Sub Categories

वो इतना रोई मेरी मौत पर मुझे जगाने के लिए..
मैं मरता ही क्यूँ अगर वो थोडा रो देती मुझे पाने के लिए..!!



ਪੀੜ ਉਹਦੀ ਜੁਦਾਈ ਦੀ ਦਿਲ ਸਹਿ ਨਾਂ ਸਕਿਆਂ …..
ਕਿੰਨਾ ਰੋਈਆਂ ਅੱਖੀਆਂ ਪਰ ਕੁੱਝ ਕਹਿ ਨਾਂ ਸਕੀਆਂ …..
ਜਿਹਨੂੰ ਕਦਰ ਵੀ ਨਹੀੰ ਇਹਨਾਂ ਹੰਝੂਆਂ ਦੀ …..
ਅੱਜ ਫੇਰ ਓਸਨੂੰ ਵੇਖੇ ਬਿਨਾਂ ਰਹਿ ਨਾਂ ਸਕਿਆਂ ..

ਹਿਜਰਾਂ ਦੀ ਅੱਗ ਵਿੱਚ ਪੈਂਦਾ ਸੜਨਾਂ …..
ਇਸ਼ਕ ਕਹਾਣੀ ਯਾਰੋਂ ਖੇਲ ਕੋਈ ਨਾਂ …..
ਕਈਂ ਵਰੇ ਜਿਸ ਦੀ ਉਡੀਕ ਵਿੱਚ ਰਹੇ …..
ਸਾਡੇ ਲਈ ਉਨ੍ਹਾ ਕੋਲ ਵਿਹਲ ਕੋਈਂ ਨਾਂ …..
ਜੀਹਦੇ ਲਈ ਜੱਟ – ਪੁਣਾਂ ਛੱਡ ਜੋਗੀ ਬਣਿਆਂ …..
ਅੱਜ ਆਖ ਗਏ ਕਿ.. , ਤੇਰਾਂ – ਮੇਰਾਂ ਕੋਈਂ ਮੇਲ ਨਾਂਂ …

ਨਫਰਤ ਲੱਖ ਮਿਲੀ …..
ਪਰ ਮੁਹੱਬਤ ਨਾਂਂ ਮਿਲੀ …..
ਜਿੰਦਗੀ ਬੀਤ ਗਈ …..
ਪਰ ਰਾਹਤ ਨਾਂਂ ਮਿਲੀ …..
ਤੇਰੀਂ ਮਹਿਫਲ ਚ ਹਰ ਸਖਸ਼ ਹੱਸਦਾ ਵੇਖਿਆਂ …..
ਪਰ ਇੱਕ ..ਬਾਠ ,, ਸੀ …..
ਜਿਸ ਨੂੰ ਮੁਸਕੁਰਾਹਟ ਨਾਂ ਮਿਲੀ …


ਸਾਨੂੰ ਆਪਣਾਂ – ਆਪਣਾਂ ਕਹਿੰਦੇ ਓ …..
ਨਾਲੇਂ ਰੋਜ ਪਰਖਦੇ ਰਹਿੰਦੇਂ ਹੋ …..
ਉਹ ਕੀ ਜਾਣੇਂ ਦਿਲ ਲਾਉਣਾਂ ਕਿਸ ਨੂੰ ਕਹਿੰਦੇ ਨੇ …..
ਸਾਡਾਂ ਟਾਇਮ ਆਈਆਂ ਤਾਂ ਦੱਸਾਂਗੇ …..
ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ ….. ਬਾਠ

ਅਸੀਂ ਦਿਲ ਤੇ ਹੱਥ ਰੱਖ ਤੱਕਦੇ ਰਹੇ …..
ਉਹਨਾਂ ਦਾ ਤੁਰਦਾਂ ਕਦਮ ਕੋਈਂ ਰੁਕਿਆਂ ਨਾਂ …..
ਉਹਨਾਂ ਦੇ ਬੁੱਲਾਂ ਤੇ ਹਾਸੇ ਖਿੜਦੇ ਰਹੇ …..
ਤੇ ..ਸਾਡੇ ਨੈਣਾਂ ਚ ਪਾਣੀ ਸੁੱਕਿਆ ਨਾਂ ..


