ਰਸ ਜਾਏਗਾ ਮੇਰਾ ਇੱਕ ਇੱਕ ਲਫਜ਼ ਤੂੰ ਸੁਣਨ ਨੂੰ,
ਪਿਆਰ ਦੀ ਗੱਲ ਛੱਡ ਮੈਂ ਕਦੇ ਕੋਈ ਸ਼ਿਕਾਇਤ ਵੀ ਨਹੀਂ ਕਰਨੀ



ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ,
ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ

ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..
ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।

ਮੈਂ ਟੁੱਟਿਆ ਟੁੱਟਿਆ ਫਿਰਦਾ ਹਾਂ…
ਮੇਰੀ ਹੀਰ ਤੋੜ ਗਈ ਯਾਰੀ ੳਏ…..


ਦਿੱਲ ਵਿਚ ਰਹਿਣਾ ਸਿੱਖੋ
ਘਰਾਂ ਵਿਚ ਤਾਂ ਸਾਰੇ ਰਹਿੰਦੇ ਆ

ਮਹੀਨੇ ਮਾਘ ਦੇ ਮੈਂ ਲਾਕੇ ਸੇਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ


ਮੰਨੀ ਹਾਰ ਨਾ ਮੈਂ ਮੰਨੇ ਭਾਣੇ ਰੱਬ ਦੇ
ਸਮਾਂ ਆਓਣ ਦੇ.. ਜਵਾਬ ਦਊ ਸਬ ਦੇ


ਮੇਰੀ ਇੱਕ ਆਦਤ ਹੈ
ਿਕ ਮੈਂ ਿਕਸੇ ਨੂੰ ਆਪਣੀ ਆਦਤ ਨਹੀਂ ਬਣਾਉਂਦਾ

ਕਿਸੇ ਨੂੰ ਮੁਆਫ ਤਾਂ ਵਾਰ ਵਾਰ ਕਰ ਸਕਦੇ ਆ
ਪਰ ਭਰੋਸਾ ਵਾਰ ਵਾਰ ਨੀਂ ਕੀਤਾ ਜਾ ਸਕਦਾ॥


ਮੇਰੇ ਕੋਲ ਤਾਂ ਸਿਰਫ ਤੇਰੀਆ ਯਾਦਾਂ ਹੀ ਨੇ
ਜਿੰਦਗੀ ਤਾਂ ਉਸਨੂੰ ਮੁਬਾਰਕ ਹੋਵੇ ਜਿਸਦੇ ਕੋਲ ਤੂੰ ਏ !!


ਲਖ ਚੌਰਾਸੀ ਕੱਟ ਕੇ ਆਈਆਂ, ਦੇਖ ਲੈਣ ਦਿਓ ਜਹਾਨ….!!,
,ਧੀਆਂ ਨਾਲ ਹੀ ਰੌਣਕ ਘਰ ਵਿਚ, ਧੀਆਂ ਨਾਲ ਹੀ ਸ਼ਾਨ.

ਮੇਰੇ ‎ਮੱਥੇ‬ ਟੇਕਿਆਂ ਦੀ ‪‎ਕਦਰ‬ ਪਾਂਈ ‪ਦਾਤਿਆਂ‬,
ਲੋਕਾਂ‬ ਭਾਣੇ ‎ਅਸੀ‬ ਤਾਂ ‎ਤੇਰੇ‬ ਘਰ ਵੀ ‪ਕੁੜੀਆਂ‬ ਵੇਖਣ ਹੀ ‪ਆਉਣੇ‬ ਆਂ,,,**…


ਆ ਗਿਆ ਰੋਣਾ ਅੱਜ ਮਾੜੀ ਤਕਦੀਰ ਤੇ__
ਸਾਰੇ ਹੰਝੂ ਡਿੱਗੇ ਸੱਚੀ ਤੇਰੀ ਤਸਵੀਰ ਤੇ

ਰੱਬਾ ਸਾਡਾ ਇਕੋ -ਇਕ ਸੁਪਨਾ ਸਾਕਾਰ ਹੋਵੇ,
ਹਰ ਕੁੜੀ ਦੇ ਸਿਰ ਤੇ ਚੁੰਨੀ, ਤੇ ਹਰ ਦਿਸਦਾ ਮੁੰਡਾ ਸਰਦਾਰ ਹੋਵੇ

ਸਭ ਤੋ ਵੱਡਾ ਪੁੰਨ ਦਾ ਕੰਮ , ਦੂਜਿਆ ਨੂੰ ਖ਼ੁਸ਼ ਰੱਖ਼ਣਾ ਹੈ..
ਨਾ ਕੀ ਆਪਣੀ ਖੁਸ਼ੀ ਲਈ , ਹੋਰਾਂ ਦਾ ਨੁਕਸਾਨ ਕਰਨਾ..