੇ ਵੀ ਨਹੀਂ ਆਵਾਂਗੇ..

Loading views...

ਅੱਜ ਘਰੋਂ ਕਢੀ ਇਕ ਮਾਂ…
ਚੁਰਾਹੇ ਤੇ ਬੈਠੀ ਸੋਚ ਰਹੀ ਆ..
ਕਾਸ਼ ਦਿਖਾਵੇ ਦੇ ਮਹਿਂਗੇ ਪੁੱਤਾਂ ਦੀ ਥਾਂ..
ਇਕ ਸਸਤੀ ਧੀ ਜੰਮ ਲੈਂਦੀ…

Loading views...


manya k teri najr ch kuj v nhi mai pr,
meri kadr ohna to puch,
jihna nu kde plt k vi nhi vekhya,
ik tere lyi

Loading views...


ਲੋਕ ਕਹਿੰਦੇ ਆ ਬਿਨਾਂ ਮੇਹਨਤ ਦੇ ਪਰਮਾਤਮਾ
ਕੁਛ ਨਹੀਂ ਦਿੰਦਾ ..
.
ਮੈਨੂੰ ਸਮਝ ਨਹੀਂ ਆਉਦੀ ਕੇ .. ??
.
.
.
.
.
.
.
.
.
.
.
.
.
ਅਸੀਂ ਦੁੱਖ ਪਾਉਣ ਲਈ ਕਿਹੜਾ
ਮਿਹਨਤ ਕੀਤੀ ਆ

Loading views...

ਟਾਇਮ ਪਾਸ ਕਰਨ ਨੂੰ ਪਿਆਰ ਕਹਿੰਦੇ ਨੇ,
ਅੱਜ ਦੇ ਸੋਹਣੇ ਝੂਠ ਨੂੰ ਸੱਚ ਕਹਿੰਦੇ ਨੇ,
.
ਜਿੰਨਾਂ ਚਿਰ ਦਿਲ ਕਰੇ ਵਕਤ ਬਿਤਾਉਂਦੇ ਨੇ …….??
.
.
.
ਜਦੋਂ ਦਿਲ ਭਰ ਜਾਵੇ ਤਾਂ ਰਾਹ
ਬਦਲ ਲੈਦੇਂ ਨੇ…!!

Loading views...

ਉੱਪਰ ਵਾਲਿਆ ਤੇਰਾ ਫੈਸਲਾ ਚੋਟੀ ਦਾ ,
ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ !
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ ,
ਕਿਸੇ ਨੂੰ ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ..

Loading views...


ਰਿਸਤੇ ਵੀ ਰੋਟੀ ਵਰਗੇ ਹੀ ਨੇ
ਮਾੜੀ ਜਿਹੀ ਅੱਗ ਤੇਜ ਹੋਈ ਨਹੀ ਕਿ
ਸੜ ਕੇ ਸੁਆਹ ਹੋ ਜਾਂਦੇ ਆ

Loading views...


ਸਕੀਮਾਂ ਘੜਦਾ ਏ ਘਰੋਂ ਭਜਾਉਣ ਦੀਆਂ
ਕਦੇ ਆਪਣੀ ਵੀ ਘਰੋਂ ਕੱਢ ਆਵੀਂ
ਭੈਣ ਦੂਜੇ ਦੀ ਲੱਗੇ ਤੈਨੂੰ ਹੀਰ ਵਰਗੀ
ਕਦੇ ਆਪਣੀ ਵੀ ਰਾਂਝੇ ਕੋਲ ਛੱਡ ਆਵੀਂ

Loading views...

Drive ਕਰਾ ਨਾਲ-ਨਾਲ ਖ਼ਿਆਲ ਤੇਰੇ ਚੱਲਦੇ,
Repeat ਤੇ ਮੈਂ ਸੁਣੀ ਜਾਂਦਾ Sad song ਕੱਲ ਦੇ,

Loading views...


ਜੁਬਾਨ ਜਦੋ ਦੀ ਕੋੜੀ ਹੋ ਗਈ ਏ,
ਯਾਰਾ ਨਾਲ ਵੀ ਦੁਸਮਨੀ ਹੋ ਗਈ ਏ,
ਅਸੀ ਹੀ ਠੋਕਰਾਂ ਦਰ-ਦਰ ਖਾਦੀਆਂ,
ਉਸ ਕਮਲੀ ਦੇ ਤਾਂ ਹੁਣ ਤੱਕ ਨਿਆਣੇ ਵੀ ਹੋ ਗਏ ਆ !
✍🏻ਮਨਪ੍ਰੀਤ ਸਿੰਘ ਸ਼ੇਰ ਗਿੱਲ

Loading views...

Kisse nal nafrat karn di load kithe reh gyi ae!!
Aj kal ta log pyar karn nal v dushman ban jande ne!!

Loading views...

ਜ਼ਜਬਾਂਤਾਂ ਦੀ ਖੇਡ ਵਿਚ ਮੇਰੇ ਤੋਂ ਪਿਆਰ ਦਾ ਸਬੂਤ ਨਾ ਮੰਗ ।।
ਮੈਂ ਤੇਰੀ ਯਾਦ ਵਿਚ ਉਹ ਹੰਜੂ ਵੀ ਵਹਾਏ ਨੇ
ਜੋ ਮੇਰੀਆਂ ਅੱਖਾਂ ਵਿਚ ਨਹੀਂ ਸੀ ।।

Loading views...