ਪਾਣੀ ਦਰਿਆ ਚ ਹੋਵੇ ਜਾ ਅੱਖਾਂ ਚ,

ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਨੇ..

Loading views...



ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ !!!

Loading views...

एक बात बतायो❔❔

मेरे सबर का इम्तिहान ले रहे हो….
या..
हकीकत में मेरी याद नहीं आती….❕❔
🙏🙏

Loading views...

ਉਏ ਛੱਡ ਜਾਣ ਵਾਲਿਆ ਤੇਰੇ
ਖੁਆਬ ਦੇਖਣੇ ਹੀ ਛੱਡ ਦਿੱਤੇ
ਕਿਉਕਿ ਜੋ ਸਾਡੀ ਜਿੰਦਗੀ ਵਿੱਚ ਨਹੀਂ
ਉਹਨੂੰ ਖੁਆਬਾਂ ਵਿੱਚ ਦੇਖਣ ਦਾ ਕੋਈ ਫਾਇਦਾ ਨਹੀ॥

Loading views...


ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,
ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ
ਮੰਨਿਆਂ ਬਗ਼ੈਰ ਤੇਰੇ ZINDGI ਗੁਜਰ ਜ਼ੂ
ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,,

Loading views...

ਨਾ ਬਣਾ ਕਿਸੇ ਨੂ ਆਪਣਾ ਨਾ ਕਰ ਕਿਸੇ ਦਾ
ਇਹਨਾ ਮੋਹ ,
ਕਿਓਕੀ ਸ਼੍ਡਣ ਵਾਲੇ ਇਹ ਨੀ ਦੇਖਦੇ ਓਹਦੇ ਦਿਲ ਤੇ
ਕੀ ਬੀਤੁਗੀ..

Loading views...


ਇਸ ਦੁਨੀਆ ਵਿੱਚ ਵਫ਼ਾ ਕਰਨ ਵਾਲਿਆ
ਦੀ ਕਮੀ ਨਹੀ
.
.
.
.
.
.
.
..
..
.
.
.
.
.
.
ਬਸ ਪਿਆਰ ਹੀ ਓਹਦੇ ਨਾਲ ਹੌ ਜਾਂਦਾ
ਜੀਹਨੂੰ ਕਦਰ ਨਹੀ ਹੁੰਦੀ..

Loading views...


ਏ ਇਸ਼ਕ ਨਾ ਕਰਦਾ ਖੈਰ ਦਿਲਾ..
ਤੂੰ ਪਿਛੇ ਮੋੜ ਲੈ ਪੈਰ ਦਿਲਾ……..
ਤੈਨੂੰ ਆਖਾ ਹਥ ਜੋੜ ਕੇ………….
ਨਾ ਰੋਲ ਜਵਾਨੀ ਨੂੰ…..
ਨਾ ਕਰ ਏਨਾ ਪਿਆਰ ਚੰਦਰੇਆ…
ਚੀਜ ਬੇਗਾਨੀ ਨੂੰ।।

Loading views...

ਤੇਰੇ ਬਿਨਾ ਜਦ ਵੀ ਮੇਰੀ ਰਾਤ ਹੋਈ
ਦੀਵਾਰਾਂ ਨਾਲ ਅਕਸਰ ਗੱਲ ਬਾਤ ਹੋਈ,
ਮੇਰੀ ਤਨਹਾਈ ਨੇ ਪੁੱਛਿਆ ਜਦ ਮੇਰਾ ਹਾਲ ਮੇਥੋਂ
ਤੇ ਬਸ ਤੇਰੇ ਨਾਮ ਨਾਲ ਹੀ ਸ਼ੁਰੁਆਤ ਹੋਈ. . ! !

Loading views...

ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ
ਤੜਫੀ ਜਾਵਾਂ,
ਕੋਈ aisi gal keh ਕਿ ਮੇਰੀ ਆਸ ਹੀ
ਟੁੱਟ ਜਾਵੇ.

Loading views...


ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ
ਕਿਉਂਕਿ ਜੀਵਨ ‘ਚ ਕੁਝ ਦਿਨ
ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ

Loading views...


ਉਹ ਲੇਖਾਂ ਵਿੱਚ ਨਹੀਂ ਸੀ ਤੇ
ਉਹਦੇ ਨਾਲ ਪਿਆਰ ਕਿਉਂ ਪੈਣਾ ਸੀ,
ਸ਼ਾਇਦ ਕੋਈ ਬਦਲਾਂ ਰੱਬ ਦਾ ਹੋਵੇਗਾ ਜੋ
ਉਹਦੇ ਰਾਹੀਂ ਲੈਣਾ ਸੀ,

Loading views...

ਇਨਸਾਨ ਸਬ ਕੁਝ ਭੁਲਾ ਸਕਦਾ ਹੈ ..
ਸਿਵਾਏ ਉਨ੍ਹਾ ਪਲਾਂ ਤੋਂ..
ਜਦੋ ਉਸਨੂੰ ਆਪਣਿਆ ਦੀ ਲੋੜ ਸੀ ….
ਤੇ ਓਹ ਸਾਥ ਨਾ ਦੇਣ

Loading views...


samj ni ondi ki dstur c mere pyar da…
jina jada onu chahya one thokr mari
mai madi c ya meri kismat madi..
sajna o sat mari jis di hakdar ni c
ki aahi sila milda sacche pyar da

Loading views...

ਦਿਲ ਦੀਆਂ ਬਰੂਹਾਂ ਉਤੇ ਬੈਠਾ ਦਰਦਾਂ ਦਾ ਕਾਫਲਾ
ਨੈਣਾ ਦਿਆਂ ਹੰਝੂਆ ਨੇ ਕੀਤਾ ਸਾਗਰਾਂ ਨਾਲ ਮੁਕਾਬਲਾ
ਹੋਗੀ ਦਰਦਾਂ ਦੀ ਆਦੀ ਜਿਂਦ ਗਰੀਬ ਦੀ ਜਵਾਨੀ ਵਾਂਗੂ
ਬੱਸ ਆਖਰੀ ਸਾਹਾਂ ਤੇ ਆ ਪੰਜਾਬ ਦੀ ਕਿਸਾਨੀ ਵਾਂਗੂ

Loading views...

ਕਦੇ ਹੱਸ ਪੈਂਦਾ ਕਦੇ ਰੋ ਪੈਂਦਾ
ਹੰਝੂਆਂ ਦੇ ਮਣਕੇ ਪਰੋ ਬਹਿੰਦਾ,
ਮੇਰੇ ਲਈ ਦੁਖੜੇ ਜੋ ਸਹਿੰਦਾ,
ਉਸਨੂੰ ਕਦੇ ਭੁਲਾਉਂਦਾ ਨਹੀਂ,
ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ,
ਮੈਨੂੰ ਦਿਖਾਵਾ ਆਉਂਦਾ ਨਹੀਂ|

Loading views...