ਕੋਈ ਵੀ ਮਨੁੱਖ ਜਨਮ ਤੋ ਬੁਰਾ ਨਹੀ ਹੁੰਦਾ,
ਸਮਾਜ ਤੇ ਹਲਾਤ ਉਸਨੂੰ ਬੁਰਾ ਬਣਾ ਦਿੰਦੇ…!!
ਦੀਵਾ ਵੀ ਆਪਣੇ ਨਸੀਬ ਨਾਲ ਬਲਦਾ,
ਕੋਈ “ਕਬਰ” ਤੇ ਜਲਦਾ, ਤੇ ਕੋਈ “ਮੰਦਰ” ਵਿੱਚ
ਐਵੇਂ ਦਿਲ ਉੱਤੇ ਲਾ ਲਈ ਗੱਲ ਕਖ ਵੀ ਨਹੀ ਸੀ____
ਸਾਨੂ ਲੁੱਟ ਲਿਆ ਓਹਨਾ ਜਿਹਨਾਂ ਤੇ ਸ਼ੱਕ ਵੀ ਨਹੀਂ ਸੀ
ਕੀ ਕਹਿਣੇ ਮੇਰੇ ਲੇਖਾਂ ਦੇ ਤੇਰੇ ਕੇਸਾਂ ਨਾਲੋਂ ਕਾਲੇ ਨੇ
ਦੁੱਖ ਆਪਣੇ ਤੈਨੂੰ ਕਿਉਂ ਦੇਵਾਂ ਮੈਂ ਬੱਚਿਆਂ ਵਾਂਗੂੰ ਪਾਲੇ ਨੇ..
ni kadi puch k dekhi haal sadda
dil kina krda yaad tanu
ਫੜ ਭਾਬੀ ਭੇਜਿਆ ਏ ਵੀਰੇ ਨੇ ਗੁਲਾਬ ਤੇਰੇ ਵਾਸਤੇ
.
.
.
.
ਹੁਣ ਛੋਟੀ ਭੈਣ ਰੱਖੀ ਤੂੰ ਤਿਆਰ ਮੇਰੇ ਵਾਸਤੇ..
ਗੁਲਾਮੀ ਤਾਂ ਸਿਰਫ ਤੇਰੇ ਇਸ਼ਕ਼ ਦੀ ਕੀਤੀ ਸੀ
ਦਿਲ ਤਾਂ ਪਹਿਲਾ ਵੀ ਨਵਾਬ ਸੀ ਹੁਣ ਵੀ ਨਵਾਬ ਆ
ਦਿਲਾਂ ਚ ਖੋਟ,ਜੁਬਾਨ ਤੋਂ ਪਿਆਰ ਕਰਦੇ ਨੇ,
ਬੜੇ ਲੋਕ ਨੇ ਦੁਨੀਆਂ ਚ, ਜੋ ਇਹੀ ਵਪਾਰ ਕਰਦੇ ਨੇ
ਹਾਲ ਪੁੱਛਦੀ ਨੀ ਦੁਨੀਆ ਜਿਉਦੇ ਦਾ….
ਚਲੇ ਆਉਂਦੇ ਨੇ ਜਨਾਜ਼ੇ ਤੇ ਬਰਾਤ ਦੀ ਤਰਾਂ !!
Hanjuaan ne vi aj mere to maafi mang lai..
Kehnde bs kr hn tu saadi durvarton kaafi kr lai..
Hanjuaan ne vi aj mere to maafi mang lai..
Kehnde bs kr hn tu saadi durvarton kaafi kr lai..
khul jata hai uski yadon ka bazaar suba suba,
aur mera din bs isi raunk m guzr jata hai,
Maneya ke aakad maadi ae zindagi ch..
Par pairi digg ke pyaar kreya ta ki kreya!
Bhaaldi aa akhia deedar tera!!
Tasveer sambh dil ch mai rakh la!!
rishwat v nhi lenda meri jaan bakshan di
ohda ishq menu bhut imandar lgda ae,
ਬਹੁਤਾ ਹਾਸਾ ਨਸੀਬ ਨਹੀਂ ਹੁੰਦਾ ਵਖ਼ਤ ਦੇ ਮਾਰਿਆਂ ਨੂੰ__ . .
ਹਰ ਰੰਗ ਦੁਨੀਆਂ ਦਾ ਫ਼ਿੱਕਾ ਜਿਹਾ ਲੱਗਦਾ ਏ ਇਸ਼ਕ ‘ਚ ਹਾਰਿਆਂ ਨੂੰ__.