ਸਾਹ ਰੁਕ ਜਾਣਾ ਤਾਂ ਆਮ ਜਹੀ
ਗੱਲ ਹੈ

ਜਿੱਥੇ ਆਪਣੇ ਬਦਲ ਜਾਣ
ਮੌਤ ਤਾਂ ਉਸ ਨੂੰ ਕਹਿੰਦੇ ਹਨ

Loading views...



Aina v kise te yakeen na kr dila mereya…
Aksar loki apna apna keh k
sab kuj lutt k lai
jnde aa..!!!

Loading views...

ਦੂਰੀ ਸਾਡੇ ਵਿੱਚ ਜਿਹੜੀ ਜੇ ਤੂੰ ਨਾਂ ਮਿਟਾਈ ਪਤਾ ਨਹੀਂਓ ਲੱਗਣਾ
ਛੋਟੀ ਜਹੀ ਦਰਾਰ ਕਦੋਂ ਬਣ ਜਾਣਾ ਖਾਈ ਪਤਾ ਨਹੀਂਓ ਲੱਗਣਾ

Loading views...

Aakh ਰੋਂਦੀ dekhi saadi
ਜਰਾ ਦਿਲ ਦੇ jkhm ਵੀ ਤਕ ਸਜਨਾ
koi saade ਵਰਗਾ ਨੀ lbna
ਚਾਹ ਯਾਰ bnali ਲਖ ਸਜਨਾ!!! 🙏

Loading views...


ਜਿਥੇ ਸਾਡੀ ਨੀ “ਉਡੀਕ” ਕੋਈ ਕਰਦਾ
ਬੂਹੇ ਖੁੱਲਿਆ ਦਾ ਕੀ ਕਰੀਏ….
.
.
.
.
.
.
.
.
.
.
.
.
.
ਗੱਲ ਕੱਲੀ ਕੱਲੀ ਯਾਦ ਵੀ ਕਰਵਾ ਦਈਏ,
ਪਰ ਦਿਲੋਂ ਭੁੱਲਿਆਂ ਦਾ ਕੀ ਕਰੀਏ.

Loading views...

Meri ik reej adhuri e, ohne gal naal la ke rone di,
Hun aaas jhi mukdi jaandi e, ohde zindgi de wich aune di

Loading views...


ਕਦੇ ਵੀ ਝੁੂਠੇ ਇਨਸਾਨ ਨਾਲ ਬੇਹਸ ਨਹੀਂ ਕਰਨੀ ਚਾਹੀਦੀ…….
ਤੁਸੀ ਕਦੇ ਨਹੀਂ ਜਿੱਤ ਸਕਦੇ…..
ਕਿਉਕਿ ਉਹਨਾ ਨੂੰ ਖ਼ੁਦ ਆਪਣੇ ਝੂਠ ਤੇ ਵਿਸ਼ਵਾਸ ਨਈ ਹੁੰਦਾ…..!!!

Loading views...


ਸਮਝ ਨਹੀਂ ਆਇਆ ਜਿੰਦਗੀ ਤੇਰਾ ਇਹ ਫਲਸਫਾ ,
ਇਕ ਪਾਸੇ ਕਹਿੰਦੀ ਏ ਕਿ ਸਬਰ ਦਾ ਫਲ ਮਿੱਠਾ ਹੁੰਦਾ ਏ
ਅਤੇ ਦੂਜੇ ਪਾਸੇ ਕਹਿੰਦੀ ਏ ਕਿ
ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ……

Loading views...

ਨਾਜ਼ਕ ਜਿਹੇ ਫੁੱਲਾਂ ਵਰਗੇ ਲੱਗਦੇ ਸੀ ਜੋ ਲੋਕ
ਵਾਸਤਾ ਪਿਆ ਤਾਂ ਪੱਥਰ ਨਿਕਲੇ.

Loading views...

ਕੌਡੀ ਦਾ ਨਾ ਰਿਹਾ ਤੇਰਾ ਦਿਲ ਸੀ ਜੋ ਲੱਖਾਂ ਦਾ 💔
ਦਿਲ ਨੇ ਤਾ ਰੋਣਾ ਸੀ 💔
ਕਸੂਰ ਕੀ ਸੀ ਅੱਖਾਂ ਦ

Loading views...


ਹੱਸ ਤਾ ਬਹੁਤਿਆ ਨਾਲ ਲਈ ਦਾ..
ਪਰ..???
.
.
.
.
.
.
.
.
.
.
.
ਰੋਇਆ ਆਪਣੇਆ ਨਾਲ ਹੀ ਜਾਂਦਾ

Loading views...


ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ
ਇੱਕ ਦਿਨ ਕਹਿੰਦਾ ਬੰਦਾ ਤੂੰ ਠੀਕ ਆਂ ਬੱਸ
ਮੈਂ ਹੀ ਖਰਾਬ ਚਲ ਰਿਹਾਂ ਹਾ ..

Loading views...

ਜਦੋ ਨਬਜ ਰੁੱਕੇ ਕਿਸੇ ਪੱਤੇ ਦੀ,…..ਜਦੋ ਬਣੇ ਕਲੋਨੀ ਖੱਤੇ ਦੀ..
.
ਜਦੋ ਚੜੀ ਜਵਾਨੀ ਢੇਰ ਹੁੰਦੀ,…
ਜਦੋ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ………
.
ਜਦੋ ਆਖੇ ਕਲਮ ਪਟਵਾਰੀ ਦੀ,…..
ਤਕਸੀਮ ਕਰਵਾ ਲਉ ਸਾਰੀ ਦੀ…………
.
ਜਦੋ ਵੱਡਾ ਪੋਤਾ ਦਾਦੇ ਨੂੰ,………
ਵਸੀਅਤ ਦੀ ਯਾਦ ਦਵਾਉਦਾ ਏ|…….
.
ਉਦੋ ਤਰਸ ਪੰਜਾਬ ਤੇ ਆਉਦਾ ਏ …………

Loading views...


ਨਾ ਮੱਥੇ ਦੀ ਲਕੀਰ ਦੇਖੀ
ਨਾ ਹੱਥਾਂ ਤੇ ਲਿਖੀ ਤਕਦੀਰ ਦੇਖੀ

ਹੰਜੂਆਂ ਦੇ ਵਿਚ ਡੁੱਬ ਗਿਆ Yaar ਤੇਰਾ
ਜਦ ਤੂ ਬਣੀ ਕਿਸੇ ਹੋਰਦੀ ਹੀਰ ਵੇਖੀ

Loading views...

ਰਾਤ ਹਿਜ਼ਰ ਦੀ ਕੱਟ ਨਾ ਹੁੰਦੀ …
ਦਿਨ ਵਿੱਚ ਚੈਨ ਨਾ ਆਉਂਦਾ ਏ …
ਹਵਾ ਦਾ ਹਰ ੲਿੱਕ ਝੋਂਕਾ ਯਾਰਾ …
ਤੇਰਾ ਹੀ ਭੁਲੇਖਾ ਪਾਉਂਦਾ ਏ …

Loading views...

ਅੱਜ ਆਪਣੀਆਂ ਹੱਥਾਂ ਦੀਆਂ ਲਕੀਰਾਂ ਤੇ ਵੀ ਯਕੀਨ ਆ ਗਿਆ
ਜਦ ਪੰਡਿਤ ਨੇ ਕਿਹਾ ਕਿ –
.
.
.
ਤੂੰ ਮੌਤ ਨਾਲ ਨਹੀਂ ,
ਕਿਸੇ ਦੇ ਵਿਯੋਗ ਚ ਮਰੇਗਾ

Loading views...