ਕਿਸ ਤੇ ਵਿਸ਼ਵਾਸ ਕਰੀਏ
ਕਿਸ ਤੇ ਨਾ ਕਰੀਏ
ਕੁਝ ਸਮਝ ਆਉਂਦਾ ਨਹੀ
ਪਿਆਰ ਪਿਆਰ ਤੇ ਹਰ
ਕੋਈ ਕਰਦਾ ਪਰ
ਦਿਲੋਂ ਕੋਈ ਨਿਭਾਉਂਦਾ ਨਹੀ…

Loading views...



ਘਬਰਾ ਨਾ ਦਿਲਾ ਹੋਸਲਾ ਰੱਖ,
ਏਵੈ ਨਾ ਉਚਿਆ ਦੇ ਮੂੰਹ ਤੱਕ,
ਜੋ ਕਰ ਗਏ ਨੇ ਦਿਲੋਂ ਹੀ ਵੱਖ,
ਉਹਨਾ ਤੋ ਅਹਿਸਾਨ ਦੀ ਉਮੀਦ ਨਾ ਰੱਖ !

Loading views...

ਹਿਜਰਾਂ ਦੀ ਅੱਗ ਵਿੱਚ ਪੈਂਦਾ ਸੜਨਾਂ …..
ਇਸ਼ਕ ਕਹਾਣੀ ਯਾਰੋਂ ਖੇਲ ਕੋਈ ਨਾਂ …..
ਕਈਂ ਵਰੇ ਜਿਸ ਦੀ ਉਡੀਕ ਵਿੱਚ ਰਹੇ …..
ਸਾਡੇ ਲਈ ਉਨ੍ਹਾ ਕੋਲ ਵਿਹਲ ਕੋਈਂ ਨਾਂ …..
ਜੀਹਦੇ ਲਈ ਜੱਟ – ਪੁਣਾਂ ਛੱਡ ਜੋਗੀ ਬਣਿਆਂ …..
ਅੱਜ ਆਖ ਗਏ ਕਿ.. , ਤੇਰਾਂ – ਮੇਰਾਂ ਕੋਈਂ ਮੇਲ ਨਾਂਂ …

Loading views...

ਮੰਨਦੇ ਹਾਂ
ਮੁਹੱਬਤ ਲਿਖਣ ਲਈ ,
ਅੱਜ-ਕੱਲ੍ਹ ਜਿਆਦਾ ਅਲਫ਼ਾਜ ਨਹੀਂ
ਪਰ ਤੇਰੀ ਮੁਹੱਬਤ ਤੋਂ ਬਿਨਾ ਸੱਜਣਾਂ ਅੱਜ ਵੀ
ਮੇਰੇ ਜੀਣ ਦਾ ਕੋਈ ਸਹਾਰਾ ਨਹੀਂ …

Loading views...


ਹੱਸਣ ਦੇ ਪਿੱਛੇ ਦਾ ਦਰਦ….
ਗ਼ੁੱਸੇ ਦੇ ਪਿੱਛੇ ਦਾ ਪਿਆਰ…ਤੇ
ਖ਼ਾਮੋਸ਼ ਹੋ ਜਾਣ ਦੀ ਵਜਾਹ…
ਕੋਈ-ਕੋਈ ਸਮਝ ਸਕਦਾ ਹੈ

Loading views...

ਹੁਣ ਤੇਰੇ ਬਾਰੇ ਨਾ ਸੋਚਾ ਤਾਂ
ਹੀ ਬਚ ਸਕਦਾ ਹਾਂ
.
.
ਡਾਕਟਰ ਨੇ !!
ਹੱਥ ਜੋੜ ਕੇ ਇਹ ਆਖਰੀ ਦਵਾਈ
ਦਿੱਤੀ ਹੈ

Loading views...


ਵੈਸੇ ਤਾਂ ਮੈਨੂੰ ਕਿਸੇ ਦੇ ਛੱਡ ਜਾਣ ਦਾ ਗਮ ਨਹੀਂ ਸੀ😞,,
ਬੱਸ ਕੋਈ ਇਸ ਤਰਾਂ ਦਾ ਸੀ ਜਿਸ ਤੋਂ ਇਹ ਉਮੀਦ ਨਹੀਂ ਸੀ

Loading views...


