haase naal keha c mai reh lu tere bin ve..
Gusse hoke mudya nahi hoge baale din ve..



oh kehnda tu bhul ja mnu.. Na yaad krya kr..
Kamle nu dse koi saah laina v bhulda hundaa!


ਤੇਰੀ ਯਾਦ ਚ ਗਵਾਚਾ,ਦਿਲ ਰੱਜ ਰੱਜ ਰੋਇਆ
ਤੂੰ ਵੀ ਕੀਤੀ ਧੋਖੇਬਾਜ਼ੀ,ਸਾਡਾ ਰੱਬ ਵੀ ਨਾ ਹੋਇਆ

-Ehna Bullaan Utte Hasse Di Wajah Tu Ae
Mann Leya Tenu Jiwe Rabb Di Razaa Tu Ae .. ‘


ਕਮੀਆ ਤਾ ਸਾਡੇ ਵਿੱਚ ਬਹੁਤ ਅਾ__
.
.
“ਪਰ ਅਸੀ ਬੇਈਮਾਨ ਨਹੀ _


ਮੇਰੇ ਰੱਬ ਨੇ ਮੈੰਨੂ ਬਹੁਤ ਕੁੱਝ ਦਿੱਤਾ ਏ
ਜੇ ਮੇਰੀ “ਔਕਾਤ” ਦੇ ਬਰਾਬਰ ਦਿੰਦਾ ਤਾ ਮੈੰਨੂ ਕੁੱਝ ਨਾ ਮਿਲਦਾ

Bada Aukha Hai Har Waqt Haqeeqat De Wich Rehna,,,
Zindagi Jeon Lyi Kujh Veham Vi Jaruri Ne!!!


Jhakham Khan Di Tyarii Ch Reh Dila ,
Kuch Lok Fir bade Pyaar Nal Pesh A Rahe ne !!


ਬਹੁਤ ਭੀੜ ਸੀ ਉਹਦੇ ਦਿਲ ਅੰਦਰ..!
ਜੇ ਖੁਦ ਨਾ ਨਿਕਲਦੇ ਤਾਂ ਕੱਢ ਦਿੱਤੇ ਜਾਂਦੇ ..!!

ਵਕਤ ਤੇ ਪਿਆਰ ਦੋਵੇ ਜਿੰਦਗੀ ਵਿਚ ਖਾਸ ਹੁੰਦੇ ਨੇ,
ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀ ਹੁੰਦਾ..!!..


ਦਿਲ ਚ ਲੁਕੋ ਲਿਆ ਤੇਰੇ ਦਿੱਤੇ ਗਮ ਨੂ ..!
ਡਰ ਸੀ ਕਿਤੇ ਇਹ ਵੀ ਨਾ ਵਿਛੜ ਜਾਏ ਤੇਰੇ ਪਿਆਰ ਦੀ ਤਰਾ..!!

ਯਾਰਾ ਬਿਨ ਤੇਰੇ ਮੈਂ ਕੱਖ ਵੀ ਨਹੀਂ ..
ਕਿਦਾ ਸਮਝਾਵਾਂ ਰਹਿ ਸਕਦਾ ਮੈ ਤੇਰੇ ਤੋਂ ਵੱਖ ਨਹੀਂ ..