RON da swaad V us INSAAN kol aunda …
JISNU ik hnju dige di kdr krni aundi HOVE..
ਸਪਨੇ ਨੇ ਅੱਖਾ ਵਿੱਚ, ਪਰ ਨੀਂਦ ਕਿਤੇ ਹੋਰ ਆ
ਦਿਲ ਆ ਜਿਸਮ ਵਿੱਚ, ਪਰ ਧੜਕਣ ਕਿਤੇ ਹੋਰ ਆ
ਇੱਕ ਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ
ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ
mere ta sirf supne c jo tut gye,
vekhi rabba kite ohna da dil hi na tut jave
vese us da kasoor ta koi nhi c,
bs ohnu pyaar hi ehna milya,
k groor ho gya
ਪਿਆਰ ਨਾ ਕਰ ਕਿਸੇ ਨਾਲ ਤੂੰ ਗਰੀਬ ਹੈ..
ਇਥੇ ਲੋਕ ਵਿਕਦੇ ਨੇ…
ਤੇ ਖਰੀਦਣਾ ਤੇਰੇ ਵਸ ਚ ਨਹੀਂ…
ਰੱਬ ਦਾ ਸ਼ੂਕਰ ਹੈ ਹੰਜੂ ਬੇਰੰਗ ਹੁੰਦੇ ਨੇ,
ਨਹੀ ਤਾਂ ਰਾਤਾਂ ਨੂੰ ਭਿਜਣ ਵਾਲੇ ਸਿਰਹਾਣਿਆ ਨਾਲ,
ਕਈ ਰਾਜ ਖੁਲ ਜਾਣੇ ਸੀ.
Pani Se bhari aankhein le kr ‘ Mujhe goorta hi
rha ……!!
Aayineme khada Woh Shakhash… Preshan Bhut
tha … !!
ਕੋਈ ਤਾਂ ਮਿਲਾ ਮੇਰੇ ਰੱਬਾ ਜੋ ਸਮਝ ਸਕੇ ਜ਼ਜਬਾਤਾਂ ਨੂ…
ਉਂਝ ਬਾਕੀ ਤਾਂ ਸਾਰੇ ਹਸਦੇ ਨੇ ਵੇਖ ਮੇਰੇ ਹਲਾਤਾਂ ਨੂ…
ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ
ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ….
~Asi Ta Ohdi Saadgi Te Marde Aa,
Unjh Haseen Chehre Ta Hor V Bhut Ne Is Dunia Te .. ‘
ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ…
ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ…
ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ..
ਜਿੰਨਾ ਨਾਲ ਸਾਝੇ ਸਾਹ…ਉਹੀ ਦਿਲ ਤੋੜਦੇ ਨੇ..,…
ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ,
ਖ਼ਤਮ ਹੋਇਐ ਸਾਲ, ਮੁੱਕਣ ‘ਤੇ ਦਸੰਬਰ ਆ ਗਿਆ !!!!
ਲੋਕਾਂ ਨੇ ਤਾਂ ਬਹੁਤ ਰਵਾਇਆ ਸਾਨੂੰ ਮੌਤੇ ਮੇਰੀਏ…..
ਜੇ ਤੂੰ ਸਾਥ ਦੇਵੇ ਤਾਂ ਸਭ ਨੂੰ ਰੁਵਾ ਸਕਦੇ ਹਾਂ ਅਸੀ..
ਲੋਕੀ ਕਹਿੰਦੇ ਨੇ ਰਾਤਾ ਨੂੰ ਸੋ ਕੇ ਸਕੂਨ ਮਿਲਦਾ ਹੈ,
ਅਸੀ ਤਾ ੳੁਹ ਵਕਤ ਵੀ ਤੇਰੀ ਯਾਦਾ ਚ ਗੁਜ਼ਾਰ ਦਿੰਦੇ ਹਾ..