ਵਾਹ ਵੇ ਵਿਛੋੜਿਆ
ਸਾਰਾ ਜੱਗ ਛੱਡ ਮੂੰਹ ਮੇਰੇ ਵੱਲ ਮੋੜਿਆ.



ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ …

ਕਿੰਨੇ ਕੀਸਮਤ ਵਾਲੇ ਨੇ ੳੁਹ ਲੋਕ ਜਿੰਨਾ ਨੂੰ ਕੱਲ
ਦੋਵਾਰਾ ਝਾੜੂ ਮਾਰਨ ਦਾ ਮੋਕਾ ਮਿਲ ਰਿਹਾ

ਇੱਕ ਦਿਨ ਤੇਰੇ ਸਾਰੇ ਵਾਅਦੇ ਟੁੱਟਣਗੇ……
ਘਰ ਵਾਲੇ ਨਹੀਂ ਮੰਨਦੇ ਕਹਿ ਕੇ….!!!


ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ,
ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ

ਰੱਬਾ ਕਿਸੇ ਦੀ ਲੱਤ ਬਾਂਹ ਨਾ ਟੁੱਟੇ,
ਦਿਲ -ਦੁਲ ਟੁੱਟਣਾ ਤਾਂ ਅਾਮ ਗੱਲ ਅਾ …


ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ..
ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.


ਪੜਾੲੀ ਤਾਂ ਕਮਲੀੲੇ ਅਸੀ ਵੀ ਕਰ ਲੈਂਦੇ ਜੇ
ਯਾਰ ਸਾਲੇ ਸਕੂਲ ਦੀ ਕੰਧ ਟੱਪਣੀ ਨਾ ਸਿਖਉਂਦੇ..

ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ,
ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ |

ਸਮਝਦਾਰ ਹੀ ਕਰਦੇ ਨੇ ਹਮੇਸ਼ਾ ਗਲਤੀ
ਕਦੇ ਦੇਖਿਆ ਕਿਸੇ ਪਾਗਲ ਨੂੰ ਪਿਆਰ ਕਰਦੇ .


ਕੋੲੀ ਚਿੜੀ ਰਾਸਤਾ ਭੁਲ ਕੇ ਕਮਰੇ ਵਿੱਚ ਅਾ ਜਾਵੇ….
ਤਾ ੳੁਸਨੂੰ ਪੱਖਾ ਬੰਦ ਕਰਕੇ ਰਸਤਾ ਦਿਖਾੳੁਣਾ ਵੀ ਮੁਹੱਬਤ ਹੈ…


ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ
ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ

ਇੱਕ ਦਿਨ ਕੋਈ ਖਾਸ ਤੁਹਾਨੂੰ ਇਸ ਤਰਾਂ ਮਿਲੇਗਾ।
ਕਿ ਤੁਹਾਡੇ ਟੁਕੜੇ ਫਿਰ ਤੋਂ ਪਹਿਲਾਂ ਵਾਂਗ ਜੁੜ ਜਾਂਣਗੇ।


ੲਿੰਨੀ ਚਾਹਤ ਤੇ ਲੱਖਾ ਰੁਪੲੇ ਪਾੳੁਣ ਤੇ ਨੀ ਹੁੰਦੀ
ਜਿੰਨੀ ਬਚਪਨ ਦੀ ਤਸਵੀਰ ਵੇਖ ਕੇ ਬਚਪਨ ਵਿੱਚ ਜਾਣ ਦੀ ਹੁੰਦੀ .

ਮਾਂ ਕਹਿੰਦੀ ਆ ਪੁੱਤ ਤੂੰ ਮੇਰੀ ਜ਼ਿੰਦਗੀ ਦੀ ਧੰਨ ਦੋਲਤ ਆ..
ਤੇ
ਪੁੱਤ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਮੰਨ ਬੈਠਾ ਆ…

ਸੱਚਾ ਪਿਆਰ ਚਿਹਰੇ ਨਾਲ ਨਹੀ ਦਿਲ ਨਾਲ ਹੁੰਦਾ ਹੈ😊😍
ਇਹ ਕਹਿਣ ਵਾਲੇ ਕੁਝ ਦੇਰ ਬਾਅਦ ਫੋਟੋ ਮੰਗ ਲੈਂਦੇ ਨੇ