oh roj lbdii c rehdii bhnee mre toh judda hun de,,,
mai khud russ ke ohdi muskil asaan krti



ਅਸੀਂ ਕਿੰਨੇ ਹਾ ਬਦਨਾਮ ਸਾਰਾ ਜੱਗ ਜਾਣ ਦਾ
,
ਕਿਹਦੇ ਪਿਛੇ ਬਦਨਾਮ ਇਹ ਸਾਡਾ ਰੱਬ ਜਾਣਦਾ..

ਕਬਰਾਂ ਲੰਮ ਸਲੰਮੀਆ, ਉੱਤੇ ਕੱਖ ਪਏ
ਉਧਰੋਂ ਕੋਈ ਨਾ ਪਰਤਿਆ, ਇਧਰੋੰ ਲੱਖ ਗਏ.”

ਡਰ ਲੱਗੇ ਰੱਬ ਡਾਅਡੇ ਤੋਂ_ਹੇ ਵਾਹਿਗੁਰੂ,
ਉਸ ਨੂੰ ਵੀ ਖੁਸ਼ ਰੱਖੀਂ_ਜਿਸਨੂੰ ਨਫਰਤ ਆ ਸਾਡੇ ਤੋ.


daRd-e-diL ta kOi laGGii vaLa hi sMjh saKda haii..!!
Lok ta hMeSha hasS k keH diNde a cHaL koi gAll ni..!!

Kitte klla oh bai bai ke yaad ta karda hona aaw!!
Kinna mardi c odde te yaad kar marda hona aaw!


ApnE NaLo VaDh Ke Oh MEri care Kre,,
Rabb SaaDi DOnA di JoDi Te mehar Kre,,


kise nu dhuka den lge eh na socho ki tusi kine chlaak ho..
eh socho v ohnu thode te kina vishwas c…!!!


ਮੈ ਸੁਣਿਆ ਏ ਪਿਆਰ ਆਪਣਾ ਨਾਮ
ਬਦਲ ਕੇ Time Pass ਰੱਖਣ ਨੂੰ ਫਿਰਦਾ ਏ


ਆਹ ਲੈ ਸੋਹਣਿਆ ਅਸੀਂ ਵੀ ਦਿਲ ਤੇਰੇ ਨਾਮ ਕਰ ਤਾ,, 

ਸਾਨੂੰ ਡਰ ਨਹੀਂ ਕਿਸੇ ਦਾ ਇਜਹਾਰ ਅਸੀਂ ਸ਼ਰੇਆਮ ਕਰ ਤਾ..

KaDer Na Payi tu AllRre jajbatan Di 

Tu ta Asqik Nikli kurre Hallatan
Di


ਤੇਰੇ ਪਿਆਰ ਦੀ ਸ਼ੁਰੂਆਤ ਤੋਂ ਲੈ ਕੇ ਤੇਰੇ ਛੱਡ ਕੇ ਜਾਣ ਤੱਕ,
ਮੈਂ ਸਿਰਫ਼ ਤੈਨੂੰ ਚਾਹਿਆ ਤੇਰੇ ਤੋਂ ਕੁਝ ਨਹੀਂ ਚਾਹਿਆ__

ਨਾ ਸ਼ੋਂਕ ਏ ਦੀਦਾਰ ਨਾ ਫਿਕਰ ਏ ਜੁਦਾਈ__
ਕਿਨੇ ਖੁਸ਼ਨਸੀਬ ਨੇ ਓਹ ਲੋਕ ਜੋ ਮੁਹੱਬਤ ਨਹੀ ਕਰਦੇ___