ਜੇ ਵਾਦੇ ਪੂਰੇ ਕਰਨੇ ਨਹੀ, ਕੀ ਹੱਕ ਆ ਲਾਰੇ ਲਾਉਣ ਦਾ
ਖੁਸ਼ੀਆਂ ਤਾਂ ਕਦੋਂ ਦੀਆਂ ਰੁਸੀਆ ਨੇ ਮੇਰੇ ਨਾਲ ਕਾਸ਼ ਇਹਨਾ ਦੁੱਖਾਂ ਨੂੰ ਵੀ ਕਿਸੇ ਦੀ ਨਜ਼ਰ ਲੱਗ ਜਾਵੇ
ਸਜਾਵਾ ਬਣ ਜਾਂਦੀਆਂ ਨੇ ਗੁਜਰੇ ਹੋਏ ਵਕਤ ਦੀਆਂ ਯਾਦਾਂ.. ਪਤਾ ਨਹੀ ਲੋਕ ਕਿਉ ਮਤਲਬ ਲੀ ਮਿਹਰਬਾਨ ਹੁੰਦੇ ਨੇ..
ਬਾਹਾਂ ਵਿੱਚ ਆਵਾਂ ਰੂਹ ਰੱਬ ਨਾਲ ਮਿਲਦੀ…😘 ਸੱਚ ਜਾਣੀ ਮਾਹੀਆ ਜਿੰਦ ਤੇਰੇ ਨਾਲ ਖਿਲਦੀ…
ਭੁੱਲ ਨੀ ਹੁੰਦਾ ਸੱਜਣਾਂ ਨੂੰ ਅਸੀਂ ਬੜਾ ਭੁਲਾ ਕੇ ਵੇਖ ਲਿਆ………….. ਸਾਡੇ ਕਰਮੀਂ ਰੋਣਾਂ ਲਿਖਿਆ ਹਥ ਪੰਡਿਤਾਂ ਨੂੰ ਵਿਖਾ ਕੇ Continue Reading..
ਜਿਸ ਇਨਸਾਨ ਲਈ ਅਸੀ ਹਰ ਪਲ ਖੈਰਾਂ ਮੰਗਦੇ ਰਹਾਂਗੇ ਅਕਸਰ ਉਹੀ ਇਨਸਾਨ ਸਾਡੀ ਜਿੰਦਗੀ ਵਿੱਚੋ ਨਿਕਲ ਜਾਂਦੇ ਆ॥
ਬਹੁਤੇ ਦਿਮਾਗ ਵਾਲੇ ਨਹੀ ਜਾਣ ਸਕਦੇ, ਹਾਲ ਕਿਸੇ ਦਿਲ ਦਾ, ਏਸ ਝੱਲੇ ਦਿਲ ਨੂੰ ਸਮਝਣ ਲਈ, ਤਾਂ ਝੱਲੇ ਹੋਣਾ ਪੈਦਾਂ Continue Reading..
ਵਾਪਿਸ ਆ ਜਾਂਦੀਆਂ ਨੇ ਉਹ ਤਰੀਕਾ, ਪਰ ਉਹ ਦਿਨ ਵਾਪਿਸ ਨਹੀਂ ਆਉਦੇ।
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ, ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ””
Your email address will not be published. Required fields are marked *
Comment *
Name *
Email *