ਬੁੱਕਾ ਵਿੱਚ ਨੀ ਪਾਣੀ ਖੱੜਦਾ, ਜਦੋ ਬਦਲ ਮੀਂਹ ਵਰਸਾਓਦੇ ਨੇ,
ਆਕਸਰ ਭੁੱਲ ਜਾਦੇਂ ਨੇ ਓਹ, ਜੋ ਬਾਹੁਤਾ ਪਿਆਰ ਜਤਾਓਦੇ ਨੇ!!



ਤੰੂ ਕਰੇ ਫਰੇਬ ਮੈ ਸਮਝਾਂ ਪਿਆਰ ਇਸ ਨੰੂ
ਸੋਹਣਿਆ ! ਹੁਣ ਐਨੀ ਸਾਦਗੀ ਦਾ ਜਮਾਨਾਂ ਨੀ.

ਥਾਂ ਥਾਂ ਮੂੰਹ ਮਾਰਨ ਦੀ ਜਿਹਨੂੰ ਲਤ ਪੈਜੇ
ਇੱਕ ਦਾ ਹੋਕੇ ਵੀ ਫਿਰ ਉਹ ਦਾ ਨਹੀ ਸਰਦਾ


ਕਿਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ
ਤੇਰੀ ਜ਼ਿੰਦਗੀ ਦਾ ਸੱਚ ਹਾਂ ਕਹਾਣੀ ਤੇ ਨਹੀਂ..

ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ “jAtTiYaN” ਦਾ hUnDa ਮੜਕਾਂ ਦੇ ਨਾਲ ਤੁਰਨਾ


ਇੱਕ ਦੂਜੇ ਦੀ ਫੱਟੀ ਪੋਚਣ ਨੂੰ ਕਾਹਲੇ ਨੇਂ ਦੁਨੀਆ ਵਾਲੇ,
ਆਪਣੀ ਫੱਟੀ ਤੇ ਕੀ ਲਿਖਿਆ, ਕਦੇ ਗੌਰ ਨਹੀਂ ਕਰਦੇ


ਸਾਰੀ ਉਮਰ ਮੈਂ ਜੋਕਰ ਜਿਹਾ ਬਣਿਆ ਰਿਹਾ,
ਤੇਰੇ ਪਿੱਛੇ ਇਹ ਜਿੰਦਗੀ ਸਰਕਸ ਹੋ ਗਈ.

Mummy ਕਹਿੰਦੇ ਬੜਾ ਨਾਮ ਕਰੇਗਾ…
Bappu ਕਹਿੰਦੇ ਕੰਜਰ ਬਦਨਾਮ ਕਰੇਗਾ….


ਸੌ ਗਏ ਬੱਚੇ ਗਰੀਬ ਦੇ ਇਹ ਸੁਣ ਕੇ . . . . . . .
ਕਿ ਫਰਿਸ਼ਤੇ ਆਉਂਦੇ ਨੇ ਸੁਪਨਿਆਂ ਚ ਰੋਟੀਆਂ ਲੈ ਕੇ.


ਕਹਿੰਦੇ ਜਿਥੋਂ ਮੂਹੋਂ ਮੰਗਿਆ ਸਭ ਕੁਝ ਮਿਲ ਜਾਂਦਾ ਓਹਨੂੰ ਰੱਬ ਕਹਿੰਦੇ ਨੇ_
ਦੱਸੋ ਫਿਰ ਕਿਉਂ ਨਾਂ ਆਖਾਂ ਰੱਬ ਮੈਂ ਆਪਣੇ ਮਾਪਿਆਂ ਨੂੰ

ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ


“ਮੂੰਡਿਅਾ ਦੇ ਨਾਲੋ ਸਾਡਾ ਵੱਖਰਾ ਸਟਾੲੀਲ ਨੀ”
“ਹਰ ਵੇਲੇ ਰਹਿੰਦੀ ਸਾਡੇ ਫੇਸ ਤੇ ਸਮਾੲੀਲ ਨੀ”

ਜੇ ਭੁਖੇ ਰਹਿਣ ਨਾਲ ਉਮਰ ਲੰਬੀ ਹੁੰਦੀ ਆ,
ਤਾਂ ਗਰੀਬ ਕਦੀ ਨਾ ਮਰਦਾ

changa hoya tu parayi ho gayi,
muk gayi chinta tenu apnan di..