ਜੀਣਾ ਨਹੀੰ ਸੀ ਆਉਂਦਾ ਉਹਨਾਂ ਜੀਣਾ ਸਿਖਾ ਦਿਤਾ …..
ਗਲ ਨਾਲ ਲਗਾ ਕੇ ਉਹਨਾਂ ਮੇਰਾਂ ਮਾਣ ਵਧਾ ਦਿਤਾ …..
ਕੱਚ ਦਾ ਟੁੱਕੜਾਂ ਸੀ ਮੈ ਉਸ ਨੇ ਕੋਹਿਨੂਰ ਬਣਾ ਦਿਤਾ …..
ਫੇਰ ਪਤਾ ਨੀ ਕੀ ਹੋਈਆਂ ਉਹਨਾਂ ਐਸੀਂ ਠੋਕਰ ਮਾਰੀ …..
ਤੇ ….. ਮੇਰਾਂ ਵਜ਼ੂਦ ਹੀ ਮਿਟਾ ਦਿਤਾ …..


ਨਾਂ ਮਸਤਾ ਦੀ ਮਸਤੀ ਤੇ …..
ਨਾਂ ਪੰਡਤਾਂ ਦੇ ਟੇਵੇ …..
ਬਾਬਾਂ ਨਾਨਕ ਆਂ ਮਾਲਕ ਮੇਰਾਂ …
ਪਿੱਠ ਨਾਂ ਲੱਗਣ ਦੇਵੇ …..

ਜੇ ਰੱਬ ਮਿਲੇ ਤਾਂ ਪੂੱਛਾਗਾਂ ਉੇਸਨੂੰ ਕਿ …..
ਮਿੱਟੀ ਦਾ ਜਿਸਮ ਦੇ ਕੇ ਦਿਲ ਇੰਂਨਾਂ ਨਾਜੁਕ ਕਿਉਂ ਬਣਾਇਆਂ …

ਅੱਜਕੱਲ੍ਹ ਲੋਕਾਂ ਕੋਲ ਇੱਕ ਹੀ ਕੰਮ ਰਹਿ ਗਿਆਂ ਹੈ …..
ਕਿਸੇਂ ਦੇ ਨੇੜੇ ਹੋ ਕੇ ਫਿਰ ਦੂਰ ਚਲੇਂ ਜਾਣਾਂ …


ਸੀਸਾਂ ਟੁੱਟੇ ਦੀ ਆਵਾਜ ਆਉਦੀ ਆ …..
ਦਿਲ ਟੁੱਟੇ ਤਾ ਰੂਹ ਕੁਰਲਾਉਂਦੀ ਆ …..
ਨੀਦ ਆਉਦੀ ਨਾ ਅੱਖ ਵਿਚ ਭੋਰਾਂ …..
ਜਦ ਯਾਦ ਸਜਣਾਂ ਦੀ ਆਉਦੀਂ ਆ …..
ਮੌਤ ਮਗੇ ਰੋ — ਰੋ ਬੁਰਾ ਹਾਲ ਹੁੰਦਾ ਏ …..
ਕੀ ਏਹੋ ਜਿਹਾਂ ਹੀ ਇਹ ਪਿਆਰ ਹੁੰਦਾ ਏ …..


ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ …..
ਪਰ ਰੂਹਾਂ ਵਾਲੀ ਸਾਂਝ ਅਜੇ ਰਹਿੰਦੀ ਹੋਵੇਂਗੀ …..
ਮਿਲਾਂਗੇ ਜੇ ਮੇਲ ਹੋਇਆਂ ਅਗਲੇ ਜਨਮ …..
ਝੂਠੀ ਦਿਲ ਨੂੰ ਤਸੱਲੀ ਉਹ ਵੀ ਦਿੰਦੀ ਹੋਵੇਂਗੀ …