Thak gyi ik pathar nu pyar krdi krdi!
Related Posts
ਪਿਆਰ ਇੰਦਾ ਹੋਵੇ ਕੇ ਮਿਲਣ ਨੂੰ ਰੂਹ ਤਰਸੇ ਜਦ ਵੱਖ ਹੋਈਏ ਤਾ ਰੱਬ ਦੀਆ ਅੱਖਾ ਚੋ ਪਾਣੀ ਵਰਸੇ.
Calculator ਤੇ ਵੀ ਨਾ ਹੱਲ ਹੋਣੀਆ .. ਮੇਰੇ ਦਿਲ ਦੀਆਂ ਪਹੇਲੀਆਂ.
ਤੇਰੇ ਆਪਣਿਆ ਚ ਸਾਡਾ ਨਾਮ ਕਦੇ ਆ ਨਹੀ ਸਕਦਾ ਤੇ ਸਾਡੇ ਆਪਣਿਆ ਚੋ ਤੇਰਾ ਨਾਮ ਕਦੇ ਜਾ ਨਹੀ ਸਕਦਾ
ਤੂੰ tension ਨਾ ਲੈ ਸੋਹਣਿਆ ਵੇ ਤੈਨੂੰ ਆਪਣੇ ਨਾਂਅ ਲਿਖਵਾਊਂ____ ਤੇਰੇ ਸਾਰੇ ਯਾਰਾਂ ਤੋਂ ਕਾਨੂੰਨੀ ਤੌਰ ‘ਤੇ bhabi ਕਹਾਊਂ_____
ਅੱਜ ਫੇਰ ਤੇਨੁ ਯਾਦ ਕਰਕੇ ਜਦ ਕੁਛ ਲਿਖਣ ਲਗੇ ਤਾ ਸ਼ਬਦ ਦੀ ਅਖ ਚੋ ਹੰਜੂ ਆ ਗਿਆ ॥
ਜੀਹਦਾ ਚੱਲੇ ਨਾਮ ਲੋਕ ਦੁੱਖ ਵੀ ਉਸੇ ਦੇ ਵੰਡਦੇ ਨੇ .. ਗਰੀਬ ਦੇ ਦੁੱਖਾ ਨੂੰ ਤਾ ਲੋਕੀ ਅੱਜ ਵੀ ਭੰਡਦੇ Continue Reading..
ਉਹ ਸਾਡੇ ਤੇ ਉਗਲਾਂ ਹੀ ਚੱਕ ਸਕਦੇ … ਔਕਾਤ ਨਹੀਂ ਜਿੰਨਾਂ ਦੀ ਸਾਨੂੰ ਹੱਥ ਪਾਉਣ ਦੀ.
ਹਮਸਫਰ ਸੋਹਣਾ ਭਾਂਵੇ ਘੱਟ ਹੋਵੇ ਪਰ ਕਦਰ ਕਰਨ ਵਾਲਾ ਹੋਣਾ ਚਾਹੀਦਾ
