ਝੂਠਾ ਤਾਂ ਮੈਂ ਈ ਹਾਂ ਜੋ ਅੱਜ ਵੀ ਜੀਅ ਰਿਹਾ ਹਾਂ,
ਤੇਰੇ ਬਿਨ ਜੀਅ ਨਹੀ ਸਕਦਾ ਰੋਜ਼ ਕਹਿੰਦਾ ਸੀ.
ਦਿਲ ਪਤਾ ਨੀ ਕਿਸ ਜਿੱਦ ਨਾਲ ਮੈਨੂ ਬਰਬਾਦ ਕਰਦਾ ਹੈ ..
ਜਿਸਨੂ ਮੈਂ ਭੁੱਲਣਾ ਚਾਹਾਂ ਓਸੇ ਨੂ ਯਾਦ ਕਰਦਾ ਹੈ ..!!
” ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ “.
.
.
.
” ਉੱਨੇ ਸਾਹ ਵੀ ਨਾ ਆਏ , ਜਿੰਨੀ ਯਾਦ ਤੇਰੀ ਆਈ_
ਉਮਰ ਕੈਦ ਦੀ ਤਰਾਂ ਹੁੰਦੇ ਨੇ ਕੁਝ ਰਿਸ਼ਤੇ..
ਜਿੱਥੇ ਜਮਾਨਤ ਦੇ ਕੇ ਵੀ ਰਿਹਾਈ ਨਹੀਂ ਮਿਲਦੀ..
ਉਹ ਪਿੰਡ ਮਿੱਤਰਾਂ ਦਾ
ਜਿੱਥੇ ਉੱਡਦੇ ਕਬੂਤਰ ਚੀਨੇ
ਬੱਸ ਇਕੋ ਫੈਦਾ ਹੋਇਆ ਤੇਰੀ ਟੁੱਟੀ ਯਾਰੀ ਦਾ,
ਸਾਨੂੰ ਭੇਤ ਆਗਿਆ ਮੱਤਲਬ ਖੋਰੀ ਦੁਨੀਆਂ ਦਾਰੀ ਦਾ,
ਟੌਰ ਕੱਡਣੀ ਹੀ ਪਵੇ ਉੱਤੋ ਤੂੰ ਚੱਕਵੀ,
ਦਾੜੀ ਹਲਕੀ ਜੀ ਰੱਖੀਏ ਨਾਲੇ ਮੁੱਛ ਵੱਟਮੀ ||
ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ…
ਜਿਹਨਾ ਅਸੀ ਸੋਚ ਲੈਂਦੇ ਹਾਂ…..!!!😞😞
ਚਾਪਲੂਸੀ ਤੇ ਛਿੱਟੇ ਮਾਰਨ ਦਾ ਹੁਨਰ ਨੀ ਅਾੲਿਅਾ…
ਨਹੀ ਤਾਂ ਤਰੱਕੀ ਅੱਜ Sadi ਵੀ ਬਥੇਰੀ ਹੁੰਦੀ॥
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ.
ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾਕੋਈ ਹੋਰ ਨਹੀਂ..
ਜਿੰਦਗੀ ਦੇ ਵਿੱਚ ਕੁੱਝ ਲੋਕ ਇੰਨੇ ਪਿਆਰੇ ਹੁੰਦੇ ਨੇ…..
ਕਿ ਉਹਨਾਂ ਨੂੰ ਖੋਣ ਦਾ ਡਰ ਸੁਪਨੇ ਵਿੱਚ ਵੀ ਡਰਾ ਦਿੰਦਾ ਹੈ…….!!!!
ਜਿੱਥੇ ਕਿਸੇ ਨੂੰ ਸਮਝਾਓਣਾਂ ਮੁਸਕਿਲ ਹੋ ਜਾਵੇ
ਓਥੇ ਆਪਣੇ ਆਪ ਨੂੰ ਸਮਝਾ ਲੈਣਾਂ ਚਾਹੀਦਾ ਏ
ਪਿਆਰ ਹਮੇਸ਼ਾ Sorrγ ਕਹਿਣਾ ਪਸੰਦ ਕਰਦਾ
ਆਕੜ ਹਮੇਸ਼ਾ Sorrγ ਸੁਨਣਾ ਪਸੰਦ ਕਰਦੀ
ਫਿਕਰ ਤਾਂ ਤੇਰੀ ਅੱਜ ਵੀ ਆ ‘Bas’
ਪਹਿਲਾ ਹੱਕ ਸੀ ਹੁਣ ਨੀ…
Net. ਓੱਤੇ ਸਜਨਾ ਨੀ ਪਿਅਾਰ ਪਾਈ ਦਾ
ਬਿਨਾ ਜਾਣੇ ਕਿਸੇ ੳੱਤੇ ਬਹੁਤਾ ਦਿਲ ਨੀ ਲਾਈ ਦਾ
ਹਜਾਰਾਂ ਕੋਸੀਸ਼ਾਂ ਦੇ ਬਾਵਜੂਦ ਵੀ ,, ਜੋ ਪੂਰੀਆਂ ਨਾਂ ਹੋ ਸਕੀਆਂ ,,
ਤੇਰਾਂ ਨਾਂ ਵੀ ਉਹਨਾਂ ਰੀਝਾਂ ਵਿੱਚ ਆਉਦਾ ਮਹਿਰਮਾਂ ,