ਬੁਹਤੀ ਆਕੜ ਵਾਲਿਆ ਵੇ ਕੱਲਾ ਰਹਿ ਜਾਏਗਾ,,,
Jaan ਤੇਰੀ ਨੂੰ ਸੋਹਣਿਆਂ ਵੇ ਕੋਈ ਹੋਰ ਈ ਲ਼ੈ ਜਾਉਗਾ.
‘ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…
ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ’
ਕੱਲ ਰਾਤ ਸਾਰੇ ਦੁੱਖ ਕਮਰੇ ਦੀ ਕੰਧ ਤੇ ਹੀ ਲਿਖ ਦਿੱਤੇ
ਬੱਸ ਫਿਰ ਕੀ ਮੈਂ ਸੌਦਾ ਰਿਹਾ ਤੇ ਕੰਧ ਰੋਂਦੀ ਰਹੀ…
“ਅੱਜ ਦਿੱਲ ਨੂੰ ਥੋੜਾ ਜਿਆ ਮੈਂ ਸਾਫ ਕੀਤਾ।
ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ”
ਮੇਰੇ ਤੋਂ ਖੁਸ਼ਨਸੀਬ ਤੇ ਮੇਰੇ ਲਿਖੇ ਲਫਜ਼ ਨੇ
ਜਿਹਨੂੰ ਕੁਝ ਦੇਰ ਤੱਕ ਕੋਈ ਨਿਗਾਹ ਪੜ੍ਹਦੀ ਤਾਂ ਹੈ
ਮਿਲ ਗਿਆ ਸੀ ਸਕੂਟਰ ਜਦ ਮੈਂ ਸੁਰਤ ਸੰਭਾਲੀ ਸੀ”
ਹੁਣ ਤਕ ਵੀ ਐ ਯਾਦ ਜਦ ਪਹਿਲੀ ਕਿੱਕ ਮਾਰੀ ਸੀ
ਹਰ ਸੁਪਨੇ ਮੁਕੱਦਰ ਵਿਚ ਹਕੀਕਤ ਨਹੀਂ ਹੁੰਦੀ
ਕੁਝ ਸੁਪਨੇ ਜ਼ਿੰਦਗੀ ਵਿਚ ਸੁਪਨੇ ਹੀ ਰਹਿ ਜਾਂਦੇ ਨੇ
👉🏻ਜੱਟੀ 👱🏻♀️ਦਾ ਕਰੋੜਾ ਦਾ ਸੀ ਦਿਲ ❤️️ਸੋਹਣਿਆਂ 👱🏻
💁🏻ਕੀਮਤ ਘਟਾ 🙇🏻♀️ਤੀ ਤੇਰੇ ਨੱਖਰੇ 😏ਨੇ…
Rooh ਤੱਕ ਪਹੁੰਚੀ ਪੲੀ ਅਾ ਜਿਹਦੀ ਸੂਰਤ ਯਾਰੋ ਉਏ..
ਜਾਂਦੀ ਜਾਂਦੀ ਕਹਿ ਗੲੀ ਮੈਨੂੰ ਚੇਤੇ ਅਾਵੀ ਨਾ..
ਛੋਟੀ Height ਹੋਣਾ ਕੋਈ ਬਹੁਤ ਵੱਡੀ ਸਮਸਿਆ ਨਹੀ
.
ਪਰ ਛੋਟੀ ਸੋਚ ਹੋਣਾ ਬਹੁਤ ਵੱਡੀ ਸਮਸਿਆ ਅਾ
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,
ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ😵😪
ਕੀ ਪਤਾ ਅੱਜਕਲ ਸੱਜਣ ਕਿਹੜੇ ਕੰਮਾਂ ਵਿੱਚ ਰਹਿੰਦੇ ਆ
ਹੁਣ ਤਾਂ ਸੁਪਨਿਆਂ ਵਿੱਚ ਹੀ ਦਿਲ ਦੁਖਾਕੇ ਤੁਰ ਜਾਂਦੇ ਆ
ਜਦੋ ਸੱਚੀ-ਮੁੱਚੀ ਮਿਲੇ ਲੱਗੇ ਓਪਰਾ😊 ਜੇਹਾ….
.ਜਦੋ ਸੁਪਨੇ 😄’ਚ ਮਿਲੇ ਲੱਗੇ ਜੀਅ ਘਰ ਦਾ ….😍😍😘😘
ਖਬਰੇ ਕਿਹੜੀ ਮੰਜਿਲ ਦੀ ਤਲਾਸ਼ ‘ਚ ਹੈ ਉਹ,
ਪਰ ਸਾਡਾ ਤਾਂ ਹਰ ਰਾਹ ਉਸ ਤੇ ਆ ਕੇ ਮੁੱਕ ਜਾਂਦਾ
ਵੇ ਹੁਣ try ਨਾ ਕਰੀ ਤੈਥੋਂ dilo 💝ਕੱਢੀ ਵੀ ਨੀ ਜਾਣੀ,
ਮੈਂ ਰੌਲੇ ਦੀ ਜ਼ਮੀਨ ਵਰਗੀ ਤੇਰੇ ਤੋਂ ਛੱਡੀ ਵੀ ਨੀ ਜਾਣੀ 😜
ਪੈਸੇ ਦਾ ਲਾਲਚ ਤਾ ਪਿਹਲਾ ਹੀ ਸੀ ਬੰਦੇ ਨੂੰ__
ਪਰ Time Pass ਵੀ ਅੱਜ ਕੱਲ ਲੋਕਾ ਦਾ ਸ਼ੌਂਕ ਬਣ ਗਿਆ…