ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ!!!



ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ

ਦੀਪ ਸਿੱਧੂ ਮਗਰੋਂ ਜਾਂ ਤਾਂ ਨੌਜਵਾਨ ਸੋ ਜਾਣਗੇ
ਜਾਂ ਫਿਰ ਜਾਗ ਜਾਣਗੇ

ਸੂਰਮੇ ਮਰਦੇ ਨਹੀ,
ਅਮਰ ਹੋ ਜਾਦੇ ਨੇ,


ਬਣ ਤੇ ਸਹੀ ਤੂੰ ਖੁਦਾ ਮੇਰਾ…..
ਇਬਾਦਤ ਨਾ ਕਰਾ ਤਾਂ ਕਾਫਰ ਆਖੀ.

ਜਦੋਂ ਮਨ ਖ਼ਰਾਬ ਹੋਵੇ ਤਾਂ ਸ਼ਬਦ ਖਰਾਬ ਨਾ ਬੋਲੋ, ਕਿਉਂਕਿ ਬਾਅਦ ਵਿੱਚ ਮਨ ਤਾਂ ਠੀਕ ਹੋ ਜਾਂਦਾ ਪਰ ਸ਼ਬਦ ਨਹੀਂ🥺🥺


J KrNa aw ਪਿਆਰ Te ਆਖਰੀ SaAh ਤੱਕ ਨਿਭਾਈ . .
ਜੇ Nahii ਨਿਭਾ sakdi ਤੇ ਹੁਣੇ dfaaa ਹੋ ਜਾ


ਅੱਜ ਕੋਲ ਹਾਂ ਤਾਂ ਉਹ ਫਿਕਰ ਨੀ ਕਰਦੇ..
ਜਦੋ ਫਿਕਰ ਕਰਨਗੇ ਉਦੋਂ ਅਸੀ ਨੀ ਰਹਿਣਾ..

ਕਿਸੇ ਤੋਂ ਮੰਗਣਾ ਮੌਤ ਬਰਾਬਰ ਹੈ,
ਰੱਬ ਵਲੋਂ ਹੀ ਸਰਦਾ ਰਹੇ ਤਾਂ ਚੰਗਾ ਏ

Mai zindigi nu puchia ke tu inhi muskil kyu hai ?
Zindgi ne hass ke keha,
kyuki dunyia asaan Cheeza dee kadar nahi kardi !


Dil ohda jee hunda sade naal rajji
Ta jitt lende jindgi di har wajji


Shut Up Idiot, ਤੂੰ ਆਪਣੇ ਘਰੇ ਕਹੀ
ਬੀਬਾ Jatt ਦੀ ਇੱਕੋ ਗਾਲ ਤੈਥੋਂ ਜਾਣੀ ਨੀ ਸਹੀ


ਜੇ ਛਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ,
ਤੇਰਾ ਆਖਰੀ ਸ਼ਬਦ “ਅਲਵਿਦਾ ” ਮੇਰੇ ਤੋਂ ਨਹੀ ਜਰ ਹੋਣਾ |

ਅਜੀਬ ਰੰਗ ਚ ਗੁਜਰੀ ਹੈ ਆਪਣੀ ਜ਼ਿੰਦਗੀ,
ਦਿਲਾਂ ਤੇ ਤਾਂ ਰਾਜ਼ ਕੀਤਾ, ਪਰ ਪਿਆਰ ਲਈ ਤਰਸਦੇ ਰਹੇ !

ਜੇ ਪਿਆਰ ਸ਼ਕਲ ਦੇਖ ਕੇ ਹੋਇਆ
ਤਾ ਸਮਝੋ ਤੁਹਾਡੀ ਨੀਅਤ ਮਾੜੀ ..!!