ਗਲਤ ਉਹ ਨਹੀਂ ਸੀ ਜਿਹਨੇ ਧੋਖਾ ਦਿੱਤਾ ਗਲਤ ਮੈਂ ਹੀ ਸੀ ਜਿਹਨੇ ਮੌਕਾ ਦਿੱਤਾ
ਆਪਣੇ ਦੁਖਾਂ ਨੂੰ ਆਪ ਹਡਾਉਣਾ ਸਿਖ ਲੈਣਾਂ ਠੀਕ ਹੁੰਦਾ
Ohde ton koi nrazgi Nhi Nrazgi time ton aa jo ohnu sade lyi kdy milya ni
ਦਿਲ ਕਮਜ਼ੋਰ ਹੋ ਗਿਆ ਹੁਣ ਸੱਟਾ ਖਾ ਖਾ ਕੇ, ਵਿਚ ਕੁਝ ਨਹੀਂ ਬਸ ਧੜਕਣ ਧੜਕਦੀ ਏ…. ਜਾਣਦਾ ਲੱਖੀ ਨਾਲੇ ਤਕਦੀਰਾਂ Continue Reading..
ਪਿਆਰ ਬਦਲੇ ਕਦੀ ਪਿਆਰ ਮਿਲਦਾ ਨੀਂ ਪਤਾ ਨੀਂ ਨਫਰਤ ਦੇ ਬਦਲੇ ਦੁੱਗਣੀ ਨਫਰਤ ਕਿਉਂ ਮਿਲਦੀ ਐ
ਰੀਝਾਂ – ਅਰਮਾਨ ਸਭ ਮਰ ਗਏ ਨੇ ਦਮ ਘੁੱਟਣ ਨਾਲ.. ਦਿਲ ਵਿੱਚ ਵਸਣ ਵਾਲਿਆ ਨੇ ਜਦੋ ਦਾ ਅਲਵਿਦਾ ਕਿਹਾ ਹੈ..!!
ਸਕੀਮਾਂ ਘੜਦਾ ਏ ਘਰੋਂ ਭਜਾਉਣ ਦੀਆਂ ਕਦੇ ਆਪਣੀ ਵੀ ਘਰੋਂ ਕੱਢ ਆਵੀਂ ਭੈਣ ਦੂਜੇ ਦੀ ਲੱਗੇ ਤੈਨੂੰ ਹੀਰ ਵਰਗੀ ਕਦੇ Continue Reading..
ਕੌਣ ਕਿਸੇ ਦਾ ਹੁੰਦਾ ਹੈ ਸਭ ਝੂਠੇ ਰਿਸ਼ਤੇ ਨਿਭਾਉਂਦੇ ਨੇ__ ਸਭ ਦਿਲ ਰੱਖਣ ਦੀਆ ਗੱਲਾਂ ਨੇ ਸਭ ਅਸਲੀ ਰੂਪ ਛੁਪਾਉਂਦੇ Continue Reading..
ਗੱਲ ਨਾਲ ਲਾਉਂਦੇ ਸੀ ਜੋ, ਅੱਜ ਦੂਰੋਂ ਹੱਥ ਜੋੜ ਰਹੇ ਨੇ। ਇਹ ਹੈ ਕਹਿਰ ਕਰੋਨਾ ਦਾ, ਯਾਂ ਫਿਰ ਸੱਜਣ ਨਾਤਾ Continue Reading..
Your email address will not be published. Required fields are marked *
Comment *
Name *
Email *