ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ
ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ

Loading views...



ਤੇਰੇ ਤੋਂ ਬਾਅਦ ਕੋਈ
… ਨਾ ਬਣਿਆਂ ਹਮਦਰਦ ਮੇਰਾ.
ਮੈਂ ਤੈਨੂੰ ਪਾਉਣ ਦੀ ਜਿੱਦ ਚ
…ਅਪਣੇ ਵੀ ਖੋ ਲਏ।।🍃

Loading views...

ਪਿਆਰ ਤੇ ਕਿਸਮਤ ਦੀ ਹਮੇਸ਼ਾ ਦੁਸ਼ਮਨੀ ਰਹੀ ਆ,,
ਜਦ ਪਿਆਰ ਸੱਚਾ ਹੁੰਦਾ ਕਿਸਮਤ ਮੁਕਰ ਜਾਂਦੀ ਹੈ……….
.
ਜਦ ਕਿਸਮਤ ਸਹੀ ਹੁੰਦੀ ਹੈ ਪਿਆਰ
ਝੂਠਾ ਹੁੰਦਾ…!!

Loading views...

ਜੇ ਪਤਾ ਹੁੰਦਾ ਤੂੰ ਤੁਰ ਜਾਣਾ,
ਮੈਥੋਂ ਦੂਰ ਜਾਂਦੀਆ ਰਾਹਾ ਤੇ..
ਮੈਂ ਕਾਬੂ ਰੱਖਣਾ ਸਿਖ ਲੈਂਦੀ,
ਇਹਨਾਂ ਹੰਝੂਆਂ ਤੇ ਇਹਨਾ ਸਾਹਾਂ ਤੇ..

Loading views...


ਵਾ ਨੀ ਕੁੜੀਏ ਕਰ ਗਈ ਕਮਾਲ
ਲਾਰਾ ਲਾ ..??
.
.
.
.
.
.
.
ਕੇ ਮੈਨੂੰ .. :O ?
..
ਤੇ ਭੱਜ ਗਈ ਸਾਡੇ ਭਈਏ ਨਾਲ

Loading views...

ਆਪਣੇ ਹੀ ਦਿਲ ਦਾ ਦਿਲ ਦੁਖਉਂਦੇ ਰਹੇ
ਕਿਸੇ ਹੋਰ ਲਈ…

Loading views...


ਸੱਜਣ ਸਾਥੋਂ ਕਿਨਾਰਾ ਕਰ ਗਏ
ਕੁਝ ਕੁ ਪਲਾਂ ਦਾ ਸਹਾਰਾ ਦੇ ਕੇ
ਜਿੰਦਗੀ ਭਰ ਲਈ ਬੇਸਹਾਰਾ ਕਰ ਗਏ ।।

Loading views...


ik inssan nal pyar howe ta
mohaabat cho sakoon milda a…
Par…
bhatak jnade ne oh lok
jinha de chahat hazara naal hundi a..

Loading views...

Drive ਕਰਾ ਨਾਲ-ਨਾਲ ਖ਼ਿਆਲ ਤੇਰੇ ਚੱਲਦੇ,
Repeat ਤੇ ਮੈਂ ਸੁਣੀ ਜਾਂਦਾ Sad song ਕੱਲ ਦੇ,

Loading views...

ਮਰਨਾ ਮੇਰੀ ਹਕੀਕਤ ਏ , ਮੈਂ ਕਫਨ ਖੁਦ ਦੇ ਬੁਣ ਲਏ ਨੇ

ਲਾਸ਼ ਮੇਰੀ ਨੂੰ ਸਿਵਿਆ ਤੱਕ ਢੋਣ ਲਈ , ਚਾਰ ਮੋਢੇ ਮੈ ਚੁਣ ਲਏ ਨੇ

Loading views...


Loki khnde ne ki bdalda mausam takleef dinda hai!!
Par badlde insaan badlde rishte bohot jayada takleef dinde ne!!

Loading views...


ਚੰਦਰੀ ਯਾਦ ਤੇਰੀ ਖਾ ਗਈ,
ਮੌਤ ਵਾਲੇ ਰਾਹ ਤੇ ਪਾ ਗਈ,
ਕੋਈ ਤਾਂ ਯਾਰ ਦੱਸੋ ਗਮ ਨੂੰ ਕੀਦਾ ਭੁੱਲੀ ਦਾ,
ਜੀ ਨੀ ਕਰਦਾ ਜੀਣ ਦਾ ਤੇਰੇ ਬਿੰਨਾਂ,
ਕੱਲੇ ਨੂੰ ਛੱਡ ਕੇ ਚੱਲੀ ਗਈ ,
ਸੱਤ ਜਨਮ ਤਾਂ ਛੱਡ
ਇਸ ਜਨਮ ਦਾ ਸਾਥ ਨਿਭਾ ਜ਼ਾਂਦੀ, DK

Loading views...

ਹੁਣ ਤੇਰੇ ਬਾਰੇ ਨਾ ਸੋਚਾ ਤਾਂ
ਹੀ ਬਚ ਸਕਦਾ ਹਾਂ …
.
.
ਡਾਕਟਰ ਨੇ
ਹੱਥ ਜੋੜ ਕੇ ਇਹ ਆਖਰੀ ਦਵਾਈ ਦਿੱਤੀ ਹੈ

Loading views...


ਕਦੇ ਹੱਸਣ ਦੀ ਵਜ੍ਹਾ ਭਾਲਦੇ ਸੀ ਅਸੀਂ…!!!
ਫਿਰ ਕੁੱਝ ਇਸ ਕਦਰ ਟੁੱਟੇ ਕਿ…!!!
ਬੇਵਜ੍ਹਾ ਗੱਲ ਗੱਲ ਤੇ ਹੱਸਣਾ ਸਿੱਖ ਗਏ..

Loading views...

ਕਦੇ-ਕਦੇ ਤਾਂ ਰੱਬ ਵੀ
ਹੈਰਾਨ ਹੋ ਜਾਂਦਾ ਹੋਣਾ
ਅਾਪਣੇ ਹੀ ਘੜੇ ਬੰਦਿਅਾਂ ਦੀਆਂ
ਕਰਤੂਤਾਂ ਦੇਖਕੇ .

Loading views...

ਦਿਲ ਦਾ ਜ਼ਖਮ ਹੈ ਡੂੰਘਾ
ਮੇਰੇ ਤੋਂ ਭਰਿਆ ਨਹੀਂ ਜਾਣਾ,
ਉਹ ਕਮਲੀ ਜਾਂਦੀ ਹੋਈ,
ਕਸਮ ਹੀ ਇਦਾਂ ਦੀ ਖੁਆ ਗਈ,
ਹੁਣ ਤਾਂ ਮੇਰੇ ਤੋ ਮਰਿਆ ਵੀ ਨਹੀ ਜਾਣਾ.

Loading views...