ਦੇਖਣ ਨੂੰ ਸ਼ੋਕੀਨ ਦਿਲ ਦੇ ਆਮ ਹਾਂ ..
ਹੋਲੀ ਹੋਲੀ ਚਮਕਾਂਗੇ ਅਜੇ
ਦੋ ਵਕਤ ਦੀ ਰੋਟੀ ਲੲੀ ਪ੍ਰੇਸ਼ਾਨ ਹਾਂ..
ਬਾਪੂ ਤੇਰਾ ਕਰਕੇ ਮੈਂ ਪੈਰਾਂ ਤੇ ਖਲੋ ਗਿਆ
ਤੂੰ ਸੈਕਲਾਂ ਤੇ ਕੱਟੀ ਮੈਂ ਗੱਡੀ ਜੋਗਾ ਹੋ ਗਿਆ
ਬਾਕੀ ਜੋ ਮਾਰਜੀ ਮੰਗ ਲਈ ਦਿਲ ਬੜੇ ਨੇ ਯਾਰਾ ਦੇ ਜੇ
ਕੀਤੀ ਵਿਆਹ ਦੀ ਗਲ ਤਾ ਹੱਥ ਖੜੇ ਨੇ ਯਾਰਾ ਦੇ
ਹੁਣ ਅਸੀਂ ਵੀ ਤੇਰੇ ਆਦੀ ਹੋ ਗਏ ਆ ❤️
ਦੇਖੀ ਕਿਤੇ ਛੱਡ ਜਾਵੀਂ ਨਾ
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ
.
ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ –
ਲੋਕਾਂ ਦੇ ਬੋਲਣ ਦਾ ਤਰੀਕਾ ਹੀ ਦਸ ਦਿੰਦਾ
ਕੀ ਤੁਹਾਡੇ ਬਾਰੇ ਕੀ ਸੋਚਦੇ ਆ🙋🏻♂️🙋🏻♂️💯💯
…hpy_ਤਲਵਾੜਾ🥰
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ 👎
ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ -😊
ਗੱਲ ਸਿਰਫ਼ ਸਮਝਣ ਦੀ ਹੈ ਮਿੱਤਰਾਂ
ਨਹੀਂ ਚਾਚਾ ਵੀ ਬਾਪੂ ਤੋਂ ਘੱਟ ਨਹੀਂ ਹੁੰਦਾ
ਫਰਮਾਇਸ਼ ਆਈ ਸੀ ਨਾਰਾਂ ਦੀ,
ਫੋਟੋ ਦੇਖਣੀ ਆ ਸਰਕਾਰਾਂ ਦੀ
ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ,
.
.
ਪਰ ਸਿਆਣਿਆਂ ਸੱਚ ਕਿਹਾ,
.
.
ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ ਪਰ ਲੋਕਾਂ ਦੇ ਸੁਭਾਅ ਨਹੀਂ ਬਦਲਦੇ ਹੁੰਦੇ
ਜਿਸ ਚੰਨ ਦੇ ਲੱਖਾਂ ਦੀਵਾਨੇ ਹੋਣ,
ਉਹ ਕੀ ਮਹਿਸੂਸ ਕਰੂ ਇੱਕ ਤਾਰੇ ਦੀ ਕਮੀ ਨੂੰ
ਨਾ ਕਰ ਗਰੂਰ ਬੰਦਿਆਂ ਆਪਣੇ ਆਪ ਤੇ,,,,
ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ ਮਿਟਾ ਦਿੱਤੇ!!!!
ਹੰਝੂ ਤਾਂ ਅਾਏ ਸੀ ਪਰ ਰੋਕ ਲਏ ਅੱਖਾਂ ਚ
ਤੇਰਾ ਯਾਰ ਸੀ ਲੱਖਾਂ ਚ ਪਰ ਤੂੰ ਸਾਲੀਏ ਰੋਲ ਤਾਂ ਕੱਖਾਂ ਚ
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__
ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ__
ik din tan tera hath fad ke ghumaga jag te,
ina ko bharosa tan hega mainu rub te
ਕਰਮਾਂ ਵਾਲੇ ਨੇ ਲੋਕ ਜਿੰਨਾਂ ਦੇ ਘਰ ਰਿਸ਼ਤੇ ਆਉਂਦੇ …..
ਆ ਸਾਡੇ ਤਾਂ ਬਸ ਉਲਾਂਭੇ ਹੀ ਆਉਂਦੇ ਆ..