ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..



ਬਾਪੂ ਕਹਿੰਦਾ ਮੁੰਡਾ ਮੇਰਾ Set ਹੋ ਜਵੇ
ਮੁੰਡਾ Set ਜਿਹਾ ਹੋ ਕੇ ਸ਼ਹਿਰ ਗੇੜੇ ਮਾਰਦਾ

ਕਸੂਰ ਤਾਂ ਬਹੁਤ ਕੀਤੇ ਸੀ ਜ਼ਿੰਦਗੀ ਵਿੱਚ
ਪਰ ਸਜ਼ਾ ਜਿੱਥੇ ਮਿਲੀ ਉੱਥੇ ਬੇਕਸੂਰ ਸੀ ਅਸੀਂ

ਬਹੁਤਿਆਂ ਨਾਲ ਦਿਲ ਮਿਲਿਆ ਹੀ ਨਾ ਮੇਰਾ,
ਜਿਨ੍ਹਾਂ ਨਾਲ ਮਿਲਿਆ ਓ ਰੱਬ ਵਰਗੇ ਹੀ ਜਾਪੇ


ਕਰੀਮਾਂ ਤੋਂ ਜਿਆਦਾ ਜੇ ਰੱਬ ਤੇ ਯਕੀਨ ਹੁੰਦਾ
ਸ਼ਾਇਦ ਤੇਰਾ ਚਿਹਰਾ ਕਾਇਨਾਤ ਤੋਂ ਹਸੀਨ ਹੁੰਦਾ..

ਜੇ ਸੱਚੀ ਵਿੱਚ ਕਿਸੇ ਦਾ ਸਾਥ ਜ਼ਿੰਦਗੀ ਭਰ ਚਾਹੁੰਦੇ ਹੋ
ਤਾਂ ਉਸਨੂੰ ਕਦੇ ਨਾ ਦੱਸੋ ਕਿ ਤੁਸੀਂ ਉਸਨੂੰ ਕਿੰਨ੍ਹਾ ਪਿਆਰ ਕਰਦੇ ਹੋ..


ਕੀ ਸਮਝੇ ਤੂੰ ਕੀਮਤ ਹੰਝੂ ਖਾਰਿਅਾ ਦੀ
ਯਾਰੀ ਚੰਗੀ ਹੁੰਦੀ ਚੰਦ ਨਾਲੋ ਤਾਰਿਅਾ ਦੀ


ਖਾਮੋਸ਼ੀ ਨਾਲ ਬਣਾਉਂਦੇ ਰਹੋ ਪਹਿਚਾਣ ਆਪਣੀ
ਹਵਾ ਖ਼ੁਦ ਗੁਣਗੁਣਾਏਗੀ ਨਾਮ ਤੁਹਾਡਾ . . ! !

ਘਰ ਦੀ ਚੰਗੀ ਤਰਾਂ ਤਲਾਸ਼ੀ ਲਵੋ ਤੇ ਪਤਾ ਕਰੋ
ਦੁੱਖ ਲਕੋ ਕੇ ਮਾਂ ਪਿਉ ਕਿਥੇ ਰਖਦੇ ਸਨ

ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ…💓
🎓ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..


ਜੇ ਮਾਂਵਾਂ ਠੰਡੀਆ ਛਾਵਾਂ
ਤਾਂ ਪਿਓ AC ਤੋਂ ਘੱਟ ਨੀ


ਅਕਸਰ ਉਡਾ ਦਿੰਦੀਆ ਨੇ ਨੀਂਦਾਂ ਘਰ ਦੀਆ ਜਿੰਮੇਵਾਰੀਆ…
ਦੇਰ ਤੱਕ ਜਾਗਣ ਵਾਲਾ ਇਨਸਾਨ ਪੜਾਕੂ ਜਾ ਆਸ਼ਕ ਤਾਂ ਨੀ ਹੁੰਦਾ..

ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ….
ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ….


ਹਮਸਫਰ ਸੋਹਣਾ ਭਾਂਵੇ ਘੱਟ ਹੋਵੇ ਪਰ
ਕਦਰ ਕਰਨ ਵਾਲਾ ਹੋਣਾ ਚਾਹੀਦਾ

ਫਿਕਰਾਂ ਦੇ ਵਿੱਚ ਰਹਿੰਦਿਆਂ ਤਾਂ ਪ੍ਰੇਸ਼ਾਨੀਆਂ ਹੀ ਵਧਣਗੀਆਂ ,,,
ਰਜ਼ਾ ‘ਚ ਰਹਿ ਕੇ ਵੇਖ ਨਜ਼ਾਰੇ ਹੋਰ ਹੋਣਗੇ

ਲੋਕੀਂ 🗣ਕਹਿੰਦੇ ਮਰ ਕੇ ਨਹੀਂ ਨਾਲ ਕੁਝ 👎ਜਾਣਾ……
❤ਬੇਬੇ ਮੈਨੂੰ ਲੱਗਦਾ 😍ਪਿਆਰ ਤੇਰਾ ਜਾਊਗਾ.