ਸੋਚ ਸਮਝ ਕੇ ਪਿਆਰ ਕਰਿਓ ਜਨਾਬ
ਕਿਉਂਕਿ ਲੋਕ ਦਿਲ ਤੋਂ ਨਹੀਂ ਦਿਮਾਗ ਤੋਂ ਪਿਆਰ ਕਰਦੇ ਨੇ



ਜਦੋ ਅਸੀਂ ਦੁਨੀਆਂ ਦਾਰੀ ਸਮਜ ਜਾਂਦੇ ਹਾਂ
ਤਾਂ ਦਰਅਸਲ ਲੋਕ ਬਦਲ ਗਿਆ ਕਹਿ ਕੇ ਤਾਨੇ ਮਾਰਦੀ ਆ

ਹਰ ਸੁਪਨਾ ਸੱਚ ਹੋਣਾ ਚੰਗੀ ਗੱਲ ਨਹੀਂ, ਕਿਉਂਕਿ ਮੈਂ ਉੱਠ ਕੇ ਕਯੀ ਵਾਰ ਕਿਹਾ-

“ਸ਼ੁਕਰ ਆ ਰੱਬਾ ਸੁਪਨਾ ਹੀ ਸੀ”🙂

ਕਮੀਆਂ ਨਾਲ ਭਰੇ ਆ ਜਨਾਬ
ਤੇਰੇ ਵਾਂਗ ਰੱਬ ਥੋੜੀ ਆ


ਦੁਨੀਆਂ ਦੇ ਵਿੱਚ ਅਕਸਰ ਲੋਕੀ ਪਿਆਰ ਦੇ ਚੱਕਰਾਂ ਚ ਫਸਦੇ ਨੇ !…
ਸੱਚਾਈ ਤਾਂ ਇਹੀ ਆ ਸੱਜਣਾ ਰੂਹਾਂ ਨੂੰ ਘੱਟ ਜਿਸਮਾਂ ਨੂੰ ਪਸੰਦ ਕਰਦੇ ਨੇ …

ਜੋ ਪਿਆਰ ਕਰਦੇ ਹੁੰਦੇ ਨੇ ਉਹ ਬਦਲੇ ਚ ਪਿਆਰ ਨਹੀਂ !…
ਸਗੋਂ ਕਦਰ ਮੰਗਦੇ ਹੁੰਦੇ ਆ .


ਜਿਸ ਦਿਨ ਤੇਰਾ ਦਿਲ ਟੁੱਟੂਗਾ………..
ਤਾਂ ਕੋਸਿਸ਼ ਕਰੀ ਮੁੜ ਕੇ ਨਾ ਆਵੀਂ


ਨਾਲ ਤੇਰੇ ਚਲਾਂਗੇ ਜਰੂਰ ਦੋਸਤਾ
ਪਰ ਮੜੀਆਂ ਤੋਂ ਅਗੇ ਮਜਬੂਰ ਦੋਸਤਾ

ਆਕੜ ਨਾ ਰੱਖਿਆ ਕਰ ਸੱਜਣਾ ਬੌਤੀ
ਕੀ ਪਤਾ ਦੁਨੀਆ ਤੋਂ ਕਦੋ ਤੁਰ ਜਾਈਏ……

ਦਿਲ ਵਾਲੇ ਤੋ ਦਿਲ ਦੇ ਦੇਤੇ ਹੈਂ ਜਨਾਬ
ਪਰ ਜਿੰਹੋਣੇ ਦਿਲ ਕੋ ਖਿਡੌਣਾ ਸਮਜਾਂ ਹੈ
ਬੋ ਦਿਲ ਸੇ ਖੇਡ ਕਰ ਚਲੇ ਜਾਤੇ ਹੈ


ਇਲਜ਼ਾਮ ਲਗ ਗਏ ਸਾਡੇ ਸਿਰ ਤੇ
ਦਿਲ ਤੋੜਨ ਦੇ ❤❤


ਦਿਲ ਤੇ ਨਾਮ ਬਸ ਇੱਕ ਨਾਲ ਜੋੜੋ
ਜਗ੍ਹਾ ਜਗ੍ਹਾ ਰਾਜੀਨਾਮੇਂ ਕਿਰਦਾਰੋ ਹੌਲੇ ਕਰ ਦਿੰਦੇ!!!

ਜਦੋ ਚੰਗੇ ਸੀ, ਓਦੋਂ ਕਿਹੜਾ ਲੋਕਾਂ ਨੇ ਗਲ ਹਾਰ ਪਾਏ ਆ।
ਹੁਣ ਅੱਕ ਕੇ ਕਈਆਂ ਦੇ ਜ਼ਿੰਦਗੀ ਚੋਂ ਸਫੇ ਪਾੜੇ ਆ।


ਜੇ ਹੁੰਦਾ ਅੱਜ ਭਿੰਡਰਾਂਵਾਲਾ,
ਹਾਕਮ ਨੂੰ ਗਲ ਤੋਂ ਫੜ ਲੈਣਾ ਸੀ।

ਛੱਡ ਜਾਣ ਮਗਰੋਂ ਹੀ ਪਤਾ ਲਗਦਾ ਹੈ
ਸਮੇਂ ਤੇ ਸਹਾਰੇ ਦਾ

ਸੱਚ ਬੋਲਦਾ ਹਾਂ ਤਾਂ ਟੁੱਟ ਜਾਂਦੇ ਨੇ ਰਿਸਤੇ
ਝੂਠ ਬੋਲਦਾ ਹਾਂ ਤਾਂ ਖੁਦ ਟੁੱਟ ਜਾਂਦਾ ਹਾਂ