ਸਾਡੇ ਦਿਲ ਦੀ ਦੁਨੀਆ ਵਿਚ ਵੀ
ਲੋਕਾਂ ਦੀ ਭੀੜ ਲੱਗੀ ਹੋਈ ਆ
ਪਰ ਸਾਰੀ ਜਿੰਦਗੀ ਅਫਸੋਸ ਰਹੂਗਾ ਕਿ
ਕੋਈ ਇੱਕ ਵੀ ਆਪਣਾ ਨਾਂ ਹੋਇਆ

Loading views...



ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ
ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ
ਉੱਚਿਆਂ ‘ਚ ਬਹਿਣੀ ਏਂ

Loading views...

ਹਸਦਿਅਾ ਨਾਲ ਤਾ ਸਾਰੇ ਹੱਸ ਲੈਦੇ
ਦੁਖ ਵੇਲੇ ਬਸ ਅਪਣੇ ਖੜਦੇ ਨੇ
ਦੂਜੇ ਤਾ ਬਸ ਹਸ ਕਹਿ ਦਿੰਦੇ ਚਲ ਕੋੲੀ ਨਾ

Loading views...

ਵਰਦੇ ਹੋਏ ਮੀਹ ਤੇ…….
ਰੋਦੀਆ ਹੋੲੀਅਾ ਅੱਖਾ ਦਾ……
ਅਹਿਸਾਸ ਉਹਨਾ ਨੂੰ ਹੁੰਦਾ…..
ਜਿੰਨਾ ਦੇ ਘਰ ਤੇ ਦਿਲ ਨਾਜੁਕ ਹੁੰਦੇ ਨੇ….

Loading views...


ਜੇ ਇਨਸਾਨ ਕਿਸੇ
ਨਾਲ ਹੱਦ ਤੋਂ ਵੱਧ ਪਿਆਰ ਕਰ ਸਕਦਾ ਹੈ
ਤਾਂ ਉਸ ਤੋਂ ਜਿਆਦਾ ਨਫ਼ਰਤ ਵੀ ਕਰ ਸਕਦਾ ਹੈ
ਕਿਉਂਕਿ ਸ਼ੀਸ਼ਾ ਜਿੰਨਾ ਮਰਜ਼ੀ ਖੂਬਸੂਰਤ ਹੋਵੇ………..
……….
ਟੁੱਟਣ ਤੋਂ ਬਾਅਦ ਖੰਜ਼ਰ ਵੀ ਬਣ
ਜਾਂਦਾ ਹੈ……

Loading views...

Har Waqt Rulata Hai wo shaks mujhe Had se Zyada,
Hum Sapne Mein Bhi Jisko
Rone Nahi Dete the…

Loading views...


ਕਬਰਾਂ ਲੰਮ ਸਲੰਮੀਆ, ਉੱਤੇ ਕੱਖ ਪਏ
ਉਧਰੋਂ ਕੋਈ ਨਾ ਪਰਤਿਆ, ਇਧਰੋੰ ਲੱਖ ਗਏ.”

Loading views...


ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ

Loading views...

ਇਹਨੂੰ ਨਸੀਹਤ ਸਮਝਾਂ ਜਾਂ ਫਿਰ ਜੁਬਾਨੀ ਚੋਟ
ਇੱਕ ਸ਼ਖਸ਼ ਨੇ ਕਿਹਾ ਸੀ ਕਿ ਗਰੀਬ ਕਦੇ ਪਿਆਰ ਨਹੀਂ ਕਰਦੇ….. #ਸਰੋਆ

Loading views...

ਅਮੀਰਾ ਲਈ ਏ
ਬਾਰਿਸ਼ ਹਸੀਨ ਹੁੰਦੀ ਏ….
ਤੇ ਗਰੀਬਾ ਲਈ ਉਹਨਾਂ ਦੀ
ਛੱਤਾ ਦਾ ਇਮਤਿਹਾਨ…..

Loading views...


ਆਪਣੇ ਹੀ ਦਿਲ ਦਾ ਦਿਲ ਦੁਖਉਂਦੇ ਰਹੇ
ਕਿਸੇ ਹੋਰ ਲਈ…

Loading views...


ਇੱਕ ਵੇਲਾ ਸੀ ਜਦ ਨਾਲ ਸੀ ਤੂੰ
ਉਹ ਦਿਨ ਸੀ ਸਾਡੇ ਬਹਾਰਾਂ ਦੇ
ਇਹ ਚਾਰ ਦਿਨਾਂ ਦੀ ਜਿੰਦਗੀ ਸੀ
ਦੋ ਦਿਨ ਸਾਡਿਆ ਪਿਆਰਾਂ ਦੇ

Loading views...

ਮੌਤ ਵਿਆਹ ਕੇ ਲੈਜੂ ਗੀ
ਅਸੀ ਛੜੇ ਨੀ ਮਰਦੇ
ਧੋਖੇ ਤੋ ਦਿਲ਼ ਡਰਦਾ ਏ
ਤਾਹੀ ਪਿਆਰ ਨੀ ਕਰਦੇ

Loading views...


ਰਾਤ ਹਿਜ਼ਰ ਦੀ ਕੱਟ ਨਾ ਹੁੰਦੀ …
ਦਿਨ ਵਿੱਚ ਚੈਨ ਨਾ ਆਉਂਦਾ ਏ …
ਹਵਾ ਦਾ ਹਰ ੲਿੱਕ ਝੋਂਕਾ ਯਾਰਾ …
ਤੇਰਾ ਹੀ ਭੁਲੇਖਾ ਪਾਉਂਦਾ ਏ …

Loading views...

ਦੁੱਖਾ ਦੀਅਾ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ ਤਾ
ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ

Loading views...

ਮੇਰੀ ਮੁਹੱਬਤ sirf ਗੱਲਾਂ vali ਨੀ c
ਦੁਆ ch v ਤੇਰਾ ਜ਼ਿਕਰ ਹੁੰਦਾ ਆ

Loading views...