~Insaan Nalon Rukha De Patte Changy Ne,
Jo Rutt MutabiK Jhardy Ne,
Par Insaan d Koi Rutt Nhi,
Kdo Badl Jandy Ne ..’

Loading views...

•–ਉਹ ਲੇਖਾਂ ਵਿੱਚ ਨਹੀ ਸੀ,
ਤੇ ਉਹਦੇ ਨਾਲ ਪਿਆਰ ਕਿਉ ਪੈਣਾਂ ਸੀ–•
ਸ਼ਾਇਦ ਕੋਈ ਬਦਲਾ ਰੱਬ ਦਾ ਹੋਵੇਗਾ,
ਜੋ ਉਹਦੇ ਰਾਹੀਂ ਲੈਣਾ ਸੀ

Loading views...

ਜੇ ਪਤਾ ਹੁੰਦਾ ਤੂੰ ਤੁਰ ਜਾਣਾ ,
ਮੇਥੋ ਦੂਰ ਜਾਦੀਆ ਰਾਹਾ ਤੇ,
ਮੈ ਕਾਬੂ ਰਖਣਾ ਸਿੱਖ ਲੈਦੀਂ ,
ਇਹਨਾ ਹਝੂੰਆਂ ਤੇ, ਇਹਨਾਂ ਸਾਹਾ ਤੇ 😭😭

Loading views...


ਕੁੜੀ ਦੀ ਜਿੰਦਗੀ ਚ ਇੱਕ ਮੁੰਡਾ ਏਂਦਾ ਦਾ ਹੁੰਦਾ ਏ ਜਿਹਨੂੰ
ਉਹ ਭੁੱਲਾ ਨਹੀ ਸਕਦੀ ‘
.
.
.
ਤੇ ਹਰ ਮੁੰਡੇ ਦੀ ਜਿੰਦਗੀ ਚ ਇੱਕ
ਅਜਿਹੀ ਕੂੜੀ ਆਉਂਦੀ ਜਿਹਨੂੰ ਉਹ ਪਾ ਨਹੀ ਸਕਦਾ…

Loading views...


Kehdi hundi c j tu na milleya
ta mai tere bina marr jaugi..
……. … kinaa sohna ….. ….
Jhooth
Boldi c
…… … Marjani … …..

Loading views...

ਨਾ ਛੇੜ ਗਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਦੇ ਨੇ …
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ

Loading views...


ਅਹਿਸਾਨ ਓਹ ਕਿਸੇ ਦਾ ਰੱਖਦੀ ਨਈ,
ਮੇਰਾ ਵੀ ਚੁਕਾ ਦਿੱਤਾ।
ਜਿੰਨਾ ਖਾਧਾ ਸੀ ਨਮਕ ਮੇਰਾ,
ਮੇਰੇ ਜਖਮਾ ਤੇ ਲਾ ਦਿੱਤਾ ।।

Loading views...

ਐਨੇ “ਬੇਵਫਾ” ਨਹੀਂ ਕਿ
ਤੈਨੂੰ “ਭੁੱਲ” ਜਾਵਾਂਗੇ,
ਅਕਸਰ “ਚੁੱਪ” ਰਹਿਣ ਵਾਲੇ
“ਪਿਆਰ” ਬਹੁਤ ਕਰਦੇ ਨੇ ॥

Loading views...

ਨਰਾਜਗੀ ਤਾਂ ਹੁਣ ਉਸ ਰੱਬ ਨਾਲ ਹੀ ਰਹੂਗੀ
ਜੀਹਦੇ ਕੋਲ ਕਿਸੇ ਚੀਜ ਦੀ ਤੋੜ ਵੀ ਨਹੀਂ
ਤੇ ਸਾਡੇ ਟੁੱਟ ਚੁੱਕਿਆਂ ਦਾ ਜੋੜ ਵੀ ਨਹੀਂ ,!!

hate you ਰੱਬਾ
ਹਰਜੀਤ ਗਿੱਲ

Loading views...