ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਨਾ ਦਈ ਰੱਬਾ
.
ਇਸ ਦੁਨੀਆ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ
ਚੰਗੇ ਬਣਕੇ ਕੁਝ ਨੀ ਖਟਿਆ ਜੱਗ ਤੋਂ ਸਿਰਫ ਬਦਨਾਮੀ ਖੱਟਿਆ 😴😴
ਕੁੜੀ ਦੇ ਵਿੱਚ ‘ਸਾਦਗੀ ‘ ਹੋਣੀ ਚਾਹੀਦੀ ਏ!
ਹਵਾ ਤਾਂ ਸਾਡਾ ਪੱਖਾ ਵੀ ਬਹੁਤ ਮਾਰਦਾ..!
ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ,
ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ
ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ …
ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ
ਸਬ ਕੁਝ ਮਿਲ ਜਾਂਦਾ ਜਿੰਦਗੀ ਬੰਦੇ ਨੂੰ
ਪਰ ਪਹਿਲਾ ਪਿਆਰ ਨੀ ਕਦੇ ਮਿਲਦਾ……
ਜੇ ਜੱਟੀ ਤਰੀਫ਼ ਕਰਨ ਤੇ ਆਗੀ ਤਾਂ thanx ਕਹਿੰਦਾ ਥੱਕ ਜਾਏਂਗਾ,,,,,,,,,,,,,,
ਜੇ ਜੱਟੀ ਤਵਾ ਲਾਉਣ ਤੇ ਆਗੀ ਤਾ 2 ਮਿੰਟਾ ਚ ਮਚ ਜਾਏਂਗਾ
*Na me paunda Guchi,,Na me paunda Armani ni*
Kurte pajame naal Rayban aa,,Desi Jatt di nishani ni*
ਧੁੱਪ ਦੇ ਵਿੱਚ ਛਾ ਹੈ ਬਾਪੂ, ਹਰ ੳਲਝਣ ਦੇ ਵਿੱਚ ਹਾਂ ਹੈ ਬਾਪੂ
.
ਮਮਤਾ ਦੇ ਲਈ ਮਾਂ ਹੈ ਬਾਪੂ, ਰੱਬ ਵਰਗਾ ੲਿੱਕ ਨਾਂ ਹੈ ਬਾਪੂ
ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ
ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ❣️…✍🏻hpy
ਇਸ ਦਿਲ ਮਾਸੂਮ ਨੂੰ ਭੁਲੇਖਾ ਜਿਹਾ ਪੈ ਗਿਆ,
ਤੂੰ ਪਿਆਰ ਨਾਲ ਬੁਲਾਇਆ, ਝੱਲਾ ਤੇਰਾ ਈ ਹੋ ਕੇ ਰਹਿ ਗਿਆ
ਬੜੇ ਰਿਸ਼ਤੇ ਨਿਭਾ ਲਏ ਪੈਰੀ ਗਿਰ ਗਿਰ ਕੇ .,
ਹੁਣ ਦੱਸਣਾ ਕਈਆਂ ਨੂੰ attitude ਕਿਹਨੂੰ ਕਹਿੰਦੇ..Ne
ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ…
ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ
तेरी मुहब्बत पर मेरा हक तो नही पर
दिल चाहता है आखरी सास तक तेरा इंतजार करू
ਦਿਲ ਦੀਆ ਗੱਲਾ ਅਸੀਂ ਦਿਲ ਵਿਚ ਹੀ ਰੱਖੀਆਂ ਨੇ
ਨਾ ਹੀ ਓਹਨਾ ਨੇ ਕਦੇ ਪੁਛਿਆ ਤੇ ਨਾ ਹੀ ਕਦੇ ਦੱਸੀਆਂ ਨੇ
ਹੁਣ ਤਾਂ ਕਿਸੇ ਮੁਸੀਬਤ ਚ ਹੀ ਫ਼ਸਾ ਦੇ ਰੱਬਾ,
ਕਿਸੇ ਨੇ ਮੁਸ਼ਕਿਲ ਸਮੇਂ ਚ ਆਉਣ ਦਾ ਵਾਅਦਾ ਕੀਤਾ
ਸੀ.