ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ

Loading views...



ਬੇਸੱਕ ਕਹਿ ਦਿੱਤਾ ਸਬ ਨੂੰ
ਕੇ
ਓਹਦਾ ਖਿਆਲ ਦਿਲੋ ਕੱਢ
ਤਾ…….
ਪਰ ਅੱਜ ਵੀ ਤੇਜ਼ ਹੋ ਜਾਂਦੀ ਏ
… ਧੜਕਨ ਓਹ ਝੱਲੀ ਦਾ ਨਾਂ ਸੁਣ ਕੇ..

Loading views...

Bs ehi rishta hai ,usda te mera !! ????
,
Oh !
,
Kuj samjh ni skda ,
,
,
Main !!
,
,
Kuj samjha ni skdi

Loading views...

ਉਹ ਮਹਿੰਗੇ ਖਿਡੌਣੇ ਵਰਗੀ ਸੀ
ਤੇ ਮੈਂ ਗਰੀਬ ਦੇ ਬੱਚੇ ਵਰਗਾ
ਬਸ ਦੇਖਦਾ ਹੀ ਰਹਿ ਗਿਆ

Loading views...


ਹਾਲਤਾਂ ਕਾਰਨ ਬਦਲੇ ਤੁਸੀਂ ਸੱਜਣਾ,
ਮਜ਼ਬੂਰੀਆਂ ਨੇ ਕਿਤੇ ਵੱਖ ਰਾਹ ਸੱਜਣਾ,
ਭੁੱਲ ਗਏ ਓ ਉਹ ਥਾਂ ਸੱਜਣਾ ,
ਜਿੱਥੇ ਬੈਠ ਕੇ ਬਿਤਾਇਆ ਸੀ ਸਮਾਂ ਸੱਜਣਾ।

Loading views...

ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…

ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ

Loading views...


ਤੇਰੇ ਤੋਂ ਬਾਅਦ ਵੀ ਬਹੁਤ ਇਨਸਾਨ
ਮੇਰੇ ਦਿਲ ਦੇ ਕਰੀਬ ਹੋਏ ਸੀ
ਪਰ ਜੋ ਪਿਆਰ ਤੇਰੇ ਤੋਂ ਮਿਲਦਾ ਸੀ
ਉਹ ਕਿਸੇ ਹੋਰ ਤੋਂ ਨੀ ਮਿਲਿਆ

Loading views...


ਉਹ ਕਹਿੰਦੀ ਮੈ ਤੇਰੀ ਜਿੰਦਗੀ ਨੀ ਬਣ ਸਕਦੀ ..
ਅਗੋ ਮੈ ਵੀ ਹੱਸ ਕੇ ਜਵਾਬ ਦਿੱਤਾ
ਤੂੰ ਮੌਤ ਬਣ ਕੇ ਆਜਾ ..

Loading views...

ਸਕੀਮਾਂ ਘੜਦਾ ਏ ਘਰੋਂ ਭਜਾਉਣ ਦੀਆਂ
ਕਦੇ ਆਪਣੀ ਵੀ ਘਰੋਂ ਕੱਢ ਆਵੀਂ
ਭੈਣ ਦੂਜੇ ਦੀ ਲੱਗੇ ਤੈਨੂੰ ਹੀਰ ਵਰਗੀ
ਕਦੇ ਆਪਣੀ ਵੀ ਰਾਂਝੇ ਕੋਲ ਛੱਡ ਆਵੀਂ

Loading views...

ਇਥੇ ਕੋਈਂ ਨਹੀੰ ਕਿਸੇਂ ਦਾ …..
ਸਭ ਜਲਦੀ ਹੋ ਜਾਂਦੇ ਨੇ Bore …..
ਕੁੱਝ ਦਿਨ ਗੱਲਾਂ ਕਰਦੇਂ ਨੇ …..
ਫਿਰ ਕਰਨ ਲਗ ਜਾਂਦੇ ਨੇ Ignore …..

Loading views...


ਸੱਚੀਂ ਮਰਨ ਕਿਨਾਰੇ ਕਰ ਦਿੱਤਾ, ਜੀਹਨੂੰ ਮਰਜਾਣਾ ਕਹਿ-
ਕਹਿ ਹੱਸਦੀ ਰਹਿੰਦੀ ਸੀ
.
ਹੁਣ ਆਉਂਦਾ ਨਾ ਚੇਤਾ ਉਹਦਾ, ਜੀਹਨੂੰ ਜਾਨੋ ਪਿਆਰਾ
ਦੱਸਦੀ ਰਹਿੰਦੀ ਸੀ

Loading views...


ਜ਼ਖ਼ਮ ਹੋਏ ਦਿਲ ਤੇ “ਦੀਪ” ਨੇ ਸੀਅ ਨੀ ਕੀਤੀ,
ਕਿਉਂ ਕਿਉਂਕਿ ਮੇਰੀ ਸੀ ਤੇਰੇ ਨਾਲ ਸੱਚੇ ਮਨੋਂ ਪ੍ਰੀਤੀ.

Loading views...

ਅੱਜ ਮੈ ਮਰਦਾ-ਮਰਦਾ ਮਰ ਚਲਿਆ,
ਅੱਜ ਨਿਕਲ ਚੱਲੇ ਸਾਂਹ laly ਦੇ,
ਨੀ ਮੇਰਾ ਸਿਵ ਠਰਦਾ-ਠਰਦਾ ਠਰ ਚਲਿਆ,,,!!!

,,,, #laly,,,!!!

Loading views...


ਬੱਸ ਕਰ ਰੱਬਾ 🙏

ਬਹੁਤ ਟੁੱਟ ਚੁੱਕਿਆ ਮੈਂ 🥀🥀

ਹੋਰ ਕਿੰਨਾ ਕ ਤੋੜਨਾ ਬਾਕੀ ਆ 💔🥀🥹

Loading views...

ਪਤਾ ਨਹੀ ਕਿਹੋ ਜਿਹਾ ਪਿਆਰ ਸੀ
ਤੇਰੇ ਨਾਲ ਕਮਲੀਏ
ਮੈ ਅੱਜ ਵੀ ਹੱਸਦਾ ਹੱਸਦਾ😍 ਰੋ ਪੈਣਾ

Loading views...

ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ.
ਬਸ ਸਮਾਂ ਗੁਜ਼ਰਦਾ ਗਿਆ ਤੇ ਅਸੀਂ ਅਜਨਬੀ ਬਣਦੇ ਗਏ

Loading views...