ਲੱਖ ਕੇਸਿੱਸ ਕਰ ਕੇ ਵੇਖ ਲਈ ਤੂੰ ਨਹੀਂ ਭੁੱਲਦੀ ਤੂੰ ਨਹੀਂ ਭੁੱਲਦੀ ਬੂਟਾ ਜਲਵਾਣਾ
ਦਿਲ ਨਾ ਗੁਆ ਲਈ ਕਿਤੇ ਅੱਖ ਦੀ ਸ਼ੈਤਾਨੀ ਵਿੱਚ__ . . . ਬੜੇ ਹੁੰਦੇ ਹਾਦਸੇ ਨੀ ਚੜਦੀ ਜਵਾਨੀ ਵਿੱਚ… #ਸਰੋਆਂ
ਲਿਖ-ਲਿਖ ਪੰਨੇ ਰੱਬਾ ਭਰੀ ਜਾਨੇ ਆ ਉਦੀ ਯਾਦ ‘ਚ ਹੋਲ਼ੀ-ਹੋਲ਼ੀ ਮਰੀ ਜਾਨੇ ਆ
ਤੰੂ ਵੀ ਕੁਝ ਬਣਿਆ ਨਾ ਅਸੀ ਵੀ ਤਬਾਹ ਹੋਏ ਰੱਬ ਜਾਣੇ ਕਿਹਨੇ ਕਿਹਨੰੂ ਬਰਬਾਦ ਕੀਤਾ ਕੀ ਦੱਸਾਂ ਅੱਜ ਤੈਨੰੂ ਕਿੰਨੀ Continue Reading..
ਮੋੜਾਂ ਤੇ ਛਬੀਲਾਂ ਲਾਉਣ ਦਾ ਕੀ ਫਾਇਦਾ . . . . ਜੇ . . .?? . . . . . Continue Reading..
ਹਰ ਸਾਹ ਦੇ ਨਾਲ ਅਾੳੁਦੀ ਯਾਦ ਤੇਰੀ .. ਹੁਣ ਤੂੰ ਹੀ ਦੱਸ ਮੈਨੂੰ.. ੲਿਹਨਾਂ ਸਾਹਾਂ ਨੂੰ ਰੋਕਾਂ ਜਾਂ ਤੇਰੀ ਯਾਦ Continue Reading..
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ, ਇੱਕ ਗਮ ਕਾਫ਼ੀ ਹੈ ਜਿੰਦਗੀ ਗਵਾਉਣ ਦੇ ਲਈ,
ਹੁਣ ਚਾਹੇ ਮੋਤ ਆ ਜੇ ਰੱਬਾ ….. ਪਰ ਹੱਥ ਜੋੜੇ ਤੇਰੇ ਅੱਗੇ ਹੁਣ ਕਿਸੇ ਤੇ ਦਿਲ ਨਾ ਆਵੇ 💔
Teri ek haan lyi 100-100 trlee krdi rhi mai,, ek din pushe ga khud nu, ki hai eho jha khas Continue Reading..
Your email address will not be published. Required fields are marked *
Comment *
Name *
Email *