ਗਲਤ ਉਹ ਨਹੀਂ ਸੀ ਜਿਹਨੇ ਧੋਖਾ ਦਿੱਤਾ ਗਲਤ ਮੈਂ ਹੀ ਸੀ ਜਿਹਨੇ ਮੌਕਾ ਦਿੱਤਾ
ਕੱਪੜਾ ਫਟੇ ਤੇ ਲੱਗਣ ਤਰੋਪੇ, ਦਿਲ ਫਟੇ ਕਿਸ ਸੀਣਾ,, ਸਜਣਾ ਬਾਜੋ ਦਿੱਲ ਨੀ ਲਗਦਾ ਕੀ ਮਰਨਾ ਤੇ ਕੀ ਜੀਣਾ,,
ਨਾਜ਼ਕ ਜਿਹੇ ਫੁੱਲਾਂ ਵਰਗੇ ਲੱਗਦੇ ਸੀ ਜੋ ਲੋਕ ਵਾਸਤਾ ਪਿਆ ਤਾਂ ਪੱਥਰ ਨਿਕਲੇ.
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ, ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ, ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ, ਉਥੇ Continue Reading..
ਹੰਝੂਆ ਨੂੰ ਕੱਲਿਆ ਪੀਣਾ ਅੌਖਾ ਹੋ ਜਾਊਗਾ ਸਾਥੋ ਦੂਰ ਨਾ ਜਾਵੀ ਸੱਜਣਾ ਵੇ ਤੇਰੇ ਬਗੈਰ ਜੀਣਾ ਅੌਖਾ ਹੋ ਜਾਊਗਾ,,,,
ਪਿਅਾਰ ਤੇਰਾ ਵਾਂਗ ਪਾਣੀ ਤੇ ਲੀਕਾਂ ਨੇ ਪਰਦੇਸ ਜਾ ਕੇ ਭੁੱਲ ਜਾਣ ਵਾਲੀੲੇ ਸਾਨੂੰ ਤੇਰੀਅਾ ਉਡੀਕਾਂ ਨੇ
ਸੁਣ ਕੁੜੀਏ ਤੂੰ ਪਿਆਰ ਕਰੀ ਨਾਂ ਕਿਸੇ ਉੱਤੇ ਇਤਬਾਰ ਕਰੀ ਨਾਂ ਇੱਕ ਮਿਰਗਾਂ ਦੀ ਚਾਲ ਨਾਂ ਚੱਲੀ ਪਾ ਸੁਰਮੇਂ ਦੀ Continue Reading..
ਸਮੇਂ ਦੀਆਂ ਮਾਰਾਂ ਨੇ ਸਾਨੂੰ ਕੁਝ ਇਸ ਤਰਾਹ ਬਦਲ ਦਿੱਤਾ ਵੇ ਸੱਜਣਾ….. . ਕੀ . . . ਵਫ਼ਾ ਤੇ ਤਾਂ Continue Reading..
ਲੋਕ ਕਹਿੰਦੇ ਆ ਬਿਨਾਂ ਮੇਹਨਤ ਦੇ ਪਰਮਾਤਮਾ ਕੁਛ ਨਹੀਂ ਦਿੰਦਾ .. . ਮੈਨੂੰ ਸਮਝ ਨਹੀਂ ਆਉਦੀ ਕੇ .. ?? . Continue Reading..
Your email address will not be published. Required fields are marked *
Comment *
Name *
Email *