ਨਸ਼ੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ…

ਐਸੀ ਲੱਗ ਗਈ ਸੀ ਤੋਡ ਦਿਲੋ ਕੱਢੀ ਨਾ ਗਈ



” ਯਾਰੀ ਸੱਚੀ ਹੈ ਤੇ ਸਫਾਈ ਨਾ ਦਿਓ
ਤੇ ਜੇ ਯਾਰੀ ਝੂਠੀ ਹੈ ਤੇ ਦੁਹਾਈ ਨਾ ਦਿਓ”

“ਜ਼ਿੰਦਗੀ ਵਿਚ ਕਿਸੇ ਵੀ ਦੋਸਤ ਨੂੰ ਫਜ਼ੂਲ ਨਾ ਸਮਝੋ ਕਿਉ ਕੀ ,,,

ਜਿਹੜਾ ਦਰੱਖਤ ਫਲ ਨਹੀਂ ਦਿੰਦਾ ਉਹ ਛਾਂ ਜਰੂਰ ਦੇ ਸਕਦਾ ,,”


“ਪੈਸੇ ਨਾਲ ਹੁੰਦਾ ਕਦੇ ਯਾਰੀ ਵਾਲਾ ਸੌਦਾ ਨਾ….
ਖਰੀਦ ਲਵੇ ਯਾਰੀ ਸਾਡੀ ਕੋਈ ਏਨੇ ਜੋਗਾ ਨਾ…”

“ਤੇਰੇ ਰਾਹਾਂ ਵਿੱਚ ਖੜਾ ਖੜਾ ਰੁੱਖ ਹੋ ਗਿਆ
ਤੇਰੀ ਫੋਟੋ ਵਾਂਗੂੰ ਦੇਬੀ ਹੁਣ ਚੁੱਪ ਹੋ ਗਿਆ”


” ਹੰਜੂ ਨਹੀ ਮੁੱਕਦੇ ਅਖਾਂ ਚੋਂ ,

ਤੇਨੂੰ ਪਸੰਦ ਜੋ ਕੀਤਾ ਸੀ ਲੱਖਾਂ ਚੋਂ ॥”


“ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ ,
.
ਯਾਦ ਤਾਂ ਜਰੂਰ ਆਉਣਗੇ, ਪਰ ਵਾਪਸ ਨਹੀ..”

ਆਪਣੀ ਜਿੰਦਗੀ ਚ ਕਿਸੇ ਨੂੰ ਵੀ ਐਨੀ ਅਹਿਮੀਅਤ ਨਾ ਦੇਵੋ ਕੇ,

ਥੋਡੀ ਆਪਣੀ ਅਹਿਮੀਅਤ ਹੀ ਖਤਮ ਹੋ ਜਾਵੇ,,”

ਮਿੱਠਾ ਜਿਹਾ ਹਾਸਾ ਸੋਹਣੇ ਦਾ ਠੱਗੀ ਜਾਦਾ ਦਿਲ ਨੂੰ…
ਇੱਕ ਗੱਭਰੂ ਪਿਆਰਾ ਦਿਨੋ ਦਿਨ ਲੱਗੀ ਜਾਦਾ ਦਿਲ ਨੂੰ…


Ohna nu khush rakhi rabba jina nu sadi koi lodh nahi..
jina nu sadi lodh aa..ohnu ta asi aap hi dukhi ni hon dinde


ਵਹਿਮ ਪਾਲਿਆ ਲੋਕਾਂ ਨੇ ਪਿਸਟਲ, ਤਲਵਾਰਾਂ ਦਾ__
ਨੀ ਤੇਰੇ ਖਾਲੀ ਹੱਥਾਂ ਨੇ ਵੀ ਦੁਨੀਆਂ ਲੁੱਟੀ ਹੋਈ ਆ_

ਦੁੱਖ ਹੀ ਜੇ ਦੇਣਾ ਫੇਰ ਗੈਰਾਂ ਤੋਂ ਹੀ ਲੈਣਦੇ,
ਪਿਆਰ ਜਿਹੇ ਸ਼ਬਦ ਤੇ ਯਕੀਨ ਤਾਂ ਤੂੰ ਰਹਿਣਦੇ


ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈਦਾ,
ਛੱਡਣਾ ਹੀ ਹੋਵੇ
ਪਹਿਲਾਂ ਦਿਲ ਹੀ ਨੀ ਲਾਈਦਾ

ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ__
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ_

ਨੀ ਮੈਂ ਰਾਹਾੰ ਚ ਖਲੋਤਾ ਬੜੀ ਦੇਰ ਦਾ !
ਪੈਰ ਪੁੱਟ ਹੁੰਦਾ ਗਾਹਾਂ ਨਾ ਪਿਛਾਹਾਂ ਨੂੰ ,
ਕਾਹਤੋਂ ਖੋਹ ਲਿਅਾ ਈ ਹੌਸਲਾ ਦਲੇਰ ਦਾ..