tu ta vaada kita c hr raat yaad krn da…
kyo hun ki hoya dil bhar gya,
ja tuhade sehr raat hi ni hundi..



ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਨਾਲ ਮਤਲਬ ਨਹੀਂ,
ਕੋਈ ਦਿਲੋਂ ਹੋਵੇ ਮੇਰਾ ਤਾਂ ਇਕ ਹੀ ਸ਼ਖਸ਼ ਕਾਫੀ ਏ…


ਮੇਰੇ ਤੋਂ ਖੁਸ਼ਨਸੀਬ ਤੇ ਮੇਰੇ ਲਿਖੇ ਲਫਜ਼ ਨੇ
ਜਿਹਨੂੰ ਕੁਝ ਦੇਰ ਤੱਕ ਕੋਈ ਨਿਗਾਹ ਤੇ ਪੜ੍ਹਦੀ”

ਤੂੰ ਆਵੇੰ ਤਾਂ ਨਹਿਰਾੰ ਚੌਰਾਹਿਆਂ ਨੇ ਦੱਸਣਾ
ਕੇ ਕੀ ਕੀ ਹੋਇਆ ਤੇਰੇ ਜਾਣ ਮਗਰੋੰ……


ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ,
ਪਰ ਬੋਲਣ ਤੋ ਪਹਿਲਾ ਤੇ ਬੋਲਣ ਤੋ ਬਾਅਦ
ਇਨਸਾਨ ਆਪਣੇ ਲਫਜ਼ਾ ਦਾ ਗੁਲਾਮ ਬਣ ਜਾਦਾਂ ਹੈ


ਤੇਰੇ ਹੱਥਾਂ ਦੀ ਮਹਿੰਦੀ ਦੇ ਰੰਗ ਦਾ ਲਾਲ ਹੋਣਾ ਲਾਜ਼ਮੀ ਸੀ . .
ਸਾਡੇ ਖੂਣ ਨਾਲ ਲਿਖੇ ਖੱਤ ਤੂੰ ਇਹਨਾਂ ਹੱਥਾਂ ਨਾਲ ਸਾੜੇ ਸੀ

ਮਤਲਬ ਨਾਲ ਕੀਤਾ ਪਿਆਰ ਕਿਤੇ ਨਾ ਕਿਤੇ ਬੰਦੇ ਨੂੰ
ਏਹੋ ਜੀ ਠੋਕਰ ਮਾਰਦਾ ਬੰਦਾ ਕਿਸੇ ਕੰਮ ਦੀ ਨੀ ਰਹਿੰਦਾ .

ਗੱਲ ਸਿਰਫ ਏਨੀ ਸੀ ਕਿ ਉਹ ਚੰਗੇ ਲੱਗਦੇ ਸੀ,
ਤੇ ਫਿਰ ਗੱਲ ਏਨੀ ਵਧੀ ਕਿ ਹੁਣ ਉਸ ਤੋ ਬਿਨਾਂ ਕੁਝ ਵੀ ਚੰਗਾ ਨਹੀ ਲੱਗਦਾ


ਹੰਝੂ ਸੁੱਕ ਗਏ ਤੇਰਾ ਇੰਤਜ਼ਾਰ ਕਰਦੇ-ਕਰਦੇ,
ਜ਼ਿੰਦਾ ਲਾਸ਼ ਬਣਕੇ ਰਹਿ ਗਏ ਆਂ ਜਖਮ ਭਰਦੇ-ਭਰਦੇ


ਛੋਟੇ ਬਣ ਕੇ ਰਹੋਗੇ ਤਾਂ ਹਰ ਥਾਂ ਇੱਜ਼ਤ ਮਿਲੇਗੀ
ਵੱਡੇ ਹੋਣ ਨਾਲ ਤੇ ਮਾਂ ਵੀ ਗੋਦ ਚੋਂ ਉਤਾਰ ਦਿੰਦੀ ਹੈ…

jhootiya na khaeya kr sohan mereya
ve mein mapeya de ladli ha dhee


ਪਿਆਰ ਦੇ ਦੋ ਪੱਲ ਨੇ ਜੀਅ ਭਰ ਕੇ ਜੀਅ ਲੈ ਸੱਜਣਾ…
ਕਿਸ ਦਿਨ ਵਿੱਛੜ ਜਾਣਾ ਹੈ ਇਹ ਕੋਣ ਜਾਣਦਾ ਹੈ…

ਜਨਮ-ਜਨਮ ਦਾ ਵਾਦਾ ਨਹੀ_ ਨਾ ਇਕਠੇ ਮਰਨ ਦੀ ਕਸਮ ਕੋਈ

ਜਦ ਤਕ ਧੜਕੁ ਦਿਲ ਮੇਰਾ, ਉਦੋ ਤਕ ਜ਼ਿੰਦਗੀ ਤੇਰੀ ਹੋਈ